|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤਿਪ-ਤਿਪ ਡਿੱਗਦੇ ਹੰਝੂਆਂ ਦਾ ਹਾਏ ਮੁੱਲ ਕਿਸੇ ਨੇ ਪਾਉਣਾ ਨਹੀ,
ਅੱਖੀਉ ਨਾ ਤੱਕਿਉ ਰਾਹਾਂ ਨੂੰ ਜੋ ਚਲੇ ਗਏ ਉਹਨਾਂ ਆਉਣਾ ਨਹੀ.. ਜਾਣ ਵਾਲੇ ਤਾਂ ਛੱਡ ਗਏ ਸਾਡੇ ਨਾਲ ਕਿੰਨੇ ਸਵਾਲ ਜੁੜੇ , ਗੱਲ ਕਰਕੇ ਪੈਡੇਂ ਲੰਮਿਆ ਦੀ ਦੋ ਕਦਮ ਨਾ ਸਾਡੇ ਨਾਲ ਤੁਰੇ, ਇਥੇ ਵਾਅਦਾ ਕਰਕੇ ਉਮਰਾਂ ਦਾ ਪਲ ਵੀ ਸਾਥ ਨਿਭਾਉਣਾ ਨਹੀ, ਅੱਖੀਉ ਨਾ ਤੱਕਿਉ ਰਾਹਾਂ ਨੂੰ ਜੋ ਚਲੇ ਗਏ ਉਹਨਾਂ ਆਉਣਾ ਨਹੀ.. ਸ਼ਾਇਦ ਉਹਦੇ ਲਈ ਪਿਆਰ ਮੇਰਾ ਇਕ ਰਾਤ ਦਾ ਸੁਪਨਾ ਸੀ, ਜਾਂ ਉਹਨੇ ਮੇਰੀ ਜ਼ਿੰਦਗੀ ਵਿਚ ਪਲ ਦੋ ਪਲ ਰੁਕਣਾ ਸੀ, ਛੱਡ "jagraon" ਵਾਲੇ "ਅਮਰਿੰਦਰ" ਉਏ ਹੁਣ ਦਿਲ ਤੇ ਲਾਉਣਾ ਨਹੀ, ਅੱਖੀਉ ਨਾ ਤੱਕਿਉ ਰਾਹਾਂ ਨੂੰ ਜੋ ਚਲੇ ਗਏ ਉਹਨਾਂ ਆਉਣਾ ਨਹੀ..
__________________
ਭਰ ਜਵਾਨੀ ਸੀ ਲੋਕ ਕਹਿੰਦੇ ਛੱਡ ਦੁਨੀਆ ਚਲ ਵਸਿਆ...ਸ਼ਮਸ਼ਾਨ ਦੀਆਂ ਰਾਵ੍ਹਾਂ ਉਡੀਕ ਰਹੀਆਂ ਨੇ ਮੱਲੇ ਦੀ ਅਰਥੀ ਨੂੰ... |
| The Following 3 Users Say Thank You to amrinder For This Useful Post: | ||
|
#2
|
||||
|
||||
|
boht gahint aa 22 ke gal dil tutea lagdaa kon c oh
__________________
¸.•°*”˜˜”*°•.ƸӜƷ ▲♥▲♥▲♥♥*MEHMI* ♥♥▲♥▲♥▲ |
|
#3
|
||||
|
||||
|
thanks veer
__________________
ਭਰ ਜਵਾਨੀ ਸੀ ਲੋਕ ਕਹਿੰਦੇ ਛੱਡ ਦੁਨੀਆ ਚਲ ਵਸਿਆ...ਸ਼ਮਸ਼ਾਨ ਦੀਆਂ ਰਾਵ੍ਹਾਂ ਉਡੀਕ ਰਹੀਆਂ ਨੇ ਮੱਲੇ ਦੀ ਅਰਥੀ ਨੂੰ... |
|
#4
|
||||
|
||||
|
nce veer ji
__________________
[IMG] ![]() Graphics for Cartoon Comments |
|
#5
|
||||
|
||||
|
thanks
__________________
ਭਰ ਜਵਾਨੀ ਸੀ ਲੋਕ ਕਹਿੰਦੇ ਛੱਡ ਦੁਨੀਆ ਚਲ ਵਸਿਆ...ਸ਼ਮਸ਼ਾਨ ਦੀਆਂ ਰਾਵ੍ਹਾਂ ਉਡੀਕ ਰਹੀਆਂ ਨੇ ਮੱਲੇ ਦੀ ਅਰਥੀ ਨੂੰ... |
|
#6
|
|||
|
|||
|
niceeeeeeee
|
|
#7
|
||||
|
||||
|
nice aa....
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#8
|
||||
|
||||
|
vadia ji....
__________________
╚► Don't let the world change your smile ![]() Use your smile to change the world !!! ◄╝![]() |
|
#9
|
||||
|
||||
|
Thanks
__________________
ਭਰ ਜਵਾਨੀ ਸੀ ਲੋਕ ਕਹਿੰਦੇ ਛੱਡ ਦੁਨੀਆ ਚਲ ਵਸਿਆ...ਸ਼ਮਸ਼ਾਨ ਦੀਆਂ ਰਾਵ੍ਹਾਂ ਉਡੀਕ ਰਹੀਆਂ ਨੇ ਮੱਲੇ ਦੀ ਅਰਥੀ ਨੂੰ... |
|
#10
|
||||
|
||||
|
bahut vadiya veer
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
![]() |
| Thread Tools | Search this Thread |
|
|