|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਕੱਲ ਮਿਲਿਆ ਸੀ ਫੋਲਡਰ ਬੜੇ ਚਿਰ ਦਾ ਜੋ ਖੋਇਆ ਸੀ
ਚੇਤੇ ਕਰ ਯਾਰੋ ਮੈਂ ਤੁਹਾਨੂੰ ਸੱਚੀ ਬੜਾ ਰੋਇਆ ਸੀ ਮਿਲੀ ਇੱਕ ਤਸਵੀਰ ਕਠੇ ਗਏ ਸੀ ਬਾਰਾਤ "ਚ" ਕਿੱਦਾਂ ਭੁੱਲ ਜਾਵਾਂ ਦਿਨ ਬੀਤੇ ਜੋ ਪੰਜਾਬ "ਚ"... ਕੋਲੇਜ ਰਣਧੀਰ ਗੇਰੇ ਗੇਟ ਮੋਰੇ ਲਾਈਆ ਸੀ ਸ਼ਰਤ ਲਗਾ ਕੇ ਨੰਬਰ ਕੁੜੀ ਨੂੰ ਫੜਾਈਆ ਸੀ ਕੱਡ ਦੀ ਸੀ ਗਾਲਾਂ ਫੁੱਲ ਸੁੱਟੇ ਸੀ ਬਜਾਰ "ਚ" ਕਿੱਦਾਂ ਭੁੱਲ ਜਾਵਾਂ ਦਿਨ ਬੀਤੇ ਜੋ ਪੰਜਾਬ "ਚ"... ਪੀ,ਜੂ ਦੀ ਮਸਤੀ ਹੁੰਦਾ ਝਗੜਾ-ਝੇੜਾ ਸੀ ਕਪੂਰਥਲੇ ਦੇ ਰੋੜਾਂ ਉਤੇ ਨਿੱਤ ਯਾਰਾਂ ਦਾ ਗੇੜਾ ਸੀ ਸਾਰੇ ਯਾਰ-ਵੇਲੀ ਨਿੱਲ ਹੁੰਦੇ ਸੀ ਹਿਸਾਬ "ਚ" ਕਿੱਦਾਂ ਭੁੱਲ ਜਾਵਾਂ ਦਿਨ ਬੀਤੇ ਜੋ ਪੰਜਾਬ "ਚ"... ਹੋਠੀਆਂ ਦਾ ਗੁਰਭੇਜ ਗੱਲ ਦਿੱਲ ਤੇ ਨਾ ਲਾਉਦਾ ਸੀ ਪ੍ਰੀਤ ਯਾਰਾਂ ਦਾ ਸੀ ਯਾਰ ਦਿਨ ਯਾਰਾਂ "ਚ" ਨਗਾਉਦਾ ਸੀ ਲੇਂਦੇ ਸੀ ਸਾਰ ਯਾਰਾਂ ਦੀ ਹਰ ਗੱਲ-ਬਾਤ "ਚ" ਕਿੱਦਾਂ ਭੁੱਲ ਜਾਵਾਂ ਦਿਨ ਬੀਤੇ ਜੋ ਪੰਜਾਬ "ਚ"... ਹੁਣ ਵਦੇਸ਼ ਜਾਣਾ ਮਾਂ ਮੇਰੀ ਅੱਥਰੂ ਸੀ ਤੋਰਨ ਲੱਗੇ ਕੇਰਦੀ ਛੋਟੀ ਭੇਣ ਰੋਂਦੀ ਆਈ ਬੂਹੇ ਤੱਕ ਘੇਰਦੀ ਹੱਥ ਛੱਡ ਦੇ ਛੱਡਾਉਦੇ ਜਦੋਂ ਬੇਠਾ ਸੀ ਮੈਂ ਕਾਰ "ਚ" ਕਿੱਦਾਂ ਭੁੱਲ ਜਾਵਾਂ ਦਿਨ ਬੀਤੇ ਜੋ ਪੰਜਾਬ "ਚ"...
__________________
Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ ![]() |
| The Following 3 Users Say Thank You to Mя MαяJαηα For This Useful Post: | ||
|
#2
|
||||
|
||||
|
schiii oh din kde v ni bhul skde veer,,,,,,
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
|
#3
|
|||
|
|||
|
__________________
Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ ![]() |
|
#4
|
||||
|
||||
aa mlKo...
__________________
jehda khawe afem oh sdda lawe sakim...
Jehda khawe dhode odde kadde na khadkan godde... Jehda khawe bhuki oh sdda he kadde tukki... Jehda piwe viddi odde sapp ladden naa kidi .... Jehda Lawe jarda oh 100 saal ni marda... Jehda khawe keeyo oh aj v mereya lao te kal v meryea lao... GhainT_MirZa |
|
#5
|
|||
|
|||
|
__________________
Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ ![]() |
|
#6
|
||||
|
||||
|
nyccc....g....
__________________
ツ Don’t like me? Cool, I don’t wake up every day to impress you ![]() ![]() |
|
#7
|
|||
|
|||
|
__________________
Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ ![]() |
|
#8
|
||||
|
||||
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#9
|
|||
|
|||
|
__________________
Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ ![]() |
![]() |
| Thread Tools | Search this Thread |
|
|