|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
Everybody... Please watch this video and tell me what do you feel about this.... Is this what we call Punjabi Culture.... What are we doing to our culture in the name of Punjabi Songs... Can we call this a Punjabi Song...? I think NO... Its can be said Punjabi only from its Lyrics.... Nothing else in this Video can be referred to Punjabi Culture.... or is there something...? ਸਾਰਿਆ ਨੂੰ ਬੇਨਤੀ ਹੈ.. ਕਿ ਇਸ ਗਾਣੇ ਦੀ ਵਿਡੀਓ ਨੂੰ ਚੰਗੀ ਤਰ੍ਹਾਂ ਦੇਖੋ... ਤੇ ਮੈਨੂੰ ਇਸ ਬਾਰੇ ਆਪਣੇ ਵਿਚਾਰ ਦੱਸੋ... ਕੀ ਅਸੀਂ ਇਸ ਨੂੰ ਪੰਜਾਬੀ ਸੱਭਿਅਤਾ ਕਹਿੰਦੇ ਹਾਂ...? ਪੰਜਾਬੀ ਗਾਣਿਆਂ ਦੇ ਨਾਮ ਤੇ ਅਸੀਂ ਆਪਣੀ ਸੱਭਿਅਤਾ ਨਾਲ ਕੀ ਖਿਲਵਾੜ੍ਹ ਕਰ ਰਹੇ ਹਾਂ..... ਕੀ ਅਸੀਂ ਇਸ ਗਾਣੇ ਨੂੰ ਪੰਜਾਬੀ ਕਹਿ ਸਕਦੇ ਹਾਂ...? ਮੇਰੇ ਖਿਆਲ ਨਾਲ ਨਹੀਂ.... ਇਸ ਨੂੰ ਸਿਰਫ਼ ਅਲਫ਼ਾਜ਼ਾਂ ਕਰਕੇ ਹੀ ਪੰਜਾਬੀ ਕਹਿ ਸਕਦੇ ਹਾਂ.... ਇਸ ਵੀਡੀਓ ’ਚ ਹੋਰ ਕੁਝ ਵੀ ਅਜਿਹਾ ਨਹੀਂ ਜਿਸ ਨੂੰ ਪੰਜਾਬੀ ਸੱਭਿਅਤਾ ਨਾਲ਼ ਜੋੜਿਆ ਜਾ ਸਕੇ.... Please comment on my views.... ਆਪਣੇ ਵਿਚਾਰ ਜਰੂਰ ਲਿਖੌ....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
||||
| The Following 5 Users Say Thank You to GURI Ludhianvi For This Useful Post: | ||
|
#2
|
||||
|
||||
|
i agree wid u dear, this video doesn't relate 2 our culture
__________________
Hearts could only luv for a while,feets could only walk for some miles,clothes wont 4ever be in style but having u as my friend is 4ever worthwhile.
![]() |
|
#3
|
||||
|
||||
|
Thanks for ur comments TASHA ji....
But i think no body here cares bout this... as i have sent links to many... not a single person has read this ....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#4
|
||||
|
||||
|
ਜਿਸ ਤਰਾ 5-7 ਚੋਟੀ ਦੇ ਪੰਜਾਬੀ ਵਿਚ ਗਾਇਕ ਨੇ ਉਸੇ ਤਰਾ 5-7ਇਸ੍ਤਰਾ ਚੋਟੀ ਦੇ ਲੰਡੂ ਗਾਇਕ ਨੇ ਜਿਨਾ ਨੁੰ ਗੋਲੀ ਮਾਰਨੀ ਹੀ ਠੀਕ ਆ,
ਜਿਹਨਾ ਵਿਚ ਇਕ ਤਾ ਆਹੀ ਆ,,ਮੀਕਾ ਵੀ,ਮੇਹਸੁ ਪੁਰੀਆ,ਬੋਦੀ ਵਾਲਾ ਸੁਖਬੀਰ,,ਮਿਕੀ ਨਰੁਲਾ,,,ਦੋ ਤਿਨ ਹੋਰ ਵੀ ਨੇ ਯਾਦ ਨਹੀ ,,,ਬਾਕੀ ਤੁਸੀ ਠੀਕ ਲਿਖਿਆ ਹੈ ਜੀ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#5
|
||||
|
||||
|
ਬਿਲਕੁਲ ਸਹੀ ਕਿਹਾ ਤੁਸੀਂ ਜੀਤੀ ਜੀ.....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#6
|
||||
|
||||
|
GURI veer ji,,,,,,
Mera vichar hai ki agar ASHOK MASTIE is song di video nu apne MOM-DAD, WIFE, SISTER, KIDS naal baith k dekh sakda hai taan eh song jaroor SABHEYACHARAK hovega......... par ohnu phir v SHARAM nai aaouniiiiiiiiiiiiiii agar mera view changa lagge taan theek hai nai te sadda te ehi comment rhega is video te........ |
|
#7
|
||||
|
||||
|
sahi kaya veer g app ne.............
__________________
I m sikh soldier that walks in peace. Humble dust of your feet,But dont think. M y spirituality makes me weak. B'coz HEAVEN'S will roor when my kirpan speaks. "WAHEGURU JI KA KHALSA WAHEGURU G KI FATEH" ![]() |
|
#8
|
||||
|
||||
|
yaar gal ta sahi hai k ih sab theek ni...par singers make videos which sells....je koi dekhega hi ni pher o baanange v nai...
__________________
|
|
#9
|
||||
|
||||
|
Veer videos hor tarah vi ban sakde ne.... Gurdas Maan, Babbu Maan, Harbhajan Maan..
ki ehna sab de videos vikde ni....?
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#10
|
||||
|
||||
|
ok rept hai 23 ji gal bat bna ti tusi te
__________________
![]() |
![]() |
| Thread Tools | Search this Thread |
|
|