|
#1
|
||||
|
||||
|
ਪਿੰਜਰੇ ਦਾ ਖੌਫ਼ ਹੈ ਜਾਂ ਆਹਲਣੇ ਦਾ ਹੈ ਪਿਆਰ |
ਪੰਛੀਆਂ ਦਾ ਨੇੜ ਵਧਦਾ ਜਾ ਰਿਹਾ ਹੈ ਬਿਰਖ ਨਾਲ | ਓਹ ਕਿਸੇ ਵਿਸ਼ਵਾਸ ਦੀ ਗੱਲ ਕਰ ਰਹੇ ਨੇ ਵਾਰ ਵਾਰ, ਬਿਰਖ ਦੀ ਛਾਂ ਮਾਣ ਕੇ ਜੋ ਮਿਲ ਗਏ ਆਰੀ ਦੇ ਨਾਲ | ਬਿਰਖ ਦੀ ਮਾਸੂਮੀਅਤ ਤੇ ਬਹੁਤ ਹੀ ਆਓਂਦਾ ਹੈ ਪਿਆਰ, ਨਾ ਬਚਾ ਸੱਕਿਆ ਫਲਾਂ ਨੂੰ ਕੱਜ ਕੇ ਪੱਤਿਆਂ ਦੇ ਨਾਲ | ਜਾਪਦੈ ਤੈਨੂ ਡਰਾਓਂਦੀ ਹੈ ਤੇਰੇ ਮਨ ਦੀ ਹਵਾੜ੍ਹ, ਜਾਣ ਬੁਝ ਕੇ ਕੌਣ ਨਹੀਂ ਤੁਰਦਾ ਭਲਾ ਖੁਸ਼ਬੂ ਦੇ ਨਾਲ | ਪੈਰ ਸਨ ਤੇ ਸਫਰ ਸੀ, ਸਾਂਹਵੇਂ ਦਿਸ਼ਾ ਕੋਈ ਨਾ ਸੀ, ਰੇਤਲੇ ਰਾਹਾਂ ‘ਚ ਥੱਕਿਆਂ, ਪੈੜ ਤੇਰੀ ਭਾਲ ਭਾਲ | ਨੂਰ ਦਾ ਝਲਕਾਰਾ ਦੇ ਕੇ ਮੀਟੀਆਂ ਅਖੀਆਂ ਕਿਸੇ ਰਿਸ਼ਤਿਆਂ ਦੇ ਧੁੰਦਲਕੇ ‘ਚੋਂ ਹੈ ਚਾਨਣ ਦੀ ਭਾਲ | |
| The Following User Says Thank You to 'preet' For This Useful Post: | ||
|
#2
|
||||
|
||||
__________________
ਬਹੁਤ ਦੋਸਤ ਬਨਾਏ ਨੇ ਆਪਾ ਹਰ ਕੋਈ ਆਪਣੇ ਮਤਲਬ ਮਗਰ ਆ ਹੁਣ ਤਾ ਮੈ ਚੰਗਿਆ ਨਾਲ ਚੰਗੇ ਆ ਤੇ ਕੰਜਰਾ ਨਾਲ ਕੰਜ਼ਰ ਆ |
|
#3
|
||||
|
||||
|
I don't know who're u je koi gall karni hai ta directly karu pm karke nahi okkk Preet ji
__________________
ਬਹੁਤ ਦੋਸਤ ਬਨਾਏ ਨੇ ਆਪਾ ਹਰ ਕੋਈ ਆਪਣੇ ਮਤਲਬ ਮਗਰ ਆ ਹੁਣ ਤਾ ਮੈ ਚੰਗਿਆ ਨਾਲ ਚੰਗੇ ਆ ਤੇ ਕੰਜਰਾ ਨਾਲ ਕੰਜ਼ਰ ਆ |
|
#4
|
||||
|
||||
|
direct gal krn nu online insult krni ta mainu wi aoundi ha te je koi chupp rahnda es da matlab eh nahi bolna ni ounda....
|
|
#5
|
||||
|
||||
|
Mai tanu ta kadi kuj kiha hi nahi
Fer kio tu menu har time advice dindi rehni
__________________
ਬਹੁਤ ਦੋਸਤ ਬਨਾਏ ਨੇ ਆਪਾ ਹਰ ਕੋਈ ਆਪਣੇ ਮਤਲਬ ਮਗਰ ਆ ਹੁਣ ਤਾ ਮੈ ਚੰਗਿਆ ਨਾਲ ਚੰਗੇ ਆ ਤੇ ਕੰਜਰਾ ਨਾਲ ਕੰਜ਼ਰ ਆ |
|
#6
|
||||
|
||||
|
No Offence
Fights in UR PM Here sirf post Bare kaho g kAim O KAim Aa Preeto
__________________
Its A Long Way To Travel, To A Pleasant Destination Valuable... I Dnt Knw If I've arrived, I Wish, If U Were Wid Me My Guide |
|
#7
|
||||
|
||||
|
Quote:
Te pm karke advice dindi rehndi aap isne privacy layi ah Je koi gaal hai ta das ho sakda tu menu jandi hove par mai nahi
__________________
ਬਹੁਤ ਦੋਸਤ ਬਨਾਏ ਨੇ ਆਪਾ ਹਰ ਕੋਈ ਆਪਣੇ ਮਤਲਬ ਮਗਰ ਆ ਹੁਣ ਤਾ ਮੈ ਚੰਗਿਆ ਨਾਲ ਚੰਗੇ ਆ ਤੇ ਕੰਜਰਾ ਨਾਲ ਕੰਜ਼ਰ ਆ |
|
#8
|
||||
|
||||
|
Quote:
Hm Preet g J Kise nu koi msg karde o ta os di v gal suno ... hamesha apni gal nahi kahi di agley di v gal sun layi di aa jnaab
__________________
Its A Long Way To Travel, To A Pleasant Destination Valuable... I Dnt Knw If I've arrived, I Wish, If U Were Wid Me My Guide |
|
#9
|
||||
|
||||
|
I gave u advice bcoz u was my friend and thnx for it....
|
|
#10
|
||||
|
||||
|
nice e g
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
![]() |
| Thread Tools | Search this Thread |
|
|