|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ,
ਜਿਥੇ ਵੀ ਤੂੰ ਹੋਵੇਂਗੀ, ਮੈਂ ਆਸ ਪਾਸ ਹੋਵਾਂਗਾ, ਰਾਤਾਂ ਨੂੰ ਸੂਰਜ ਚੜੇਗਾ, ਦਿਨ ਨੂੰ ਕਾਲੀ ਰਾਤ ਹੋਵੇਗੀ, ਜ਼ਮਾਨਾ ਉਜਾੜ ਲੱਗੇ ਗਾ, ਉਲਟੀ ਕਾਇਨਾਤ ਹੋਵੇਗੀ, ਜੀਵਾਂਗਾ ਜ਼ਰੂਰ ਤੇਰੇ ਬਗੈਰ, ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ, ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ....j@$$
__________________
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ, |
| The Following 2 Users Say Thank You to jass_cancerian For This Useful Post: | ||
|
#2
|
||||
|
||||
|
hmmm....vry nyc
__________________
╚► Don't let the world change your smile ![]() Use your smile to change the world !!! ◄╝![]() |
|
#3
|
||||
|
||||
|
very nice
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
![]() |
| Thread Tools | Search this Thread |
|
|