|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ, ਪੂਰਾ ਕਰਦੇ ਕਰਦੇ ਜਿਸ ਨੂੰ ਤੂੰ ਅਧੂਰਾ ਛਡ ਦਿੱਤਾ, ਤੇਰੇ ਹੱਥਾਂ ਦੀ ਬਣੀ ਹੋਈ ਉਹ ਤਸਵੀਰ ਹਾਂ ਮੈਂ, ਇੱਕ ਤੇਰੇ ਬਿਨਾਂ ਹੋਰ ਸਾਰਾ ਕੁਝ ਹੈ ਮੇਰੇ ਕੋਲ, ਪਰ ਹੁਣ ਤੇਰੇ ਲਈ ਸਿਰਫ ਮਿੱਟੀ ਦਾ ਇੱਕ ਸ਼ਰੀਰ ਹਾਂ ਮੈ, ਸਿਰਫ ਇੱਕ ਹੀ ਚੀਜ਼ ਦੀ ਕਮੀ ਹੈ ਜ਼ਿੰਦਗੀ ਵਿਚ, ਹਾਂ ਪਿਆਰ ਦੇ ਮੁਆਮਲੇ ਦੇ ਵਿਚ ਇੱਕ ਫਕੀਰ ਹਾਂ ਮੈਂ.......j@$$
__________________
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ, |
| The Following User Says Thank You to jass_cancerian For This Useful Post: | ||
|
#2
|
||||
|
||||
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#3
|
||||
|
||||
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
![]() |
| Thread Tools | Search this Thread |
|
|