Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Punjabi Boliyaan and Songs
Forgot Password? Register

Reply
 
Thread Tools Search this Thread
  #1  
Old 14th February 2010, 06:41 PM
jatinder.nijjar's Avatar
jatinder.nijjar jatinder.nijjar is offline
Junior Desi
 
Join Date: Jun 2009
Location: Toronto
Posts: 343
Thanks: 68
Thanked 106 Times in 58 Posts
jatinder.nijjar will become famous soon enoughjatinder.nijjar will become famous soon enough

Amazed

Default ਨੀ ਤੂੰ ਮੇਰੀ ਬੁੱਕਲ ਵਿਚ ਹੋਵੇਂ, ਤੇ ਵੇਲਾ ਰਾਤ ਦਾ ਹ&

ਨੀ ਤੂੰ ਮੇਰੀ ਬੁੱਕਲ ਵਿਚ ਹੋਵੇਂ, ਤੇ ਵੇਲਾ ਰਾਤ ਦਾ ਹੋਵੇ...............੨
ਚੁੜੇ ਵਾਲੀ ਬਾਂਹ ਹੋਵੇ, ਐਸੀ ਕੋਈ ਥਾਂ ਹੋਵੇ
ਠੰਡੀ -੨ ਹਵਾ ਚੱਲੇ, ਤਾਰੀਆਂ ਦੀ ਛਾਂ ਹੋਵੇ
ਨੀ ਮੈਂ ਤੇਰੀ ਜ਼ੁਲਫ ਨੂੰ ਛੇੜਾਂ, ਤੇ ਚੰਨ ਸਾਨੂੰ ਝਾਕਦਾ ਹੋਵੇ
ਨੀ ਤੂੰ ਮੇਰੀ ਬੁੱਕਲ ਵਿਚ ਹੋਵੇਂ, ਤੇ ਵੇਲਾ ਰਾਤ ਦਾ ਹੋਵੇ...............੨

ਤੁੰ ਮੇਰੀ ਸੁੱਖ ਦੇ ਲਈ ਵਰਤ ਰਖਦੀ ਰਹੇਂ
ਜਦੋਂ ਵੀ ਮੈਂ ਤੈਨੂੰ ਦੇਖਾਂ, ਖਿੜ ਖਿੜ ਹੱਸਦੀ ਰਹੇਂ
ਇਹੋ ਜਿਹੀ ਰੁੱਤ ਹੋਵੇ, ਚਾਰੇ ਪਾਸੇ ਚੁੱਪ ਹੋਵੇ
ਕੋਈ ਵੀ ਨਾ ਰੋਕੇ, ਤੇਥੋਂ ਹਰ ਗੱਲ ਪੁੱਛ ਹੋਵੇ
ਤੇਰੇ ਬਿਨ ਸਾਹ ਵੀ ਨਹੀਂ ਆਉਣਾ, ਸਦਾ ਇੰਝ ਜਾਪਦਾ ਹੋਵੇ
ਨੀ ਤੂੰ ਮੇਰੀ ਬੁੱਕਲ ਵਿਚ ਹੋਵੇਂ, ਤੇ ਵੇਲਾ ਰਾਤ ਦਾ ਹੋਵੇ...............੨

ਸਾਰੇ ਜਦੋਂ ਸੌਂ ਜਾਵਣ ਗੱਲਾਂ ਤੁੰ ਤੇ ਮੈਂ ਕਰੀਏ,
ਪਿਆਰ ਦੀ ਨਾ ਬਾਤ ਮੁੱਕੇ ਵਫਾ ਦਾ ਹੁੰਗਾਰਾ ਭਰੀਏ
ਸਾਰੇ ਜਦੋਂ ਸੌਂ ਜਾਵਣ ਗੱਲਾਂ ਤੁੰ ਤੇ ਮੈਂ ਕਰੀਏ,
ਪਿਆਰ ਦੀ ਨਾ ਬਾਤ ਮੁੱਕੇ ਵਫਾ ਦਾ ਹੁੰਗਾਰਾ ਭਰੀਏ
ਹੌਲੀ ਹੌਲੀ ਰਾਤ ਮੁੱਕੇ, ਪਹਿਲੀ ਮੁਲਾਕਾਤ ਮੁੱਕੇ
ਪਰ ਸਾਡੇ ਦਿਲਾਂ ਚੋਂ ਨਾ ਪਿਆਰ ਦੀ ਪਿਆਸ ਮੁੱਕੇ
ਜਾਨ ਸਾਡੇ ਦੋਹਾਂ ਵਿਚੋਂ ਨਾ, ਪਿਆਰ ਕੋਈ ਨਾਪਦਾ ਹੋਵੇ
ਨੀ ਤੂੰ ਮੇਰੀ ਬੁੱਕਲ ਵਿਚ ਹੋਵੇਂ, ਤੇ ਵੇਲਾ ਰਾਤ ਦਾ ਹੋਵੇ...............੨

ਬਣ ਕੇ ਤੁੰ "ਜ਼ੈਲਦਾਰਨੀ",ਮੇਰੇ ਪਿੰਡ ਜਦੋਂ ਆਏਂਗੀ,
ਲੈ ਕੇ ਅੰਗੜਾਈ ਪਿਆਰ ਦੀ, ਵਿਹੜਾ ਸਾਡੇ ਮਹਿਕਾਏਂਗੀ
ਤੇਰੇ ਤੋਂ ਪਿਆਰ ਚਾਵਾਂ, ਲੈ ਕੇ ਲਾਵਾਂ ਚਾਰ ਜਾਵਾਂ
ਜਿਹੜੇ ਪਾਸੇ ਦੇਖਾਂ ਬਸ ਤੇਰਾ ਹੀ ਦੀਦਾਰ ਚਾਵਾਂ
ਕਰੇ ਰੱਬ ਮਿਹਰ ਰੱਬ ਛੇਤੀ ਜੇ, "ਗੀਤਾ" ਤੇਰਾ ਆਪਦਾ ਹੋਵੇ
ਨੀ ਤੂੰ ਮੇਰੀ ਬੁੱਕਲ ਵਿਚ ਹੋਵੇਂ, ਤੇ ਵੇਲਾ ਰਾਤ ਦਾ ਹੋਵੇ...............੨
__________________
ਜੇ ਤੇਰੇ DaD ਦੀ ਸਰਕਾਰੀ JoB ਸੌਹਣੀਏ,
ਤਾਂ ਸਾਡੇ BaPu ਦੀ ਵੀ ਪਿੰਡ ਪੂਰੀ ਟੌਹਰ ਸੌਹਣੀਏ |
Reply With Quote
The Following User Says Thank You to jatinder.nijjar For This Useful Post:
  #2  
Old 20th February 2010, 07:17 PM
Rajinder Kaur's Avatar
Rajinder Kaur Rajinder Kaur is offline
KaUr Is LoInNeSs
Mahjong Champion, Shape Game Champion
 
Join Date: Jan 2009
Location: NABHA
Posts: 13,153
Thanks: 2,946
Thanked 1,500 Times in 519 Posts
Rajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant futureRajinder Kaur has a brilliant future
Default

ਨੀ ਤੂੰ ਮੇਰੀ ਬੁੱਕਲ ਵਿਚ ਹੋਵੇਂ, ਤੇ ਵੇਲਾ ਰਾਤ ਦਾ ਹੋਵੇ bahut h khub surt song hai g
__________________
Jo ho Ijazt to Tum Se Ek Bat Poucho'n..?
Jo Hum se Ishq Sekha tha wo ab Tum Kis se
karte ho...?

♥...Main Tenu Phir Milangi...♥
Reply With Quote
  #3  
Old 21st February 2010, 10:14 AM
jatinder.nijjar's Avatar
jatinder.nijjar jatinder.nijjar is offline
Junior Desi
 
Join Date: Jun 2009
Location: Toronto
Posts: 343
Thanks: 68
Thanked 106 Times in 58 Posts
jatinder.nijjar will become famous soon enoughjatinder.nijjar will become famous soon enough

Amazed

Default

sahi gall a g music v bhut vadia hai g?
__________________
ਜੇ ਤੇਰੇ DaD ਦੀ ਸਰਕਾਰੀ JoB ਸੌਹਣੀਏ,
ਤਾਂ ਸਾਡੇ BaPu ਦੀ ਵੀ ਪਿੰਡ ਪੂਰੀ ਟੌਹਰ ਸੌਹਣੀਏ |
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 09:57 AM.


Powered by vBulletin® Version 3.8.4
Copyright ©2000 - 2013, Jelsoft Enterprises Ltd.
no new posts