|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜਦੋਂ ਪੈਰਾਂ ਉੱਤੇ ਗਿੱਲੀ ਮਿੱਟੀ ਦੇ ਘਰ ਬਣਾਉਂਦੇ ਸੀ,ਜੀਹਦਾ ਵਧੀਆਂ ਬਣ ਗਿਆ ਜਾਨ ਬੁੱਝ ਕੇ ਢੋਉਂਦੇ ਸੀ,
ਸ਼ਰਾਰਤ ਕਰਨੀ ਆਪ ਤੇ ਦੋਸ਼ ਬੇਗਾਨਿਆਂ ਸਿਰ ਮੜਿਆ.... ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ ਕਣਕਾਂ ਨੂੰ ਪਹਿਲਾ ਪਾਣੀ ਡਿਊਟੀ ਦੇਣੀ ਨੱਕਿਆਂ ਤੇ,ਡੀ.ਡੀ ੧ ਚਲਾਉਣਾ ਸਾਈਕਲ ਵਾਲੇ ਚੱਕਿਆਂ ਤੇ, ਓ ਟੋਬਿਆਂ ਵਿੱਚ ਮੱਝਾਂ ਨਾਲ ਨਹਾਉਣਾ ਵੀ....ਪੈਸੇ ਕੱਠੇ ਕਰਕੇ ਵੀ ਸੀ ਆਰ ਲਿਆਉਣ ਵੀ... ਜਦੋਂ ਇੱਕ ਹੱਥ ਵਿੱਚ ਫੁੱਲ ਤੇ ਬੈਠੀ ਤਿਤਲੀ ਨੂੰ ਫੜਿਆ... ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ ਧਾਗੇ ਪਾ ਬਣਾਈ ਭਮੀਰੀ ਕੋਕ ਦੇ ਢੱਕਣਾਂ ਦੀ,ਕੈਲਰੀ ਚੈੱਕ ਨੀ ਕੀਤੀ ਕਦੇ ਲੱਸੀ ਮੱਖਣਾ ਦੀ.... ਜਦੋਂ ਸਕੂਲੇ ਗਰਮੀ ਦੀਆਂ ਹੁੰਦੀਆਂ ਛੁੱਟੀਆਂ ਸੀ,ਕੀ ਅੱਖਰਾਂ ਵਿੱਚ ਬਿਆਨ ਕਰਾਂ ਜੋ ਮੋਜਾਂ ਲੁੱਟੀਆਂ ਸੀ.. ਕਿਵੇਂ ਦੱਸਾਂ ਮੈ ਜਦੋ ਪਹਿਲੀ ਵਾਰੀ ਕਾਲਿਜ ਵਿੱਚ ਵੜਿਆ... ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ.... ਬਚਪਨ ਵਿੱਚ ਚੜੀ ਰਹਿੰਦੀ ਸੀ ਲੋਰ ਪਤੰਗਾਂ ਦੀ,ਅੱਜ ਵੀ ਸੁਪਨੇ ਵਿੱਚ ਦਿਸਦੀ ਡੋਰ ਪਤੰਗਾਂ ਦੀ, ਗੱਲ ਗੱਲ ਦੇ ਉੱਤੇ ਨਾਲ ਦਿਆਂ ਉੱਤੇ ਰੋਹਬ ਜਮਾ ਦੇਣਾ...ਭਾਬੀ ਖੇਡਣ ਵੇਲੇ ਪੱਤਾ ਰੱਖ ਕੇ ਲਾ ਦੇਣਾ.. ਅਜੇ ਵੀ ਸਾਂਭਿਆ ਹੋਇਆ ਕੁੱਜਾ ਬਾਂਟਿਆਂ ਨਾਲ ਭਰਿਆਂ.. ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ.... ਭੰਗਵੰਤ ਮਾਨ ਦੀ ਜਿਸ ਦਿਨ ਪਹਿਲੀ ਕੈਸਿਟ ਆਈ ਸੀ,ਮੁੱਲ ਖਰੀਦ ਕੇ ਯਾਰਾ ਦੋਸਤਾਂ ਤਾਈ ਸੁਣਾਈ ਸੀ ਪਹਿਲੀ ਵਾਰੀ ਜਦੋਂ ਟੀ.ਵੀ ਦੇ ਵਿੱਚ ਆਇਆ ਮੈਂ ਯਾਰੋ,ਸਾਰੇ ਪਿੰਡ ਨੂੰ ਟੀ.ਵੀਂ ਆਪ ਦਿਖਾਇਆ ਮੈਂ ਯਾਰੋ, ਪਹਿਲੀ ਵਾਰ ਅਖਬਾਰ ਵਿੱਚ ਜਦ ਨਾਮ ਆਪਣਾ ਪੜਿਆ.... ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ.... |
| The Following 7 Users Say Thank You to ℘υηנαßℐ ℳυη∂α For This Useful Post: | ||
|
#2
|
||||
|
||||
|
nice song.......
__________________
╚► Don't let the world change your smile ![]() Use your smile to change the world !!! ◄╝![]() |
|
#3
|
||||
|
||||
|
thnx g
|
|
#4
|
||||
|
||||
|
very nice 22 ji
__________________
ਨਾ ਤੀਰਾਂ ਤੋ ਤੇ ਨਾ ਤੱਲਵਾਰਾਂ ਤੋ,ਬੈਦਾ ਮਰਦਾ ਸਦਾ ਹੀਰਾਂ ਤੋ ਤੇ ਮੱਤਲਬੀ ਯਾਰਾਂ ਤੋ
![]() |
|
#5
|
||||
|
||||
|
thnx bro.
|
|
#6
|
|||
|
|||
|
Buhut vadiyea aaa g
![]()
|
|
#7
|
||||
|
||||
|
thnx g
|
|
#8
|
||||
|
||||
![]() shrn main tainu pehla tu he kehni ha k ur thinking level iz too gd dear frnd god bless u
__________________
![]() |
|
#9
|
||||
|
||||
|
thnx.....
|
|
#10
|
||||
|
||||
|
niceeee
|
![]() |
| Thread Tools | Search this Thread |
|
|