|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਅਡਵਾਨੀ ਨੇ ਕਿਤਾਬ ਲਿੱਖੀ ਆ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਇਜ਼ਹਾਰ ਆਲਮ ਪੁਲੀਸ ਵਾਲਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! Sgpc ਵੋਟਾਂ 'ਚ ਤੁਹਾਡੀ ਪਾਰਟੀ ਨੇ ਜਾਅਲੀ ਵੋਟਰ ਬਣਾਏ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ਜਗੀਰ ਕੋਰ ਨੇ ਜਮੀਨ 'ਤੇ ਕਬਜ਼ਾ ਕੀਤਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ... ... ਦੋਲੇ ਪਿੰਡ ਦੇ ਸਰਪੰਚ ਨੇ ਕੁੜੀ ਕੁਟੀ!... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ਮਲੂਕੇ ਨੇ ਲਾਇਮੈਨ, ਟੀਚਰ ਕੁੱਟੇ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ਤੁਹਾਡੇ ਪ੍ਧਾਨ ਨੇ ਤਸੀਲਦਾਰ ਕੁਟਿਆ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ਔਰਬਿਟ ਬਸਾਂ ਵਾਲੇ ਧੱਕਾ ਕਰਦੇ ਹਨ ਤੇ ਕਿਨੀਆਂ ਬੱਸਾਂ ਨੇ ਤੁਹਾਡੀਆਂ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ਪੀ.ਟੀ.ਸੀ ਚੈਨਲ ਨੇ ਅੰਮ੍ਰਿਤਸਰ ਸਾਹਿਬ 'ਤੇ ਕਬਜਾ ਕੀਤਾ?... ਵੇਖੋ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ਜੇ ਕੋਈ ਇਹ ਸਵਾਲ ਪੁੱਛ ਲਵੇ ਕਿ ਬਾਦਲ ਸਾਬ ਤੁਸੀਂ ਪੱਗ ਬੰਨ ਕੇ ਕੰਧ ਵਿਚ ਮਾਰ ਕੇ ਵਿੰਗੀ ਕਰ ਲੈਨੇ ਓ, ਤੁਸੀਂ ਪਜਾਮੇਂ ਦਾ ਨਾਲਾ ਜਾਣਬੁਝ ਕੇ ਲਮਕਾਕੇ ਫਿਰਦੇ ਰਹਿੰਦੇ ਓ... ਵੇਖੋ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ! ਇਹ ਹਨ ਪੰਜਾਬ ਦੇ ਮੁੱਖ ਮੰਤਰੀ ਦੇ ਜਵਾਬ !!!!!!!!!!!!!!!!! |
| The Following 7 Users Say Thank You to ℘υηנαßℐ ℳυη∂α For This Useful Post: | ||
|
#2
|
||||
|
||||
|
hahhahahahaha lolzzzzzzzzz
__________________
To Dc Follow the following links to learn this forum:- Rules How to create a thread n how to add a picture or video on this forum? How to send message and friend request to Members? How to upload profile pic and avatar on DC? From....DAVINDER SYAN/MODERATOR |
|
#3
|
||||
|
||||
|
ਬਾਦਲ ਸਾਬ ਤੁਸੀਂ ਪੱਗ ਬੰਨ ਕੇ ਕੰਧ ਵਿਚ ਮਾਰ ਕੇ ਵਿੰਗੀ ਕਰ ਲੈਨੇ ਓ
bahut vadheeaa jee
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#4
|
|||
|
|||
__________________
ηαѕнα кαя∂єуα ℓσк тα кαуι νєкнє αѕι кιтα νι αє ραя αкн ωαℓα
ѕα∂α уααя вσтαℓ σн∂ι яσσн ∂αяυ ѕαηυ ιк ∂α ααѕяα ℓαкн ωαℓα |
|
#5
|
||||
|
||||
|
y att di bejti karti baadal di
__________________
ਮੌਤ ਵੀ ਨਾਕਾਮ ਹੋ ਕੇ ਮੁੜ ਜਾਂਦੀ ਹੈ ਹਰ ਰੋਜ਼ ਮੈਨੂੰ ਜ਼ਿੰਦਾ ਜੋ ਰਖਿਆ ਹੈ ਵਾਹਿਗੁਰੂ ਤੇਰੇ ਨਾਮ ਨੇ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ |
|
#6
|
||||
|
||||
|
Eh mukh mantri aa.......kanjr punjab da.....
__________________
* hun dekheo nazaara jaandi vaar da * ![]() |
|
#7
|
||||
|
||||
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#8
|
||||
|
||||
__________________
![]() ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ, ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ |
|
#9
|
||||
|
||||
![]() ![]() darshan den layi
|
|
#10
|
||||
|
||||
__________________
DDM
![]() (¨`•.•'¨) Always . `•.¸(¨`•.•') Keep Loving & . (¨`•.•'¨)¸.•' Keep Smiling! . `•.¸.•' |
![]() |
| Thread Tools | Search this Thread |
|
|