|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜਿੰਨਾ ਤੂੰ ਮੇਰੇ ਤੂੰ ਦੂਰ ਹੋਣਾ,
ਉਨਾਂ ਮੈ ਮੌਤ ਦੇ ਕਰੀਬ ਹੋਣਾ, ਦੁੱਖ ਤੈਨੂੰ ਵੀ ਤਾਂ ਜਰੂਰ ਹੋਣਾ, ਜਦ ਮਰਦਾ ਇਸ਼ਕ ਚ' ਗਰੀਬ ਹੋਣਾ, ਤੈਨੂੰ ਕਿਸੇ ਗੈਰ ਦਾ ਜਦ ਸਰੂਰ ਹੋਣਾ, ਪਰ ਉਹੀ ਬਣਿਆ ਸਾਡਾ ਰਕੀਬ ਹੋਣਾ, ਜਦ ਦਿੱਲ "ਗੁਰਪ੍ਰੀਤ ਬਹਿਬਬਲਪੁਰੀਏ ਦਾ ਚੂਰੋ-ਚੂਰ ਹੋਣਾ, ਉਦ ਹੱਸਦਾ ਤੇਰਾ ਸੱਜਰਾ ਨਸੀਬ ਹੋਣਾ writer gurpreet behbalpuria
__________________
this is my page http://www.facebook.com/GurpreetBehbalpuria
|
| The Following 19 Users Say Thank You to gopinagra For This Useful Post: | ||
|
#2
|
||||
|
||||
|
niceeee
__________________
written by me ❣ pyar aisa karo ke shak ki gunzaish na rahe ❣ mout aisi maango ke jeene ki khwahish na rahe ☧ |
|
#3
|
||||
|
||||
|
bohat hi jiyada v adiya
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#4
|
||||
|
||||
|
ਜਿੰਨਾ ਤੂੰ ਮੇਰੇ ਤੂੰ ਦੂਰ ਹੋਣਾ,
ਉਨਾਂ ਮੈ ਮੌਤ ਦੇ ਕਰੀਬ ਹੋਣਾ, awesome no words ![]() ![]() ![]() ![]() ![]() ![]()
__________________
ਦਿਲ ਮਿਲੇ ਪਰ ਰਸਤੇ ਅੱਲਗ ਨਿਕਲੇ ਲੇਖਾ ਉੱਤੇ C ਯਕੀਨ ਪਰ AV ਠੱਗ ਨਿਕਲੇ
|
|
#5
|
||||
|
||||
|
Quote:
__________________
![]() ਰਹਿਕੇ ਰੱਬ ਦੀ ਰਜ਼ਾ ’ਚ ਪਿਆਰ ਕਰਨਾ ਦੁਨੀਆਂ ਦਾ ਡਰ ਕੋਈ ਨਾ _______(ਗਗਨ) |
|
#6
|
||||
|
||||
|
wah 22 mitra.. bhut kaim likheya...
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#7
|
||||
|
||||
|
bahut kaim aa bai
|
|
#8
|
||||
|
||||
|
ਬਹੁਤ ਵਧੀਆ ਲਿਖਿਆ ਹੈ ਜੀ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#9
|
||||
|
||||
|
nice aa 22
__________________
gavydhillon23@yahoo.com https://www.facebook.com/profile.php?id=100003183086896&ref=tn_tnmn ਵਿਛੜੇ ਸੱਜਣ ਨੇ ਖਾਬ ਵਿੱਚ ਸੀਨੇ ਨੂੰ ਲਾ ਕਿਹਾ ਕਿਸ ਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ ਮਿਲਦੀ ਨਹੀ ਮੁਸਕਾਨ ਹੀ ਹੋਂਠੀ ਸਜਾਉਣ ਨੂੰ ਦਿਲ ਤਾਂ ਬਹੁਤ ਹੀ ਕਰਦਾ ਐ ਮੇਰਾ ਮਿਲਣ ਆਉਣ ਨੂੰ ![]() |
|
#10
|
||||
|
||||
|
kaim hai veer
.
__________________
To Dc Follow the following links to learn this forum:- Rules How to create a thread n how to add a picture or video on this forum? How to send message and friend request to Members? How to upload profile pic and avatar on DC? From....DAVINDER SYAN/MODERATOR |
![]() |
| Thread Tools | Search this Thread |
|
|