|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਸੱਭ ਰਿਸ਼ਤੇ ਮੇਰੇ ਹੋਲੀ ਹੋਲੀ ਦੂਰ ਗਏ..
ਸਾਡਾ ਸੀ ਕੋਈ ਦੋਸ਼ ਜ਼ਾ ਸੱਭ ਮੱਝਬੂਰ ਹੋ ਗਏ.. ਹੁਣ ਦਿਲ ਦੇ ਵਿਹੜੇ ਆ ਕੇ ਕੋਈ ਢੁੱਕਦਾ ਵੀ ਨਹੀ.. ਪਰ ਪਤਾ ਨਹੀ ਕਿ ਰਿਸ਼ਤਾ ਏ.. ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..|| , ਜਿਹਨਾਂ ਤੇ ਸੀ ਮਾਨ ਉਹ ਵੀ ਛੱਡ ਗਏ.. ਚਾਵਾਂ ਸਾਡਿਆਂ ਦਾ ਬੂਟਾ ਜੜੋ ਫੱੜ ਕੱਢ ਗਏ.. ਯਾਦਾ ਦਾ ਰੋਜ਼ ਪੁੰਗਰਦਾ ਇੱਕ ਇੱਕ ਪੱਤਾ ਹਜੇ ਸੁਕਦਾ ਵੀ ਨਹੀ.. ਪਰ ਪਤਾ ਨਹੀ ਕਿ ਰਿਸ਼ਤਾ ਏ.. ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..|| , ਚੂਰੀ ਚ ਪਾ ਕੇ ਸਾਨੂੰ ਜ਼ਹਿਰ ਉਹ ਖਵਾ ਗਏ.. ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ.. ਉਸਨੂੰ ਸੱਜਦਾ ਕਰ ਥੱਕ ਚੁਕਾ ਸਿਰ.... ਕਿਸੇ ਹੋਰ ਅੱਗੇ ਹੁਣ ਝੁੱਕਦਾ ਵੀ ਨਹੀ... ਪਰ ਪਤਾ ਨਹੀ ਕਿ ਰਿਸ਼ਤਾ ਏ.. ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..|| , ਖੱਤਾਂ ਚ ਲਿਖ ਸਾਨੂੰ ਉਹ ਝੂਠ ਕਹਿ ਗਏ.. ਖੁਦ ਬਣ ਗਏ ਪੱਵਿਤਰ ਤੇ ਸਾਨੂੰ ਜੂਠ ਕਹਿ ਗਏ... ਯਾਦਾਂ ਦੀ ਧੂੰਨੀ ਚ ਧੁੱਖ ਰਿਹਾ ਦਿਲ ਫੁੱਕਦਾ ਵੀ ਨਹੀ.. ਪਰ ਪਤਾ ਨਹੀ ਕਿ ਰਿਸ਼ਤਾ ਏ.. ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..|| , ਉਸ ਨੂੰ ਹੁਣ ਪਾਉਣ ਦਾ ਖਿਆਲ ਦਿਲੋ ਹੀ ਕੱਢਤਾ.. "ਪ੍ਰਿੰਸ" ਉਹਦੇ ਲਈ ਬੋਲਣਾ ਤੇ ਲਿਖਣਾ ਵੀ ਛੱਡਤਾ... ਹੱਥ ਰੁਕਦਾ ਨਹੀ, ਭੈੜਾ ਦਿਲ ਮੰਨਦਾ ਵੀ ਨਹੀ.. ਪਤਾ ਨਹੀ ਕਿ ਰਿਸ਼ਤਾ ਏ... ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
__________________
ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ, ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ, ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ, ਜਦ ਆਵੇ ਵਾਰੀ ਤੇਨੂੰ ਜਲਾਉਣ ਦੀ, ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ... . |
| The Following 6 Users Say Thank You to prince85 For This Useful Post: | ||
|
#2
|
||||
|
||||
|
KeHer e aw Mitraaaaaw
... Hanju nyio mukde mitra ...
__________________
♥__mud chaliya - mud chaliya ae mehmaan tera__♥ ♥__kime bhulaoon pal-pal da ehsaan tera__♥ ♥__for peepni__♥ |
|
#3
|
||||
|
||||
|
oooo bhutttt vdiaaaaa ji .....
__________________
╚► Don't let the world change your smile ![]() Use your smile to change the world !!! ◄╝![]() |
|
#4
|
||||
|
||||
|
nyccccccc
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#5
|
||||
|
||||
|
thnx frnds
__________________
ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ, ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ, ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ, ਜਦ ਆਵੇ ਵਾਰੀ ਤੇਨੂੰ ਜਲਾਉਣ ਦੀ, ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ... . |
|
#6
|
||||
|
||||
|
Kya baat hai kaimzzzz
|
|
#7
|
||||
|
||||
|
thnx korby veer
__________________
ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ, ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ, ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ, ਜਦ ਆਵੇ ਵਾਰੀ ਤੇਨੂੰ ਜਲਾਉਣ ਦੀ, ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ... . |
|
#8
|
||||
|
||||
|
bot sohna likhya g very very nice....
|
|
#9
|
||||
|
||||
|
meharbani jassi g
__________________
ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ, ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ, ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ, ਜਦ ਆਵੇ ਵਾਰੀ ਤੇਨੂੰ ਜਲਾਉਣ ਦੀ, ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ... . |
|
#10
|
||||
|
||||
|
very nice
__________________
![]() |
![]() |
| Thread Tools | Search this Thread |
|
|