|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
sat siri akal g.. mei raj( banger ) ajj app g de nal ek kahani sanjhi kar reha haa.. umeed hai apne kimti waqt to kujh ko sma kadh ke tusi is nu jrur padoge te apne vichar sanjhe karoge..
ਹਰ ਗਰੀਬ ਇਨਸਾਨ ਦੇ ਜੀਵਨ ਦੀ ਇਕ ਕੌੜੀ ਸਚਾਈ ਹੈ ਕਿ ਉਸਨੂੰ ਸਮਾਜ ਦੀ ਕੌਈ ਸਹੂਲਤ ਮਾਨਣ ਦਾ ਹੱਕ ਨਹੀ / ਸ਼ਬਨਮ ਅਤੇ ਉਸ ਦੀਆਂ ਚਾਰੌ ਭੈਣਾਂ ਵੀ ਕੁੱਝ ਇਹੌ ਜਿਹਾ ਜੀਵਚ ਬਤੀਤ ਕਰ ਰਹੀਆਂ ਸਨ / ਉਹਨਾਂ ਦਾ ਕਸੂਰ ਇਹ ਸੀ ਕਿ ਉਹ ਇਕ ਗਰੀਬ ਘਰ ਵਿਚ ਪੈਦਾ ਹੌਈਆ ਸਨ / ਉਹਨਾਂ ਦੀ ਮਾਂ ਲੌਕਾਂ ਦੇ ਭਾਂਡੇ ਮਾਂਜਦੀ ਅਤੇ ਪਿਉ ਗਲੀ ਗਲੀ ਸਬਜ਼ੀ ਦੇ ਹੌਕੇ ਦਿੰਦਾ..ਮਾਂ ਨੂੰ ਜੌ ਮਾਲਕਾਂ ਦੇ ਘਰੌ ਖਾਣ ਲਈ ਮਿਲਦਾ ਉਹ ਬੱਚਿਆ ਲਈ ਲੈ ਆਉਂਦੀ / ਰੌਟੀ ਦੇਖ ਕੇ ਸਾਰੇ ਖੂ਼ਨ ਅੱਥਰੂ ਸੁੱਟਦੀ / ਰੌਜ਼ ਭੁੱਖੇ ਪੇਟ ਸੌਂ-ਸੌਂ ਕੇ ਉਹ ਤੰਗ ਆ ਚੁੱਕੀ ਸੀ / ਉਸਨੇ ਆਪਣੀ ਮਾਂ ਨੂੰ ਪੁੱਛਿਆ, "ਮਾਂ ਇੱਕ ਗਰੀਬ ਦੀ ਜ਼ਿੰਦਗੀ ਇਹ ਹੈ ?" ਪਰ ਮਾਂ ਨੇ ਕਦੇ ਜਵਾਬ ਨਾ ਦਿਤਾ / ਸ਼ਬਨਮ ਜਿਹੜੇ ਕਪੜੇ ਪਾਉਂਦੀ ਸੀ ਉਹ ਵੀ ਲੌਕਾਂ ਦੇ ਉਤਰੇ ਹੌਏ ਸਨ / ਜੌ ਉਸਦੀ ਮਾਂ ਮੰਗ ਕੇ ਲੈ ਆਉਂਦੀ , ਉਹੀ ਉਸਨੂੰ ਪਾਉਣਾ ਪੈਂਦਾ/ ਦਿਲ ਦੀ ਇੱਛਾ ਤਾਂ ਉਸ ਵੇਲੇ ਹੀ ਦਮ ਤੌੜ ਗਈ ਜਦੌਂ ਉਸ ਨੇ ਘਰ ਵਿੱਚ ਜਨਮ ਲਿਆ ਸੀ/ ਸ਼ਬਨਮ ਨੂੰ ਦੇਖਣ ਮੁੰਡੇ ਨੇ ਆਉਣਾ ਸੀ ਤਾਂ ਸ਼ਬਨਮ ਦੀ ਮਾਂ ਮਾਲਕਾਂ ਦੀ ਕੁੜੀ ਦਾ ਸੂਟ ਮੰਗ ਕੇ ਲੈ ਆਈ, ਪਰ ਅੱਜ ਪਤਾ ਨਹੀ..ਕਿਉ ਸ਼ਬਨਮ ਦਾ ਦਿਲ ਨਹੀ ਸੀ ਕਿ ਉਹ ਸੂਟ ਪਾਵੇ / ਪਰ ਮਝਬੂਰੀ ਤਾਂ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ / ਸ਼ਬਨਮ ਦਾ ਵਿਆਹ ਉਸ ਮੁੰਡੇ ਨਾਲ ਪੱਕਾ ਹੌ ਗਿਆ / ਵਿਆਹ ਦੀਆਂ ਤਿਆਰੀਆਂ ਸ਼ੁਰੂ ਹੌਈਆਂ / ਸ਼ਬਨਮ ਦੀਆਂ ਖ਼ਾਹਿਸ਼ਾਂ ਉਸ ਦੇ ਦਿਲ ਅੰਦਰ ਹੀ ਦੱਬ ਗਈਆਂ / ਵਿਆਹ ਵਾਲੇ ਦਿਨ ਵੀ ਉਸੇ ਕੁੜੀ ਦਾ ਪੁਰਾਣਾ ਲਹਿੰਗਾ ਮੰਗ ਕੇ ਲਿਆਂਦਾ ਗਿਆ / ਸ਼ਬਨਮ ਨੇ ਰੌਂਦੇ ਹੌਏ ਉਸ ਲਹਿੰਗੇ ਨੂੰ ਪਾ ਤਾਂ ਲਿਆ, ਪਰ ਰੱਬ ਨੂੰ ਦਿਲੀ ਅਰਦਾਸ ਕੀਤੀ, "ਰੱਬਾ .. ਕਿਸੇ ਨੂੰ ਗਰੀਬੀ ਤੇ ਕੁੜੀ ਇੱਕਠੀ ਨਾ ਦੇਵੀ /" ਨਾਲ ਹੀ ਦੱਬੀ ਜਿਹੀ ਚੀਕ ਵੱਜੀ ਤੇ ਸ਼ਬਨਮ ਡਿੱਗ ਪਈ / ਉਸਦੀ ਲਾਸ਼ ਬਾਰ - ਬਾਰ ਇਹੀ ਕਹਿ ਰਹੀ ਸੀ, " ਮਾਂ ਮੈਨੂੰ ਕਫ਼ਨ ਵੀ ਉਤਰਿਆ ਹੌਇਆ ਨਾ ਪਾ ਦੇਵੀਂ /" mein v aa kette padi c menu bhut wadia lagi so maan kitta tuhade naal share kar lava
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
| The Following 8 Users Say Thank You to bangerraj For This Useful Post: | ||
|
#2
|
||||
|
||||
|
baali sad ji story aa 22,,,,,,,,,,,,,,,serious ji aa...........par vadia c .......jama aahi haal aa 22 INdia the great ch aahi kuchh ho reha..........jehra greeb hor greeb hoyi janda mehangaayi naal te ameer ameer ae hoyi janda.......
__________________
" J@tt " By D3stiny " D3si " By Choic3 ![]() |
|
#3
|
||||
|
||||
|
100% sahi kihaa veer g
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#4
|
||||
|
||||
|
ਲਾਸ਼ ਬਾਰ - ਬਾਰ ਇਹੀ ਕਹਿ ਰਹੀ ਸੀ, " ਮਾਂ ਮੈਨੂੰ ਕਫ਼ਨ ਵੀ ਉਤਰਿਆ ਹੌਇਆ ਨਾ ਪਾ ਦੇਵੀਂ /"
to sad veer ji,,,,,,,,,,,,, |
|
#5
|
||||
|
||||
|
yaar eive dia stories na dasya kar...rona anda
__________________
GRAPHIC AND WEB DESIGNER ![]() |
|
#6
|
||||
|
||||
|
raj ji nice story thanks for sharing but too sad
__________________
![]() ![]() ![]() |
|
#7
|
||||
|
||||
|
ਚੁਪ ਜਿਹਾ ਕਰਾ ਤਾ ਤੁੰ ਤਾ ਵੈਰੀਆ ਮੈਨੁੰ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#8
|
||||
|
||||
|
gud ji gud
__________________
[IMG] ![]() Graphics for Cartoon Comments |
|
#9
|
||||
|
||||
|
thx alot g all dears
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#10
|
||||
|
||||
|
sach kaha taan jad mein v pehli vaar a padi c taan meriyan akhan vich v panni a gya c
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
![]() |
| Thread Tools | Search this Thread |
|
|