|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਮੈ ਪੇਡੁ ਜੱਟ ਦੇਸੀ
ਨੀ ਤੂੰ ਚੰਡੀਗੜ ਸ਼ਹਿਰ ਦੀ ਹਸੀਨਾ ਮੈ ਪੱਗ ਬੱਨਕੇ ਲਾਵਾ ਚਾਦਰਾ ਚਿੱਟਾ ਨੀ ਤੂੰ ਪਾਵੇ ਧੁੱਨੀ ਨੱਗੀ ਰੱਖਕੇ ਤੰਗ ਜੀਨਾ ਨੀ ਤੂੰ ਫੇਸ਼ਨਾ ਦੀ ਪੱਟੀ ਨੀ ਬਿਉਟੀਪਾਲਰ ਜਾਵੇ ਮੈ ਜਾਵਾ ਜਿਮ ਚ ਪੀ ਕੇ ਲੱਸੀ ਮੈ ਵੀ ਅੱਖ ਤੇਰੇ ਉੱਤੇ ਰੱਖੀ ਨੀ ਤੂੰ ਐਕਟਵਾ ਤੇ ਕਾਲਜ ਨੂੰ ਜਾਵੇ ਮੈ ਤੇਰੇ ਪਿੱਛੇ ਬੁੱਲਟ ਗੇੜੀਆ ਲਾਵੇ ਨੀ ਤੂੰ ਮਿਸ ਕਾਲਾ ਮਾਰਦੀ ਮੋਬਾਇਲ ਹੱਥ ਚ ਰੱਖਦੀ ,,ਗੁਰਪ੍ਰੀਤ,,ਅੱਤ ਦਾ ਸ਼ੁਕੀਨ ਰੱਖਦਾ 12 ਬੋਰ ਵਾਲੀ ਤੇ ਯਕੀਨ ਐਵੇ ਕਿਸੇ ਨੂੰ ਖੰਗਣ ਨੀ ਦਿੱਦਾ ਮਾਰੇ ਕੋਈ ਲਲਕਾਰਾ ਉਹਨੂੰ ਭੱਜਣ ਨੀ ਦਿੱਦਾ ਨੀ ਤੂੰ ਯਕੀਨ ਰੱਖ ਮੇਰੇ ਤੇ ਤੇਰਾ ਰਾਹ ਕਿਸੇ ਨੂੰ ਡੱਕਣ ਨੀ ਦਿੱਦਾ ਜੇ ਕੋਈ ਤੇਰੇ ਰਾਹ ਵਿਚ ਆ ਗਿਆ ਉਸਨੂੰ ਨੱਠਣ ਨੀ ਦਿੱਦਾ
__________________
this is my page http://www.facebook.com/GurpreetBehbalpuria
|
| The Following 7 Users Say Thank You to gopinagra For This Useful Post: | ||
|
#2
|
||||
|
||||
|
aa haye,,,..chandigarh di patni a..
nice aa bia....keep it up
|
|
#3
|
||||
|
||||
|
nice aa bro
__________________
Bane Firde Aa Jehre Tere BodyGuard Ni
Thokne Aa Aaj Sale Kadh Zra Bahar Ni Yo Yo Mafia Mandeer |
|
#4
|
|||
|
|||
|
nice 1
|
|
#5
|
||||
|
||||
|
kaim ea ji...........
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
![]() |
|
#6
|
||||
|
||||
|
kya baat a ji,,,,, kaim likhya
__________________
ღ╚►•» ਜਦੋ ਪਿਆਰ ਮੇਰੇ ਦਾ ਅਹਿਸਾਸ ਤੈਨੂੰ ਹੋਣਾ.... ਉਦੋ ਸੱਜਣਾ ਮੈ ਇਸ ਜੱਗ ਤੇ ਨੀ ਹੋਣਾ «•◄╝
|
|
#7
|
||||
|
||||
|
thanks
__________________
this is my page http://www.facebook.com/GurpreetBehbalpuria
|
|
#8
|
|||
|
|||
|
Nyccccccc
|
|
#9
|
||||
|
||||
|
att ae y G,
vesse y g ih ta commedy poem lagdi aa ji Nale BABBU maan te SIPPY gill di BOO aundi aa g is vicho Diffrent likhiya kro Ji GOD BLESS U
__________________
![]() ਰਹਿਕੇ ਰੱਬ ਦੀ ਰਜ਼ਾ ’ਚ ਪਿਆਰ ਕਰਨਾ ਦੁਨੀਆਂ ਦਾ ਡਰ ਕੋਈ ਨਾ _______(ਗਗਨ) |
|
#10
|
||||
|
||||
|
att ae 22 poori att......
__________________
"ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ, ਬਸ ਮੇਰੀ ਇਹੋ ਅਰਦਾਸ ਹੈ ,POSTA ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ, ![]() |
![]() |
| Thread Tools | Search this Thread |
|
|