|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਇਕ ਅੇਸੀ ਕੁੜੀ ਜਿਸ ਨੂੰ ਦੇਖਦੇ ਹੀ ਦਿਲ ਦੇ ,
ਸਾਰੇ ਅਰਮਾਨ ਜਿਉਂਦੇ ਹੌ ਜਾਣ , ਸਾਰੇ ਖਾਬ ਅੱਖਾਂ ਵਿੱਚ ਆ ਜਾਣ , ਉਸ ਇਕ ਪਲ ਵਿਚ ਪੂਰੀ ਹਰ ਆਰਜੂ ਹੌ ਜਾਵੇ, ਜਿਸ ਨੂੰ ਦੇਖਦੇ ਹੀ ਖਿਆਲਾਂ ਵਿਚ , ਕੌਈ ਨਜਮ ਆਵੌ ਕੌਈ ਗਜਲ ਆਵੇ , ਜਿਸ ਦੀ ਅੱਖਾਂ ਵਿਚ ਡੁੱਬ ਜਾਣ ਨੂੰ ਜੀ ਚਾਁਵੈ , ਜਿਸ ਨੂੰ ਦੇਖਦੇ ਹੀ ਆਸਮਾਨ ਵਿਚ ਬੇ ਦਾਗ ਚੰਨ ਨਜਰ ਆਵੇ ਜੀਵੇਂ ਕੌਈ ਖੁਆਬ ਬਣ ਕੇ ਹਕੀਕਤ ਬਣ ਕੇ ਸਾਮਣੇ ਆ ਜਾਵੇ, ਕਾਸ਼ ਇਸ ਸੁਪਨੇ ਦੀ ਹਕੀਕਤ ਬਣ ਜਾਵੇ.................? |
| The Following 4 Users Say Thank You to Shon For This Useful Post: | ||
|
#2
|
|||
|
|||
|
ਇਹ ਮੈਨੂੰ ਬਹੁਤ ਪਸੰਦ ਹੈ ਸ਼ਾਨ
|
|
#3
|
||||
|
||||
|
nycccccccccccccccc
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#4
|
||||
|
||||
__________________
♥__mere to juda ho rang osne v bdl liya hun mera v Suk jaan nu dil krda__♥ ♥__mudta beet gyia ehna saahaan naal jiyundia nu hun mera v muk jaan nu dil krda__♥ ♥__AaKHRi SlaaM for preet__♥ |
|
#5
|
||||
|
||||
|
Galbaat ae poori poori g....................
|
|
#6
|
|||
|
|||
|
Thanks dosto ki kariy jindgi bari buzy ho gi ha Hun time he nhi ha reply vaste
__________________
ਮੇਰੇ ਦਿਲ ਤੇ ਬਿਜਲੀ ਡਿੱਗੀ ਹੈ ਹਾਦਸੇ ਦੀ ,
ਸ਼ਾਇਦ ਤਾਂ ਹੀ ਨਾ ਮੈ ਕਰ ਬੱਫਾ ਸਕਿਆ, ............ਸ਼ਾਨ................ |
|
#7
|
||||
|
||||
|
vadhiya aa veer
__________________
ਸਰਦਾਰੀ ਕੀਤੀ ਆ ਸਰਦਾਰੀ ਕਰਨੀ ਆ___ ___ਨਾ ਕਿਸੇ ਦੀ ਸਹੀ ਆ ਤੇ ਨਾ ਕਿਸੇ ਦੀ ਜਰਨੀ ਆ_ |
![]() |
| Thread Tools | Search this Thread |
|
|