|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਅਸੀਂ ਚੱਲੇ ਸੀ ਕੁਛ ਪਾਉਣ ਲਈ,
ਪਰ ਸਭ ਕੁਛ ਲੁਟਾ ਚੱਲੇ.. ਨਾਂ ਯਾਰ ਰਹੇ ਨਾਂ ਯਾਰੀ ਰਹੀ, ਮੈਨੂੰ ਆਪਣੇ ਵੀ ਭੁਲਾ ਚੱਲੇ.. ਛੱਡ ਵੇ ਦਿਲਾ..ਕਿਉਂ ਰੋਨਾ?? ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ.. ਤੂੰ ਯਾਰਾਂ ਲਈ ਤੜਪਦਾ ਰਿਹਾ.. ਪਰ ਤੇਰੀ ਕਿਸਮਤ ਦੇ ਸਿਤਾਰੇ, ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ..... |
|
#2
|
||||
|
||||
|
bot vdia veere... keep posting bro...
__________________
Me mitti de nal mitti hona chauna haan...
tenu mitti to allergy e mutiyaare ni.... |
|
#3
|
||||
|
||||
|
bhut vadia ji....
__________________
╚► Don't let the world change your smile ![]() Use your smile to change the world !!! ◄╝![]() |
|
#4
|
||||
|
||||
|
Bahut vadia brthr..
__________________
|
|
#5
|
||||
|
||||
|
dhanwadh ji saria da
|
|
#6
|
||||
|
||||
|
aaawww sad ....bt nice
__________________
..♥♥▬▬►.♥♥•٠ღ mÁяĴÁηi Hєєя ღ•٠♥♥.◄▬▬♥♥..
|
|
#7
|
||||
|
||||
|
dhan wadh jatti ji
|
|
#8
|
||||
|
||||
|
bhut wadia g
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#9
|
|||
|
|||
|
sirra he krata bai ji .....makeo pare ujad aaa hun ta.
|
![]() |
| Thread Tools | Search this Thread |
|
|