|
#1
|
||||
|
||||
|
ਇਹ ਅਖ ਜਦ ਰੋਈ ਸਜਨਾ ਤੈਨੂ ਯਾਦ ਕਰਕੇ
ਪੀੜ ਹਿਜਰ ਦੀ ਹੋਈ ਸਜਨਾ ਤੈਨੂ ਯਾਦ ਕਰਕੇ ਤੂੰ ਵਗਦੇ ਪਾਣੀ ਵਾਂਗਰਾ ਅੱਗੇ ਲੰਗ ਚਲੇਆ ਮੈ ਦਰਯਾਈ ਕੰਡਾ ਬਣ ਖਲੋਈ ਤੇਨੂੰ ਯਾਦ ਕਰਕੇ ਮੈ ਭੂਲੀ ਨਾ ਕਦੇ ਤੇਰਿਆ ਯਾਦਾਂ ਨੂੰ ਰਖਾਂ ਸਾੰਬ ਦਿਲ ਦੇ ਕੋਨੇ ਓਹਨਾ ਖਾਬਾ ਨੂੰ ਹਰ ਵਾਰ ਹਰਾਜ ਚ ਮੋਈ ਤੇਨੂੰ ਯਾਦ ਕਰਕੇ ਪੀੜ ਹਿਜਰ ਦੀ ਹੋਈ ਸਜਨਾ ਤੈਨੂ ਯਾਦ ਕਰਕੇ ਉਸ ਇਜ਼ਾਯਤ ਨੂੰ ਕਿਦਾ ਬਰ੍ਦਾਸ਼ ਕਰਾਂ ਤੇਰੇ ਜਾਣ ਦੇ ਗਮ ਨੂੰ ਕਿਦਾ ਫਿਜ਼ਾ ਚ ਭਰਾਂ ਇਸੇ ਲਈ ਤਾ ਜਾਂਦੀ ਵਾਰ ਫ਼ਰਿਯਾਦ ਕਰਾਂ ਦੀਪ, ਖੁਸ਼ ਰਹੇ ਆਬਾਦ ਹਸਤੀ ਕਾਯਮ ਤੇਰੀ ਆਲਮ ਚ ਰਹੇ ਤੇਰੀ ਯਾਦ ਇਹੀ ਦੁਆ ਮੇਰੀ ਆਲਮ ਚ ਰਹੇ ਤੇਰੀ ਯਾਦ ਇਹੀ ਦੁਆ ਮੇਰੀ
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
| The Following 8 Users Say Thank You to raman deep For This Useful Post: | ||
|
#2
|
||||
|
||||
|
nice g
__________________
![]() pairan ch panjeb yaar di vehra sumbhran tan chanak pave |
|
#3
|
||||
|
||||
|
thanks ,,,,,, and nice signature
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
|
#4
|
||||
|
||||
|
thanku g
__________________
![]() pairan ch panjeb yaar di vehra sumbhran tan chanak pave |
|
#5
|
|||
|
|||
|
nice deep 22....
|
|
#6
|
||||
|
||||
|
thanks bai ji
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
|
#7
|
|||
|
|||
|
deep 22 frnds ch thax nhi hunda yr.....
__________________
ਨਸ਼ਾ ਓਹ ਸ਼ਰਾਬਾ ਵਿਚ ਨਹੀ ਮਿਲਦਾ , ਜੇਹੜਾ ਨਸ਼ਾ ਮਹਿਬੂਬ ਦੀ ਅਖਦਾ ਏ ਉਥੇ ਬੂਟੇ ਗੁਲਾਬਾਂ ਦੇ ਉੱਗ ਪੈਂਦੇ ਜਿਥੇ ਕਦਮ ਮਹਿਬੂਬ ਮੇਰਾ ਰਖਦਾ ਏ |
|
#8
|
||||
|
||||
|
ਤੂੰ ਵਗਦੇ ਪਾਣੀ ਵਾਂਗਰਾ ਅੱਗੇ ਲੰਗ ਚਲੇਆ
ਮੈ ਦਰਯਾਈ ਕੰਡਾ ਬਣ ਖਲੋਈ ਤੇਨੂੰ ਯਾਦ ਕਰਕੇ Bht khoob 22 ji Rabb tuhadi kalam nu kaim rakhe
__________________
![]() ਰਹਿਕੇ ਰੱਬ ਦੀ ਰਜ਼ਾ ’ਚ ਪਿਆਰ ਕਰਨਾ ਦੁਨੀਆਂ ਦਾ ਡਰ ਕੋਈ ਨਾ _______(ਗਗਨ) |
|
#9
|
||||
|
||||
|
thank u veere ,,,,,,,,,,,
__________________
ਜੋ pyar ਇਬਾਦਤ ਕਰਦੇ ਨੇ ਸਜਦਾ ਓਹਨਾ ਯਾਰਾਂ ਨੂ
ਤੇ ਜੋ ਇਸ਼ਕ਼ ਚ ਧੋਕੇਬਾਜ ਕਹਾਗੇ ਫਿਟੇਮੂਹ ਓਹਨਾ ਨਾਰਾਂ ਨੂ ,,,,,, ਦੀਪ |
|
#10
|
||||
|
||||
|
awesome
__________________
![]() BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ, MUNDA ਅੱਡੇ ਨਾਲ ਲਗਦੀ ਜਮੀਣ ਵਰਗਾ..... |
![]() |
| Thread Tools | Search this Thread |
|
|