|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਗਾਂਦੀ ਦਾ ਤਾ ਨਾਮ ਉੱਚਾ ਐਵੇ ਕਰਤਾ ਸਰਕਾਰਾ ਨੇ
ਆਪਣੀ ਜਾਨ ਦੇ ਬਦਲੇ ਲਈ ਸੀ ਅਜਾਦੀ ਸਰਦਾਰਾ ਨੇ ਮਿਤਰੋ ਭਗਤ ਸਿੱਘ ਜਿਹੇ ਸੁਰਮੇ ਦੀ ਕੋਈ ਗੱਲ ਨਹੀ ਕਰਦਾ ਸੱਚੀ ਗੱਲ ਹੈ ,ਗੁਰਪ੍ਰੀਤ,ਦੀ ਕੋਈ ਲੀਡਰ ਵੱਲ ਉਗਲੀ ਨਹੀ ਕੋਈ ਕਰਦਾ ਰੋਕ ਲਾਉਦੇ ,,ਗੁਰਪ੍ਰੀਤ,, ਦੇ ਗੀਤਾ ਤੇ ਪਰ,, ਗੁਰਪ੍ਰੀਤ,,ਸੱਚ ਲਿਖਣ ਤੋ ਨਹੀ ਡਰਦਾ ਕਈ ਨਰਦੋਸ ਸਿੱਖ ਮਾਰ ਤੇ ਕਿਨੇ ਬਿਨ ਸਬੁਤੋ ਫਾਸੀ ਤੇ ਜਾੜ ਤੇ ਹਰ ਸਿੱਖ ਯਾਦ ਰੱਖੁ ਹੋਲੀ ਖੁਨ ਦੀ ਪਿਆਸੀ ਨੂੰ ਦੱਸੋ ਯਾਰੋ ਕਿੱਦਾ ਭੁੱਲ ਜਾਈਏ ਸੰਨ 84 ਨੂੰ
__________________
this is my page http://www.facebook.com/GurpreetBehbalpuria
|
| The Following 7 Users Say Thank You to gopinagra For This Useful Post: | ||
|
#2
|
||||
|
||||
|
toooo gud bht wadiya likhya a ji ,,,keep it up...
__________________
ღ╚►•» ਜਦੋ ਪਿਆਰ ਮੇਰੇ ਦਾ ਅਹਿਸਾਸ ਤੈਨੂੰ ਹੋਣਾ.... ਉਦੋ ਸੱਜਣਾ ਮੈ ਇਸ ਜੱਗ ਤੇ ਨੀ ਹੋਣਾ «•◄╝
|
|
#3
|
||||
|
||||
|
sohna likhya ji....
per 84 nu yadd rakh k v kuj nai honna
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
![]() |
|
#4
|
||||
|
||||
|
very nice yaarrrrrrrr
__________________
"ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ, ਬਸ ਮੇਰੀ ਇਹੋ ਅਰਦਾਸ ਹੈ ,POSTA ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ, ![]() |
|
#5
|
||||
|
||||
|
nyccc
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#6
|
||||
|
||||
|
Quote:
UNA CHIR YAAD RAHO JINA CHIR DOOSIYA NU SAJA NAI MILDI NEVER FORGET 84 !!!
__________________
ਜੇ ਤੇਰੇ DaD ਦੀ ਸਰਕਾਰੀ JoB ਸੌਹਣੀਏ, ਤਾਂ ਸਾਡੇ BaPu ਦੀ ਵੀ ਪਿੰਡ ਪੂਰੀ ਟੌਹਰ ਸੌਹਣੀਏ | ![]() |
|
#7
|
||||
|
||||
|
ਬਹੁਤ ਹੀ ਵਧੀਆ ਜੀ ਲਿਖਦੇ ਰਹੋ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#8
|
||||
|
||||
|
ਧੰਨਵਾਦ ਜੀ
__________________
this is my page http://www.facebook.com/GurpreetBehbalpuria
|
|
#9
|
||||
|
||||
|
iss te behs krna fajul hai veer ji... per ki tusi 84 de dooshyan nu jande o ..?? oh kon ne ...???? te oh kithe ne ...???
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
![]() |
|
#10
|
||||
|
||||
|
Wah 22 chak te phate... Jai Jarnail Singh Bhindran walean d jina ne Khalsthan bnayea te ona nu ajj kal koi yad e ni karda yr ona d Kurbani sare kyo bhul gye..? Y.?
|
![]() |
| Thread Tools | Search this Thread |
|
|