|
#1
|
||||
|
||||
|
ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ,
ਬੜਾ ਲਗਦਾ ਹੈ ਪਿਆਰਾ ਜਿਥੇ ਲਗਦੇ ਨੇ ਸੱਟੇ ਵਫ਼ਾਈਆਂ 'ਤੇ, ਹੁਸਨਾਂ ਦਾ ਨਿੱਤ ਖੁਲਦਾ ਹੈ ਪਿਟਾਰਾ ਜਿਥੇ ਬੇਰਿਹਮੀ ਨਾਲ ਕਤਲ ਹੁੰਦੀਆਂ ਨੇ ਮਹੋਬ੍ਤਾਂ , ਦਿਲਾਂ ਤੇ ਸ਼ਰੇਆਮ ਚਲਦਾ ਹੈ ਆਰਾ ਜਿਥੇ ਹਰ ਚਿਹਰੇ ਤੇ ਇਕ ਚਿਹਰਾ, ਹਕੀਕਤ ਤੇ ਪੜਦੇ ਨੇ ਹਜ਼ਾਰਾਂ ਜਿਥੇ ਕੱਟ ਜਾਂਦੀਆਂ ਨੇ ਉਮਰਾਂ ਬੇੜੀਆਂ 'ਚ, ਪਰ ਕੋਈ ਦਿਸੇ ਨਾ ਕਿਨਾਰਾ ਜਿਥੇ ਨਿੱਤ ਪੈਂਦੀਆਂ ਨੇ ਬਾਤਾਂ, ਪਰ ਕੋਈ ਭਰੇ ਨਾ ਹੁੰਘਾਰਾ ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ ..... |
|
#2
|
||||
|
||||
|
nice........
__________________
Mere Pyar nu kdo tak parkhu RABB v, Tenu nahi chadna kade v eh aaj "HAPPY" da Sareaam elaan hai....
|
|
#3
|
||||
|
||||
|
very nice jiiiiiii
__________________
"ਓਹੀ ਯਾਰ ਤੇ ਓਹੀ ਰੱਬ ਸਾਡਾ" ਹਰਸਿਮਰਨਜੀਤ ਸਿੰਘ (ਢੁੱਡੀਕੇ) |
|
#4
|
||||
|
||||
|
gud ............................
__________________
ਚਿੱਤ ਨਹੀ ਕਰਨਾ ਵਲੈਤ ਜਾਣ ਨੂੰ
ਇੱਕ ਵਾਰ ਪਿੰਡ ਸਾਡੇ ਆ ਗੋਰੀਏ |
![]() |
| Thread Tools | Search this Thread |
|
|