|
#1
|
||||
|
||||
|
ਅਣਖੀ ਰੂਪ ਦਸਤਾਰ ਦਾ ਵੇਖਣਾ ਜੇ,ਸਿੰਘ ਚਰਖੜੀਆਂ ਦੇ ਉੱਤੇ ਚੜੇ ਵੇਖੋ।
ਬੰਦਾ ਬਹਾਦਰ ਤੇ ਉਹਦੇ ਸਾਥੀਆਂ ਨੂੰ ,ਲਾੜੀ ਮੌਤ ਪਰਨਾਉਣ ਲਈ ਖੜੇ ਵੇਖੋ। ਬੰਦ ਬੰਦ ਭਾਵੇਂ ਕਟੇ ਜਾ ਰਹੇ ਨੇ,ਮੁਖੋਂ ਸ਼ਬਦ ਗੁਰਬਾਣੀ ਦੇ ਪੜੇ ਵੇਖੋ। ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਣ ਵੇਲੇ ,ਤਾਰੂ ਸਿੰਘ ਨੂੰ ਚਾਅ ਪਏ ਚੜੇ ਵੇਖੋ।
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
| The Following 3 Users Say Thank You to _ρυяє ρυηנαвαη_ For This Useful Post: | ||
|
#2
|
||||
|
||||
|
ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਣ ਵੇਲੇ ,ਤਾਰੂ ਸਿੰਘ ਨੂੰ ਚਾਅ ਪਏ ਚੜੇ ਵੇਖੋ।
Waheguru Waheguru Waheguru Waheguru Waheguru.... Sare sahid singha singneeyan da thayaan dhar ke bolo ji Waheguru .....
__________________
ਭੁੱਲ ਚੁੱਕ ਲਈ ਖਿਮਾ ! ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !! ______________________________________________ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੋ ॥ (Guru Gobind Singh Sahib, Dasam Granth, 1350). _____________________________________________ |
|
#3
|
||||
|
||||
|
Sikhi Mehboob nahin bandi kamdiliyaan te kamjooran di....
Sir Dhar Di Baaji Lagauni paindi hai.....
__________________
ਭੁੱਲ ਚੁੱਕ ਲਈ ਖਿਮਾ ! ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !! ______________________________________________ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੋ ॥ (Guru Gobind Singh Sahib, Dasam Granth, 1350). _____________________________________________ |
|
#4
|
||||
|
||||
very good dear
__________________
GRAPHIC AND WEB DESIGNER ![]() |
|
#5
|
|||
|
|||
|
bahut vadia preet ji
|
|
#6
|
||||
|
||||
|
Bahut hi vadhiya Preet ji....
Thanks for sharing....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#7
|
||||
|
||||
|
bhut vadiya bhen
__________________
![]() ![]() ![]() |
|
#8
|
||||
|
||||
|
boht he wadia uth uth karti singa de heheh
__________________
¸.•°*”˜˜”*°•.ƸӜƷ ▲♥▲♥▲♥♥*MEHMI* ♥♥▲♥▲♥▲ |
|
#9
|
||||
|
||||
|
sareyaa di bahut mehrbani g . . .
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
![]() |
| Thread Tools | Search this Thread |
|
|