|
#1
|
||||
|
||||
|
ਇਕ ਵੇਲਾ ਸੀ
ਸ਼ਾਮ ਢਲੀ ਤੇ ਜਦ ਪੰਛੀਆਂ ਦੀ ਡਾਰਾਂ ਘਰਾਂ ਨੂੰ ਪਰਤਦੀਆਂ ਮਿਹਨਤੀ ਕਾਮੇ ਕਤਾਰਾਂ ਬੰਨੀ ਆਪੋ-ਆਪਣੇ ਪਿੰਡਾਂ ਨੂੰ ਮੁੜਦੇ ਗੁਰਦੁਆਰੇ ਭਾਈ ਜੀ ਰਹਿਰਾਸ ਸਾਹਿਬ ਦਾ ਪਾਠ ਉਚਾਰਨ ਕਰਨ ਲਗਦਾ ਬੁਜ਼ਰਗ ਖੁੰਡ ਚਰਚਾ ਖ਼ਤਮ ਕਰ ਘਰਾਂ ਨੂੰ ਚਾਲੇ ਪਾਉਂਦੇ ਬਾਪੂ ਘਰ ਦੀ ਦਹਿਲੀਜ਼ ਤੇ ਹੋ ਰਹੀ ਕੇਈ ਚਰਚਾ ਵਿਚ ਰੁਝਾ ਹੁੰਦਾ ਮਾਂ ਮੇਰੀ ਰਾਤ ਦੀ ਰੋਟੀ ਤਿਆਰ ਕਰਨ ਲਗ ਜਾਂਦੀ ਤੇ ਮੈਂ… ਮੈਂ ਯਾਰਾਂ ਬੇਲੀਆ ਨਾਲ ਗੱਲਾਂ ਕਰਦਿਆ ਏਨਾ ਮਗਨ ਹੋ ਜਾਣਾ ਕਿ ਕਦ ਰਾਤ ਪੈਣੀ, ਕਦ ਤਾਰੇ ਨਿਕਲ ਆਉਣੇ ਕੁਝ ਪਤਾ ਨ ਚਲਣਾ ਸਮੇਂ ਦਾ ਅਹਿਸਾਸ ਨ ਰਹਿਣਾ… ਨ ਕੋਈ ਚਿੰਤਾ ਸੀ ਨ ਫਿਕਰ ਨ ਕੋਈ ਭੈਅ ਸੀ ਨ ਡਰ ਪਰ ਅਜ ਇਹ ਵੇਲਾ ਹੈ, ਸ਼ਾਮ ਢਲ ਚੁਕੀ ਹੈ ਮੈਂ ਸਮੁੰਦਰ ਕਿਨਾਰੇ ਬੈਠਾ ਹਾਂ ਤੇ ਬੀਤੇ ਵੇਲੇ ਦੀਆ ਯਾਦਾਂ ਸਮੁੰਦਰ ਦੀਆ ਲਹਿਰਾਂ ਵਾਂਗ ਮੈਨੂੰ ਛੋਂਹਦੀਆਂ ਨੇ ਗਲੇ ਮਿਲਦੀਆ ਨੇ ਵਾਪਿਸ ਮੁੜ ਜਾਦੀਆਂ ਨੇ ਤੇ ਮੈਂ ਦੂਰ ਪਾਣੀ ਤੇ ਅਗ ਦੇ ਹੋ ਰਹੇ ਮਿਲਾਪ ਚੋਂ ਕੋਈ ਆਸ ਦੀ ਕਿਰਨ ਟੋਲਦਾ ਹਾਂ ਕਿ ਅਚਾਨਕ ਮੇਰੇ ਮੋਢੇ ਤੇ ਕੋਈ ਹੱਥ ਰੱਖਦਾ ਹੈ ਤੇ ਇਕ ਦਰਦ ਭਰੀ ਆਵਾਜ਼ ਆਉਦੀ ਹੈ “ਕੀ ਦੇਖਦਾ ਬਾਈ ? ਪਿੰਡ ਤਾਂ ਬੜੀ ਦੂਰ ਰਹਿ ਗਿਆ” ਮੈਂ ਪਰਤ ਕੇ ਉਸ ਵਲ ਵੇਖਦਾ ਹਾਂ ਤੇ ਫਿਰ ਆਕਾਸ਼ ਵਲ ਪੰਛੀ ਆਪੋ-ਆਪਣੇ ਘਰਾਂ ਨੂੰ ਪਰਤ ਰਹੇ ਨੇ ਪਰ ਸਾਡੇ ਪੈਰੀਂ ਮਾਇਆ ਦੀਆ ਬੇੜੀਆ ਨੇ ਲਾਲਚ ਨੇ ਸਾਡੇ ਪਰ ਕੁਤਰੇ ਨੇ ਤੇ ਹਣ ਅਸੀ ਕੈਦ ਹਾਂ ਨ ਬੇੜੀਆ ਤੋੜ ਸਕਦੇ ਹਾਂ ਨ ਉਡਾਰੀ ਮਾਰੀ ਜਾਣੀ ਏ ਪਿੰਡ ਬੜੀ ਦੂਰ ਰਹਿ ਗਿਆ…
__________________
![]() |
| The Following 8 Users Say Thank You to GILL SAAB™® For This Useful Post: | ||
|
#2
|
||||
|
||||
|
kya bat hai gill saab
awesome work
__________________
![]() BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ, MUNDA ਅੱਡੇ ਨਾਲ ਲਗਦੀ ਜਮੀਣ ਵਰਗਾ..... |
|
#3
|
||||
|
||||
|
thnxx alot nitu .. may god bless yaa
__________________
![]() |
|
#4
|
||||
|
||||
|
bht vdea veer..dil khichva likhea....
__________________
"sIngh gP's Official" www.5abimusicdownload.blogspot.com |
|
#5
|
||||
|
||||
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
![]() |
|
#6
|
||||
|
||||
|
shukriya dosto ..jeonde vasde raho
__________________
![]() |
|
#7
|
||||
|
||||
|
jeonda reh mittra...tu te sirre laa ditti
![]()
__________________
ਮਨਿਆ ਕੇ ਦੁਨਿਆ ਦੇ ਲਖਾਂ ਐਬ ਨੇ ਮੇਰੇ ਵਿਚ ਪਰ ਦੋਸਤਾਂ ਨੂ ਭੁਲਣਾ ਮੈਨੂ ਅਜੇ ਵੀ ਨਹੀ ਆਇਆ .. |
|
#8
|
||||
|
||||
|
very nice
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#9
|
||||
|
||||
|
22 ji att karti tusi ta ... Bilkul sach likheya
__________________
ਸਰਦਾਰੀ ਕੀਤੀ ਆ ਸਰਦਾਰੀ ਕਰਨੀ ਆ___ ___ਨਾ ਕਿਸੇ ਦੀ ਸਹੀ ਆ ਤੇ ਨਾ ਕਿਸੇ ਦੀ ਜਰਨੀ ਆ_ |
|
#10
|
||||
|
||||
|
Siraaaaaaaaaaaaaaaaaaaaaaaaaaaaaa
__________________
RmN PreeT Bachaoooo !!!! -- > RB![]() ... Pin DeR |
![]() |
| Thread Tools | Search this Thread |
|
|