Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Stories
Forgot Password? Register

Reply
 
Thread Tools Search this Thread
  #1  
Old 4th September 2012, 10:52 PM
Pinder Josan's Avatar
Pinder Josan Pinder Josan is offline
❤ ਯਾਰ ਪਰਦੇਸੀ ❤
 
Join Date: May 2012
Location: London
Posts: 2,504
Thanks: 715
Thanked 747 Times in 176 Posts
Pinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to behold

Asleep

Send a message via Yahoo to Pinder Josan Send a message via Skype™ to Pinder Josan
Default ਸਾਰੇ ਜਰੂਰ ਪੜ੍ਹਨਾਂ ਜੀ

ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ
ਵਿਚ ਚੜ੍ਹੇ
ਤਾਂ ਅਗਲੀ ਸੀਟ ਉਪਰ ਬੈਠ ਗਏ । ਬੱਸ ਵਿੱਚ ਬੈਠਦਿਆਂ ਹੀ ਉਹ ਆਪਸ
ਵਿਚ ਗੱਲਾਂ ਕਰਨ ਵਿਚ ਮਗਨ ਹੋ
ਗਏ ।
ਬੱਸ ਵਿੱਚ ਸਵਾਰੀਆਂ ਚੜ੍ਹਦੀਆਂ ,
ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ
ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ ।
ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ
ਵੇਖਿਆ ,
ਫਿਰ ਮੁਸਕਰਾਇਆ ਤੇ ਫਿਰ
ਟੇਪ ਰਿਕਾਰਡ 'ਤੇ
ਭੱਦਾ ਜਿਹਾ ਗਾਣਾ ਲਾ ਦਿੱਤਾ । ਪੇਂਡੂ ਜਿਹੀ ਇਕ ਔਰਤ
ਉੱਚੀ ਆਵਾਜ਼ ਵਿੱਚ
ਉਨ੍ਹਾਂ ਨੂੰ ਸੁਣਾ ਕੇ ਬੋਲੀ ,
'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ
ਤਾਂ ਭੋਰਾ ਸ਼ਰਮ ਨਹੀਂ ,
ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ , ਅਵਾਰਾ ਕਿਸੇ ਥਾਂ ਦੇ ।
ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ
ਪਰ ਬੋਲਿਆ ਕੁਝ ਨਾ ।
ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ,
ਕੰਡਕਟਰ ਨੇ
ਖਚਰੀ ਹਾਸੀ ਹੱਸਦਿਆਂ ਦੋ ਟਿਕਟਾਂ ਮੁੰਡੇ ਦੇ ਹੱਥ
ਫੜਾ ਦਿੱਤੀਆਂ ।
ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ ।
ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ
ਮੁੰਡੇ ਵੱਲ ਵੇਖਿਆ ।
ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ ।
ਫਿਰ ਉਹ ਜਾਣ-ਬੁੱਝਕੇ
ਉੱਚੀ ਆਵਾਜ਼ ਵਿਚ ਬੋਲਿਆ ,
'ਭੈਣੇ ਆਪਣਾ ਖਿਆਲ ਰੱਖੀਂ ,
ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ
ਤੁਰ ਗਿਐ , ਮੈਂ
ਤਾਂ ਜਿੰਦਾ ਹਾਂ ਨਾ ਤੇਰਾ ਵੀਰ ,
ਭੋਰਾ ਫਿਕਰ ਨਾ ਕਰੀਂ ।
ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ
ਤੈਨੂੰ ਮਿਲ ਕੇ ਜਾਊਂ ।
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ ।
ਸਵਾਰੀਆਂ ਹੁਣ ਸਿਰ
ਸੁੱਟੀ ਬੈਠੀਆਂ ਸਨ ।
ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ
ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ
ਕਰਦਾ ਕੇ ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ ।
ਓਵੇਂ ਹੀ ਇਸ
ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ
ਤੇ
ਹੀ ਨਿਰਭਰ ਕਰਦਾ ।
__________________
ਬਹੁਤ ਦੋਸਤ ਬਨਾਏ ਨੇ ਆਪਾ
ਹਰ ਕੋਈ ਆਪਣੇ ਮਤਲਬ ਮਗਰ ਆ
ਹੁਣ ਤਾ ਮੈ ਚੰਗਿਆ ਨਾਲ ਚੰਗੇ ਆ
ਤੇ ਕੰਜਰਾ ਨਾਲ ਕੰਜ਼ਰ ਆ

Reply With Quote
The Following 2 Users Say Thank You to Pinder Josan For This Useful Post:
  #2  
Old 17th September 2012, 09:50 PM
gaint mirza's Avatar
gaint mirza gaint mirza is offline
Prospering Desi
 
Join Date: May 2012
Location: dasuya dist-hoshiarpur
Posts: 1,818
Thanks: 330
Thanked 685 Times in 269 Posts
gaint mirza is a splendid one to beholdgaint mirza is a splendid one to beholdgaint mirza is a splendid one to beholdgaint mirza is a splendid one to beholdgaint mirza is a splendid one to beholdgaint mirza is a splendid one to behold

Hot

Default

wdia....
__________________
MANDEEP (MIrZa) M¢Dσиαℓ∂ѕ ਦੇ
Bυяgєя ਵਰਗਾ ਕੁੜੀਆਂ
ਸਵਾਦ ਲੈਣ ਨੂੰ ਫਿਰਦੀਆਂ
Reply With Quote
  #3  
Old 30th September 2012, 01:50 PM
Pinder Josan's Avatar
Pinder Josan Pinder Josan is offline
❤ ਯਾਰ ਪਰਦੇਸੀ ❤
 
Join Date: May 2012
Location: London
Posts: 2,504
Thanks: 715
Thanked 747 Times in 176 Posts
Pinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to behold

Asleep

Send a message via Yahoo to Pinder Josan Send a message via Skype™ to Pinder Josan
Default

Mehrbani 22
__________________
ਬਹੁਤ ਦੋਸਤ ਬਨਾਏ ਨੇ ਆਪਾ
ਹਰ ਕੋਈ ਆਪਣੇ ਮਤਲਬ ਮਗਰ ਆ
ਹੁਣ ਤਾ ਮੈ ਚੰਗਿਆ ਨਾਲ ਚੰਗੇ ਆ
ਤੇ ਕੰਜਰਾ ਨਾਲ ਕੰਜ਼ਰ ਆ

Reply With Quote
  #4  
Old 2nd October 2012, 08:48 AM
ramankaur's Avatar
ramankaur ramankaur is offline
New Desi
 
Join Date: Sep 2012
Location: uk
Posts: 20
Thanks: 0
Thanked 8 Times in 4 Posts
ramankaur is on a distinguished road

Amazed

Default

nice ji
Reply With Quote
  #5  
Old 20th October 2012, 03:06 AM
Preeet's Avatar
Preeet Preeet is offline
Prospering Desi
 
Join Date: Aug 2012
Location: Surrey
Posts: 1,258
Thanks: 71
Thanked 149 Times in 36 Posts
Preeet has a spectacular aura aboutPreeet has a spectacular aura about
Default

very nice.
__________________
ਗਪ ਮਾਰਨੀ ਸੌਖੀ ਬੋਲ ਪ੍ਗੋਉਣੇ ਔਖੇ ਨੇ
ਦ੍ਗੇਬਾਜ਼ ਤਾਂ ਹਰਦਮ ਕਰਦੇ ਰੇਹਂਦੇ ਧੋਖੇ ਨੇ
ਪੈ ਜਾਂਦਾ ਹਰ੍ਜਾਨਾ ਕੀਤੀ ਗਲਤੀ ਭਾਰੀ ਦਾ
ਉਮਰਾਂ ਭਰ ਨਹੀ ਲਥਦਾ ਲਗਾ ਦਾਗ ਗਦਾਰੀ ਦਾ...
Reply With Quote
  #6  
Old 20th October 2012, 12:15 PM
Pinder Josan's Avatar
Pinder Josan Pinder Josan is offline
❤ ਯਾਰ ਪਰਦੇਸੀ ❤
 
Join Date: May 2012
Location: London
Posts: 2,504
Thanks: 715
Thanked 747 Times in 176 Posts
Pinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to beholdPinder Josan is a splendid one to behold

Asleep

Send a message via Yahoo to Pinder Josan Send a message via Skype™ to Pinder Josan
Default

__________________
ਬਹੁਤ ਦੋਸਤ ਬਨਾਏ ਨੇ ਆਪਾ
ਹਰ ਕੋਈ ਆਪਣੇ ਮਤਲਬ ਮਗਰ ਆ
ਹੁਣ ਤਾ ਮੈ ਚੰਗਿਆ ਨਾਲ ਚੰਗੇ ਆ
ਤੇ ਕੰਜਰਾ ਨਾਲ ਕੰਜ਼ਰ ਆ

Reply With Quote
  #7  
Old 20th October 2012, 01:19 PM
...PreeT-ChanDra...'s Avatar
...PreeT-ChanDra... ...PreeT-ChanDra... is offline
**..∂єʌŤђ んム(ⓚє尺..**
 
Join Date: Nov 2011
Location: ....ApnE GhaR To BahuT DuuuuuuuR....
Posts: 5,521
Thanks: 2,053
Thanked 657 Times in 48 Posts
...PreeT-ChanDra... is a splendid one to behold...PreeT-ChanDra... is a splendid one to behold...PreeT-ChanDra... is a splendid one to behold...PreeT-ChanDra... is a splendid one to behold...PreeT-ChanDra... is a splendid one to behold...PreeT-ChanDra... is a splendid one to behold

Lonely

Default

Nice a yr and thx 4 sharing
Reply With Quote
  #8  
Old 20th October 2012, 01:44 PM

Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

All times are GMT +5.5. The time now is 04:32 AM.

Powered by vBulletin® Version 3.8.4
Copyright ©2000 - 2013, Jelsoft Enterprises Ltd.
no new posts