|
#1
|
||||
|
||||
|
ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ ‘ਮਾਣਸ ਕੀ ਇਕ ਜਾਤ’ ਪਛਾਣੇ ਕੌਣ ਭਲਾ ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ ਵੇਦ- ਕਿਤੇਬਾਂ ਵਿਚ ਹੇ ਪਾਠ ਮੁਹੱਬਤ ਦਾ ਪਰ ਨਫਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ ਨਾਨਕ ਤੇਰੀ ‘ਤੇਰਾ ਤੇਰਾ’ ਕੌਣ ਸੁਣੇ ‘ਮੈ ਮੇਰੀ’ ਦਾ ਸ਼ੋਰ ਮਚਾਇਆ ਮਜ੍ਹਬਾਂ ਨੇ ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਦਾ ਨਹੀਂ ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#2
|
|||
|
|||
|
veary nice ji
|
|
#3
|
||||
|
||||
|
bahut vadhiya likhea ji
__________________
![]() |
|
#4
|
||||
|
||||
|
bhut vadiya ji..
__________________
ItS tHe OnLy LiFe YoU gOt..So YoU gOtTa LiVe It BiG tImE... |
|
#5
|
||||
|
||||
|
thnxxx g . . .
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#6
|
||||
|
||||
|
bhut vadiya ji..
__________________
|
|
#7
|
||||
|
||||
|
thnxxxx g . . .
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#8
|
||||
|
||||
|
ਪ੍ਰੀਤ ਜੀ ਬਹੁਤ ਵਧੀਆ ਲਿਖਿਆ ਮਜ਼੍ਹਬਾਂ ਨੇ ਸਾਡੇ ਸਮਾਜ ਦਾ ਬੇੜਾ ਗਰਕ ਕਰ ਦਿੱਤਾ ਹੈ|ਸਾਡੇ ਲੀਡਰ ਧਰਮ ਦੀ ਆੜ ਵਿਚ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ ਫੁਲਕਾ ਚਲਾਈ ਜਾਂਦੇ ਹਨ| ਸਾਡੇ ਸਮਾਜ ਵਿੱਚ ਰੱਬ ਦੇ ਨਾਂ ਦੀ ਹੱਟੀ ਪਾਈ ਬੈਠੇ ਸਾਧ, ਸੰਤ ਤੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਣ ਵਾਲੇ ਢੋਂਗੀ , ਜੋਤਿਸ਼ੀ, ਤਾਂਤਰਿਕ ਆਦਿ ਸਾਡੇ ਸਮਾਜ ਨੂੰ ਘੁਣੇ ਦੀ ਤਰ੍ਹਾਂ ਖਾਈ ਜਾ ਰਹੇ ਹਨ ਤੇ ਸਾਡੇ ਅੰਧ-ਵਿਸ਼ਵਾਸ਼ੀ ਲੋਕ ਇਹਨਾਂ ਦੇ ਮਗਰ ਲੱਗ ਕੇ ਆਪਣਾ ਝੁੱਗਾ ਚੌੜ ਕਰਵਾਈ ਜਾ ਰਹੇ ਹਨ|ਜਿੰਨਾ ਚਿਰ ਰੱਬ ਤੇ ਧਰਮ ਦਾ ਡਰ ਲੋਕਾਂ ਦੇ ਮਨਾਂ ਵਿਚੋਂ ਨਹੀਂ ਨਿੱਕਲਦਾ ਓਨਾ ਚਿਰ ਸਾਡੇ ਸਮਾਜ ਦਾ ਕੁਝ ਨਹੀਂ ਹੋ ਸਕਦਾ| ਸਾਨੂੰ ਲੋਕਾਂ ਦੀ ਸੋਚ ਬਦਲਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ|
__________________
ਫਿਲਹਾਲ ਹਵਾਵਾਂ ਰੁਮਕਦੀਆਂ,ਜਦੋਂ ਝੱਖੜ ਝੁੱਲੂ ਵੇਖਾਂਗੇ....... |
|
#9
|
|||
|
|||
|
very gud preet ji
|
|
#10
|
||||
|
||||
|
thnxxx g . .
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
![]() |
| Thread Tools | Search this Thread |
|
|