|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਮੇਰੇ ਗੀਤਾਂ 'ਚ ਨਹੀ ਹੁੰਦੀ ਚੰਨ ਤਾਰਿਆਂ ਦੀ ਗੱਲ
ਨਾ ਹੀ ਪਰੀਆਂ ਦੇ ਦੇਸ਼ ਤੇ ਨਜਾਰਿਆਂ ਦੀ ਗੱਲ ਮੈਂ ਤਾਂ ਲਿਖਦਾ ਹਾਂ ਦੇਖ ਯਾਰੋ ਜਿੰਦਗੀ ਦੇ ਰੰਗ ਕਿਤੇ ਹਾਸੇ ਅਤੇ ਕਿਤੇ ਹੰਝੂ ਖਾਰਿਆਂ ਦੀ ਗੱਲ ਪੇਂਡੂ ਮਾਪਿਆਂ ਦਾ ਪੁੱਤ ਬਣ ਸਕਿਆ ਨਾ ਸ਼ਹਿਰੀ ਤਾਹੀਓ ਕਲਮ ਮੇਰੀ ਦੀ ਸੋਚ ਹੋ ਨਾ ਸਕੀ ਗਹਿਰੀ ਮੈਨੂੰ ਲਿਖਣੇ ਨਹੀ ਆਉਦੇ ਅਣਸੁਣੇ ਜਿਹੇ ਬੋਲ ਮੇਰੇ ਖਾਨੇ ਨਹੀਓ ਪੈਂਦੀ ਸ਼ਿਵ ਪਾਤਰ ਦੀ ਸਾ਼ਇਰੀ ਕੋਈ ਕਰੇ ਕੱਚੇ ਘਰ ਜਾਂ ਚੁਬਾਰਿਆਂ ਦੀ ਗੱਲ ਉਹੀਓ ਲੱਗੇ ਮੈਨੂੰ ਜਾਣੀ ਸਾਡੇ ਸਾਰਿਆਂ ਦੀ ਗੱਲ ਹਰ ਸ਼ਾਇਰ ਦੀ ਨਜ਼ਮ ਨੂੰ ਦਾਦ ਦੇਵੇ ਮੰਗਲੀ ਭਾਂਵੇ ਸਿਰੋ ਲੰਗ ਜਾਵੇ ਬੋਲਾਂ ਭਾਰਿਆਂ ਦੀ ਗੱਲ ਮੇਰੇ ਗੀਤਾਂ 'ਚ ਨਹੀ ਹੁੰਦੀ ਚੰਨ ਤਾਰਿਆਂ ਦੀ ਗੱਲ
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
| The Following 7 Users Say Thank You to Rajinder Kaur For This Useful Post: | ||
|
#2
|
||||
|
||||
|
Bahut wadiya g
__________________
ηαѕнα кαя∂єуα ℓσк тα кαуι νєкнє αѕι кιтα νι αє ραя αкн ωαℓα
ѕα∂α уααя вσтαℓ σн∂ι яσσн ∂αяυ ѕαηυ ιк ∂α ααѕяα ℓαкн ωαℓα |
|
#3
|
||||
|
||||
|
very nice
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#4
|
||||
|
||||
|
thx g ......
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#5
|
|||
|
|||
|
very nice g...........
__________________
ਬਸ ਆਮ ਜਿਹੇ ਬੰਦੇ ਆ,
ਨਾ ਬਹੁਤੇ ਚੰਗੇ ਆ, ਨਾ ਬਹੁਤੇ ਗੰਦੇ ਆ...... ![]() |
|
#6
|
||||
|
||||
|
thx ......
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
|
#7
|
||||
|
||||
|
Bhut vadiaaa likheyaa g
Thnxxx for sharing
__________________
ਜੇ ਤੇਰੇ DaD ਦੀ ਸਰਕਾਰੀ JoB ਸੌਹਣੀਏ, ਤਾਂ ਸਾਡੇ BaPu ਦੀ ਵੀ ਪਿੰਡ ਪੂਰੀ ਟੌਹਰ ਸੌਹਣੀਏ | ![]() |
|
#8
|
||||
|
||||
|
boht kaim likheya ji
![]()
__________________
ਸਰਦਾਰੀ ਕੀਤੀ ਆ ਸਰਦਾਰੀ ਕਰਨੀ ਆ___ ___ਨਾ ਕਿਸੇ ਦੀ ਸਹੀ ਆ ਤੇ ਨਾ ਕਿਸੇ ਦੀ ਜਰਨੀ ਆ_ |
|
#9
|
||||
|
||||
|
wah ji ,,,,,, wah ,,,,,,,,,,,,,,,bahut hi wadia likhea ,,,,,,,sajda e tenu
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
|
#10
|
||||
|
||||
|
vry nyc n real too..
|
![]() |
| Thread Tools | Search this Thread |
|
|