|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਲਾਈ ਜਿਹਨਾਂ ਨਾਲ ਯਾਰੀ ਓਹ ਹੀ ਗੈਰ ਬਣ ਬਹਿ ਗਏ,..
ਦਰਦ ਦੇਣ ਵਾਲੇ ਹੀ ਬੇਦਰਦ ਸਾਨੂੰ ਕਹਿ ਗਏ ... ਅਸੀ ਤਾਂ ਨਿਭਾਉਂਦੇ ਰਹੇ ਯਾਰ ਸੱਚਾ ਜਾਣ ਕੇ ਓਹੋ ਜਾਂਦੇ-੨ ਦਗੇਬਾਜ਼ ਸਾਨੂੰ ਕਹਿ ਗਏ,.. ਦਰਦ ਦੇਣ ਵਾਲੇ ਹੀ............,|| ਸਾਡੀ ਗਲਤੀ ਨੂੰ ਗੁਨਾਹ ਕਹਿੰਦੇ. ਆਪਣੇ ਆਪ ਨੂੰ ਮਜ੍ਬੂਰ ਦੱਸ੍ਣ ਆਪ੍ਣੀ ਮਜ੍ਬੂਰੀ ਦੇ ਵਿੱਚ ਵੀ ਓਹ ਸਾਡਾ ਹੀ ਕਸੂਰ ਦੱਸ੍ਣ ਰੁੱਸ੍ਣਾ ਸੀ ਅਸੀਂ ਓਹ ਆਪ ਰੁੱਸ ਬਹਿ ਗਏ,.. ਦਰਦ ਦੇਣ ਵਾਲੇ ਹੀ.........,..|| ਹਰ ਪਲ ਜਿਹੜੇ ਪਰਛਾਵੇਂ ਵਾਂਗ ਨਾਲ ਰਹਿੰਦੇ ਸੀ,.. ਗੱਲ ਉੱਤੇ ਲੜਦੇ ਵੀ ਰਹਿੰਦੇ ਸੀ,.. ਕਦੇ ਸੌਖੇ ਹੀ ਮੰਨ ਜਾਂਦੇ ਸੀ ਜੋ ਅੱਜ ਐਨਾ ਦੂਰ ਹੋ ਕੇ ਬਹਿ ਗਏ,.. ਦਰਦ ਦੇਣ ਵਾਲੇ ਹੀ ,.......|| ਓਹਨਾਂ ਤੋ ਬਿਨਾਂ ਮੇਰੀ ਜ਼ਿੰਦਗੀ ਅਧੂਰੀ ਏ,.. ਮੈਥੋਂ ਦੂਰ ਹੋਣਾ ਖੌਰੇ ਓਹਨਾਂ ਦੀ ਮਰਜ਼ੀ ਯਾ ਮਜ੍ਬੂਰੀ ਏ,.. ਕੁਝ ਸਮ੍ਝ ਨਾ ਆਵੇ ਪਤਾ ਹੀ ਨਾ ਲੱਗੇ ਕਿ ਓਹ ਕਿਹ੍ੜੀ ਗੱਲੋਂ ਦਗਾ ਸਾਨੂੰ ਦੇ ਗਏ,.. ਦਰਦ ਦੇਣ ਵਾਲੇ ਹੀ ,.......|| ਕਦੇ ਕਿਸੇ ਵੇਲੇ ਦਿੱਤੀਆਂ ਜੋ ਮੈਂ ਛੱਲੇ,ਮੁੰਦੀਆਂ ਤੇ ਗਾਨੀਆਂ , ਅੱਜ ਮੋੜ ਗਏ ਸਾਨੂੰ ਓਹ ਸਭੇ ਹੀ ਨਿਸ਼ਾਨੀਆਂ,. ਜਾਂਦੇ-੨ "ਬਰਾੜ" ਸਾਨੂੰ ਭੁੱਲ ਜਾਵੀਂ ਕਹਿ ਗਏ,.. ਦਰਦ ਦੇਣ ਵਾਲੇ ਹੀ ,.......||
__________________
ਵਾਹਿਗੁਰੂ ਮੇਹਰ ਕਰੀੰ,.
|
| The Following User Says Thank You to brar malke For This Useful Post: | ||
|
#2
|
||||
|
||||
|
vry nice ji.....
__________________
╚► Don't let the world change your smile ![]() Use your smile to change the world !!! ◄╝![]() |
|
#3
|
||||
|
||||
|
thanx g
__________________
ਵਾਹਿਗੁਰੂ ਮੇਹਰ ਕਰੀੰ,.
|
|
#4
|
||||
|
||||
|
Brar malke.. Kamaal krti yar..
__________________
|
|
#5
|
||||
|
||||
|
thanx 22g
it is actually punjabi written vesion of poem written by me previously
__________________
ਵਾਹਿਗੁਰੂ ਮੇਹਰ ਕਰੀੰ,.
|
![]() |
| Thread Tools | Search this Thread |
|
|