|
#1
|
||||
|
||||
|
ਮੈ ਉਸ ਨੂੰ ਬੜੇ ਨਾਂ ਦਿੱਤੇ
ਸੱਸੀ--ਸੋਹਣੀ--ਸ਼ੀਰੀ--ਸਾਹਿਬਾਂ ਹੀਰ--ਮਲਕੀ--ਕੋਕਲਾਂ--ਸੁੰਦਰਾਂ ਮੈ ਉਸ ਨੂੰ ਬੜੇ ਨਾਂ ਦਿੱਤੇ ਕਲਪਨਾ--ਜਿੰਦਗੀ--ਚਾਨਣੀ ਸੋਣਚਿੜੀ--ਹਿੱਕ ਦਾ ਤਵੀਤ--ਹੰਸਣੀ ਪਰ ਉਸ ਨੇ ਮੈਨੂੰ ਸਿਰਫ ਇਕੋ ਨਾਂ ਦਿੱਤਾ "ਝੱਲਾ"
__________________
udte parindo ko koi qaid nahi kar sakta
jo apne hote hain wo khud hi loat aate hain.....!!! |
|
#2
|
||||
|
||||
|
gud.........
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
![]() |
| Thread Tools | Search this Thread |
|
|