|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ,
ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ, love-letter ਵੀ ਤੂੰ ਸਾਥੋ ਨੀ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ, ਪਤਾ ਨਈਂ ਫੇਰ ਉਹਨਾਂ ਨੂੰ tu ਕਿੰਨੇ ਚਾਵਾਂ ਦੇ ਨਾਲ ਪੜਦੀ ਸੀ, ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ, ਉਦੋ ਦਾ ਤੂੰ 'ਬਹਿਬਲਪੁਰੀ' ਨੂੰ ਦੇਸੀ ਕਹਿਣ ਲੱਗੀ, ਪਰ ਅੱਜ ਵੀ ਮਰਦੀ ਏ ਵੈਰਨੇ 'ਗੁਰਪ੍ਰੀਤ' ਦੀ ਘੈਟ look ਤੇ ਤੂੰ, ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ writer gurpreet behbalpuria
__________________
this is my page http://www.facebook.com/GurpreetBehbalpuria
|
| The Following 7 Users Say Thank You to gopinagra For This Useful Post: | ||
|
#2
|
||||
|
||||
|
very nice
__________________
To Dc Follow the following links to learn this forum:- Rules How to create a thread n how to add a picture or video on this forum? How to send message and friend request to Members? How to upload profile pic and avatar on DC? From....DAVINDER SYAN/MODERATOR |
|
#3
|
|||
|
|||
|
ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ,
ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ, att likhya 22
__________________
Faqat Khawabon Say Hi Nahi Milta Sukoon Sone Ka.
Kisi Ki Yaad Main Rat Bhar Jagny Ka Bhi Apna Maza Hy |
|
#4
|
|||
|
|||
|
shi gal hai veer....
|
|
#5
|
||||
|
||||
|
nyccccc
ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ, ਉਦੋ ਦਾ ਤੂੰ 'ਬਹਿਬਲਪੁਰੀ' ਨੂੰ ਦੇਸੀ ਕਹਿਣ ਲੱਗੀ wowwwwwwww lolz
__________________
![]() ਰਹਿਕੇ ਰੱਬ ਦੀ ਰਜ਼ਾ ’ਚ ਪਿਆਰ ਕਰਨਾ ਦੁਨੀਆਂ ਦਾ ਡਰ ਕੋਈ ਨਾ _______(ਗਗਨ) |
|
#6
|
||||
|
||||
|
ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ,
ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ, att aa veer g
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#7
|
||||
|
||||
|
aat aa
__________________
Bane Firde Aa Jehre Tere BodyGuard Ni
Thokne Aa Aaj Sale Kadh Zra Bahar Ni Yo Yo Mafia Mandeer |
|
#8
|
||||
|
||||
|
nice aa ji
__________________
edda kehra rabba sainu sone vich madhta....!!!!!!
k oh jaan lagge keh gaye tainu doltan da maan ne.... |
|
#9
|
||||
|
||||
|
gall batt ....
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
![]() |
|
#10
|
|||
|
|||
|
wah g wah att likhiya a
__________________
ਨਸ਼ਾ ਓਹ ਸ਼ਰਾਬਾ ਵਿਚ ਨਹੀ ਮਿਲਦਾ , ਜੇਹੜਾ ਨਸ਼ਾ ਮਹਿਬੂਬ ਦੀ ਅਖਦਾ ਏ ਉਥੇ ਬੂਟੇ ਗੁਲਾਬਾਂ ਦੇ ਉੱਗ ਪੈਂਦੇ ਜਿਥੇ ਕਦਮ ਮਹਿਬੂਬ ਮੇਰਾ ਰਖਦਾ ਏ |
![]() |
| Thread Tools | Search this Thread |
|
|