|
#1
|
||||
|
||||
|
ਮੇਰਾ ਦਿਲ ਕਿਸੇ ਦੀ ਅਮਾਨਤ ਏ;
ਪਰ ਉਹ ਮਰਜਾਣੀ ਇਸ ਨੂੰ ਲੈਣ ਤੋਂ ਡਰਦੀ ਏ, ਕਹਿੰਦੀ ! ਤੇਰੇ ਦਿਲ ਵਿਚੋਂ ਆਉਂਦਾ ਠੰਡਾ ਹੋਕਾ; ਦਿਲ ਮੇਰੇ ਨੂੰ ਸੇਕ ਪਾਉਂਦਾ ਏ, ਇਸ ਸੇਕ ਚ ਸੜਦੀ ਏ ਰੂਹ ਮੇਰੀ; ਜੱਦ ਯਾਦ ਤੂੰ ਸੱਜਣਾ ਆਉਂਦਾ ਏ, ’ਸੁੱਖੀ’ ਦਿਲ ਆਪਣੇ ਨੂੰ ਸਾਂਭ ਤੂੰਹੀ; ਸਾਥੋਂ ਇਹ ਸਾਂਭ ਨਹੀ ਹੋਣਾ, ਸਾਰੀ ਜਿੰਦਗੀ ਇਸਦੇ ਸੇਕ ਚ ਰਹੂੰ ਸੜਦੀ ; ਮੈਥੋਂ ਪਿਆਰ ਨੇਪਰੇ ਚੜਾ ਨਹੀ ਹੋਣਾ......|
__________________
ਮੇਰੀ ਜਿੰਦਗੀ ਉਧੜਿਆ ਧਾਗਾ ਏ....!!!!
##^^" ਸੁਖਦੀਪ ਸਿੰਘ "^^## |
| The Following User Says Thank You to malkisukh For This Useful Post: | ||
|
#2
|
||||
|
||||
|
kya baat hai awesome
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#3
|
||||
|
||||
|
nce iji
__________________
[IMG] ![]() Graphics for Cartoon Comments |
![]() |
| Thread Tools | Search this Thread |
|
|