|
#1
|
||||
|
||||
|
ਤੇਰੇ ਗਮ ਨੇ ਮੈਨੂੰ ਕਲਮ ਫੜਾਈ.....
ਮਜ਼ਬੂਰ ਕੀਤਾ ਕੁਝ ਲਿਖਣ ਨੂੰ...... ਕਦੀ ਤੇਰਾ ਦੀਦਾਰ ਸੀ ਮੈਨੂੰ ਰਬ ਵਰਗਾ.... ਨਾ ਜਾਂਦੇ ਸੀ ਮੰਦਰ ਮੱਥਾ ਟੇਕਣ ਨੂੰ...... ਜੇ ਦਿਲ ਵਿੱਚ ਕੁਝ ਰਹਿਮ ਬਾਕੀ ਹੋਵੇ ਤਾਂ...... ਆ ਜਾਵੀ ਮੇਰੇ ਸ਼ਿਵੇ ਦੀ ਅੱਗ ਸੇਕਣ ਨੂੰ...... ਪਰ ਚੱਕੀ ਨਾ ਮੁੱਖ ਤੌ ਮੇਰੇ ਕੱਫਣ... ਮੈ ਉੱਠ ਹੀ ਨਾ ਜਾਵਾ ਤੈਨੂੰ ਵੇਖਣ ਨੂੰ......
__________________
udte parindo ko koi qaid nahi kar sakta
jo apne hote hain wo khud hi loat aate hain.....!!! |
|
#2
|
|||
|
|||
|
wahhhhhhhhhhh wahhhhhhhhhhhh
|
![]() |
| Thread Tools | Search this Thread |
|
|