|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋ ਜੀ,
ਅੱਜ ਦਾ ਮੁੱਖਵਾਕ, , , , 9/6/2009 .. ਸੂਹੀ ਮਹਲਾ ੪ || ੴ ਸਤਿਗੁਰ ਪ੍ਰਸਾਦਿ ॥ ਹਰਿ ਨਾਮਾ ਹਰਿ ਰੁੰਙੁ ਹੈ ਹਰਿ ਰੁੰਙੁ ਮਜੀਠੈ ਰੁੰਙੁ || ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ||੧ ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ || ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ || ਰਹਾਉ ਪੰਜਾਬੀ ਵਿਚ ਵਿਆਖਿਆ : ਹੇ ਭਾਈ ਹਰਿ ਨਾਮ ਦਾ ਸਿਮਰਨ ਮਨੁੱਖ ਦੇ ਮਨ ਵਿਚ ਹਰੀ ਦਾ ਪਿਆਰ ਪੈਦਾ ਕਰਦਾ ਹੈ , ਤੇ ਇਹ ਹਰੀ ਨਾਲ ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ | ਜੇ ਕਿਸੇ ਮਨੁੱਖ ਉੱਤੇ ਗੁਰੂ ਤ੍ਰੱਠ ਕੇ ਉਸ ਨੂੰ ਹਰਿ ਨਾਮ ਦਾ ਰੰਗ ਚਾੜ੍ਹ ਦੇਵੇ ਤਾ ਮੁੜ ਉਸ ਰੰਗ ਪਿਆਰ ਦਾ ਕਦੇ ਨਾਸ ਨਹੀ ਹੁੰਦਾ ਹੈ | ਹੇ ਮੇਰੇ ਮਨ ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ | ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,,ਜੀ
__________________
![]() ![]() ![]() |
| The Following User Says Thank You to » Kaur_Rules « For This Useful Post: | ||
|
#2
|
||||
|
||||
|
Waheguru ji ka Khalsa
Waheguru ji ki Fateh.... nic thread.....
__________________
" J@tt " By D3stiny " D3si " By Choic3 ![]() |
|
#3
|
||||
|
||||
|
dhanwad bhene
__________________
![]() |
![]() |
| Thread Tools | Search this Thread |
|
|