|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਹੁਣ ਆਖੋ ਭਾਵੇਂ ਮੁਜਰਿਮ
ਜਾਂ ਸਮਝੋ ਤੁਸੀਂ ਗੁਨਹਗਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਚਿਰਾਂ ਤੋਂ ਸੀ ਜੋ ਇਨਕਾਰ ਜਿਹਾ ਅੱਜ ਹੋ ਗਿਆ ਇਕਰਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਜਾਪਦਾ ਏ ਇਹ ਜੱਗ ਸਾਰਾ ਆਪਣਾਂ ਜਿਹਾ ਨਹੀਂ ਹੁਣ ਕਿਸੇ ਨਾਲ ਤਕਰਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਓਹਦਾ ਹੱਸ ਕੇ ਕਹਿਣਾ ਜਾਨ - ਜਾਨ ਨਹੀਂ ਹੋਣਾ ਕਦੀ ਵੀ ਹੁਣ ਵਿਸਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ "ਗੁਰਜੀਤ" ਮੰਗੇ ਜਿੰਦ ਵੀ ਤੇ ਹੱਸ ਵਾਰ ਦਿਆਂ ਨਹੀਂ ਓਹਦੀ ਹੁਣ ਕਿਸੇ ਗਲ ਤੋ ਇਨਕਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ************************************************** ******** Hun Aakho Bhaavein Mujrim Ya Samjho Tusi Gunahgaar Mainu Khaure Eh Hoya Kiven Par Hun Ho Gaya Hai Pyaar Mainu Chiran Ton Si Jo Inkaar Jiha Ajj Ho Gaya Ikraar Mainu Khaure Eh Hoya Kiven Par Hun Ho Gaya Hai Pyaar Mainu Jaapda Ae Eh Jagg Saara Aapna Jiha Nahi Hun Kise Naal Takraar Mainu Khaure Eh Hoya Kiven Par Hun Ho Gaya Hai Pyaar Mainu Ohda Has Ke Kehna Jaan - Jaan Nahi Hona Hun Kadi Vi Visaar Mainu Khaure Eh Hoya Kiven Par Hun Ho Gaya Hai Pyaar Mainu "Gurjeet" Mange Jind Te Has Waar Daya Nahi Ohdi Hun Kise Gal To Inkaar Mainu Khaure Eh Hoya Kiven Par Hun Ho Gaya Hai Pyaar Mainu
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
| The Following 11 Users Say Thank You to GURJEET4EVRY1 For This Useful Post: | ||
|
#2
|
||||
|
||||
|
♥...♥ ਓਹਦਾ ਹੱਸ ਕੇ ਕਹਿਣਾ ਜਾਨ - ਜਾਨ ♥...♥
♥...♥ ਨਹੀਂ ਹੋਣਾ ਕਦੀ ਵੀ ਹੁਣ ਵਿਸਾਰ ਮੈਨੂੰ ♥...♥ ♥...♥ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ♥...♥ ♥...♥ KyA BaaT HaI 22 ji ♥...♥ ♥...♥ KeeP It Up Ji ♥...♥
__________________
FoR PeePNi ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ ਤਾਂ ,, ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ ,, |
|
#3
|
||||
|
||||
bale 22
__________________
Dont cry when the sun is gone, because the tears won’t let you see the stars. |
|
#4
|
||||
|
||||
|
wah g wah
![]()
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
|
#5
|
||||
|
||||
|
Awesome yaar
__________________
ਬਹੁਤ ਦੋਸਤ ਬਨਾਏ ਨੇ ਆਪਾ ਹਰ ਕੋਈ ਆਪਣੇ ਮਤਲਬ ਮਗਰ ਆ ਹੁਣ ਤਾ ਮੈ ਚੰਗਿਆ ਨਾਲ ਚੰਗੇ ਆ ਤੇ ਕੰਜਰਾ ਨਾਲ ਕੰਜ਼ਰ ਆ |
|
#6
|
||||
|
||||
|
very nice
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#7
|
||||
|
||||
|
bahut vadiya....
__________________
|
|
#8
|
||||
|
||||
|
bahut khoob veer ji....
__________________
ηαѕнα кαя∂єуα ℓσк тα кαуι νєкнє αѕι кιтα νι αє ραя αкн ωαℓα
ѕα∂α уααя вσтαℓ σн∂ι яσσн ∂αяυ ѕαηυ ιк ∂α ααѕяα ℓαкн ωαℓα |
|
#9
|
||||
|
||||
|
bht khoob sir g......
party ho gai hun taan.....
__________________
* hun dekheo nazaara jaandi vaar da * ![]() |
|
#10
|
||||
|
||||
|
BoHoT VaDiYa LiKHeYa Ji. . . aWeSoMe
__________________
۩♥▬▬▬▬♥▬▬▬▬♥▬▬▬▬♥▬▬▬♥ੴ♥▬▬▬♥▬▬▬▬♥▬▬▬▬♥▬▬▬▬♥۩ ╚► I - aM - NoT - aLoNe - B'CoZ - WaHeGuRu - Ji - iZ - oLWaYz - WiD - MeH ◄╝ ۩ ۩ |
![]() |
| Thread Tools | Search this Thread |
|
|