|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
Hukamnama Sri Harmandir Sahib Ji 1st July,2012 Ang 684
[ SUNDAY ] , 18th Haarr (Samvat 544 Nanakshahi) ] ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ Dhanasari Mahala 5 ॥ Tripat Bhai Sach Bhojan Khaya ॥ Man Tan Rasna Naam Dhiyaeya ॥1॥ धनासरी महला ५ ॥ त्रिपति भई सचु भोजनु खाइआ ॥ मनि तनि रसना नामु धिआइआ ॥१॥ ENGLISH TRANSLATION :- Dhanaasaree, Fifth Mehl:I am satisfied and satiated, eating the food of Truth. With my mind, body and tongue, I meditate on the Naam, the Name of the Lord. ||1|| ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧। ARTH :- Hey Bhai! Jis manukh ne aapne man wich, Hirde wich jeebh naal Parmatma da Naam Simarna shuru kar dita, Jis ne sda-thir Har-Naam di khuraak khaani shuru kar diti us nu maya di trishna vlo shanti aa jandi Hai ।1। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. |
| The Following 5 Users Say Thank You to (Lovely Barnala) For This Useful Post: | ||
|
#2
|
||||
|
||||
|
Satnam waheguru g
__________________
ਜਿੰਦਗੀ ਤਾ ਆਪਣੇ ਹੀ ਦਮ ਤੇ ਜੀਅ ਹੁੰਦੀ ਹੈ↓
ਦੂਜਿਆ ਦੇ ਮੋਢਿਆ ਤੇ ਤਾਂ ਅਰਥੀਆ ਉਠਦੀਆ... |
|
#3
|
||||
|
||||
|
waheguru ji..
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#4
|
||||
|
||||
|
satnaam vaheguru
__________________
Kharoud Aa De Tikane,
Koi Vi Na Jane... |
|
#5
|
||||
|
||||
|
ਵਾਹਿਗੁਰੂ ji
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
![]() |
| Thread Tools | Search this Thread |
|
|