|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਇਸ ਤਕਦੀਰ ਚੰਦਰੀ ਨੇ ਸੱਟ ਐਸੀ ਮਾਰੀ,
ਅਸੀਂ ਅਰਸ਼ਾਂ ਤੋਂ ਫ਼ਰਸ਼ਾਂ ਤੇ ਆਏ... ਦੁੱਖ, ਤਕਲੀਫ਼ਾਂ, ਹਿਜਰ, ਸਾਡੀ ਝੋਲੀ ਪਏ, ਪਰ ਅਸੀਂ ਫ਼ਿਰ ਵੀ ਨਾ ਘਬਰਾਏ.... ਹੱਕ ਨਾਲ ਮਾਣ ਜਤਾਉਦੇਂ ਸੀ ਤੇਰੇ ਤੇ ਸੱਜਣਾ, ਪਰ ਤੂੰ ਸਾਡੇ ਪਿਆਰ ਦੇ ਮੁਲ ਨਾ ਪਾਏ... ਤੈਨੂੰ ਰੱਬ ਦਾ ਦਰਜਾ ਦੇ ਬੈਠੇ ਸੀ, ਪਰ ਤੂੰ ਸੱਜਣ ਲਾਰਿਆਂ ਵਿਚ ਉਲਝਾਏ.... ਕਰਦੀ ਰਹੀਂ ਫ਼ਰਿਆਦ ਤੂੰ ਸਾਡੇ ਆਉਣ ਲਈ, ਰੱਬ ਕਰੇ "ਸੁੱਖੀ" ਹੁਣ ਤੇਰੇ ਸ਼ਹਿਰ ਪਰਤ ਕੇ ਨਾ ਆਏ.....|
__________________
ਮੇਰੀ ਜਿੰਦਗੀ ਉਧੜਿਆ ਧਾਗਾ ਏ....!!!!
##^^" ਸੁਖਦੀਪ ਸਿੰਘ "^^## |
| The Following 3 Users Say Thank You to malkisukh For This Useful Post: | ||
|
#2
|
||||
|
||||
|
bahuit wadiya
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#3
|
||||
|
||||
|
__________________
ਮੇਰੀ ਜਿੰਦਗੀ ਉਧੜਿਆ ਧਾਗਾ ਏ....!!!!
##^^" ਸੁਖਦੀਪ ਸਿੰਘ "^^## |
|
#4
|
||||
|
||||
|
bhut achhe janab
__________________
Ohdi yaad vich jadon dil royega vela ohnu v te yaad aunda hoyega,
Hoke akhiyan ton door,ronda hoyega jarur ek pal v nahi c jehda saarda, |
|
#5
|
||||
|
||||
|
bahut wadiya likhya ji....
__________________
|
|
#6
|
||||
|
||||
|
bout wadia ji...
__________________
°ღ•ਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀ•ღ° |
|
#7
|
||||
|
||||
|
meharbani param, kanwar & mannat g...
__________________
ਮੇਰੀ ਜਿੰਦਗੀ ਉਧੜਿਆ ਧਾਗਾ ਏ....!!!!
##^^" ਸੁਖਦੀਪ ਸਿੰਘ "^^## |
![]() |
| Thread Tools | Search this Thread |
|
|