|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਅੱਜ ਵੀ ਯਾਦ ਹੈ ਉਹ ਪਲ ਮੈਨੂੰ ,
ਜਦ ਦਿਲ ਤੇਰੇ ਨਾਲ ਲਾਇਆ ਸੀ, ਅੱਜ ਵੀ ਯਾਦ ਹੈ ਕਿ ਕਿਦਾਂ ਮੈਂ, ਤੇਰੇ ਨੇੜੇ ਆਇਆ ਸੀ, ਅੱਜ ਵੀ ਯਾਦ ਹੈ ਉਹ ਪਲ ਮੈਨੂੰ , ਜਦ ਝੱਖ੍ੜ ਗਮਾਂ ਦਾ ਆਇਆ ਸੀ, ਅੱਜ ਵੀ ਯਾਦ ਵੀ ਹੈ ਓਹ ਦਿਨ, ਜਦ ਤੂੰ ਚ੍ੰਦਰੇ ਸ਼ਰੀਕਾ ਵਾਂਗ ਮੈਨੂੰ ਦਿਲੋਂ ਲਾਹਿਆ ਸੀ, ਅੱਜ ਬੜੇ ਹੱਕ ਨਾਲ ਪੁਛਦੀ ਏਂ ਤੂੰ ਮੈਨੂੰ ਪਿਆਰ ਨਹੀ ਕਰਦਾ, ਦੱਸ ਹੁਣ ਕੀ ਜਵਾਬ ਦੇਵਾਂ ਤੈਨੂੰ "ਬਰਾੜ" ਦੇ ਦਿਲ ਤੋਂ ਆਪ੍ਣਾ ਨਾਂ ਤਾਂ ਤੂੰ ਆਪ੍ਣੇ ਹੱਥਾਂ ਨਾਲ ਮਿਟਾਇਆ ਸੀ,...........................
__________________
ਵਾਹਿਗੁਰੂ ਮੇਹਰ ਕਰੀੰ,.
|
| The Following 3 Users Say Thank You to brar malke For This Useful Post: | ||
|
#2
|
||||
|
||||
|
bahut vdia 22 g,,,
__________________
" J@tt " By D3stiny " D3si " By Choic3 ![]() |
|
#3
|
||||
|
||||
|
thanx veer g
__________________
ਵਾਹਿਗੁਰੂ ਮੇਹਰ ਕਰੀੰ,.
|
|
#4
|
||||
|
||||
|
ਅੱਜ ਬੜੇ ਹੱਕ ਨਾਲ ਪੁਛਦੀ ਏਂ
ਤੂੰ ਮੈਨੂੰ ਪਿਆਰ ਨਹੀ ਕਰਦਾ, ਦੱਸ ਹੁਣ ਕੀ ਜਵਾਬ ਦੇਵਾਂ ਤੈਨੂੰ "ਬਰਾੜ" ਦੇ ਦਿਲ ਤੋਂ ਆਪ੍ਣਾ ਨਾਂ ਤਾਂ ਤੂੰ ਆਪ੍ਣੇ ਹੱਥਾਂ ਨਾਲ ਮਿਟਾਇਆ ਸੀ,........................... bohat jyada sohna likhya ji,,,,,,,,, very-2 nice... |
|
#5
|
||||
|
||||
|
ਅੱਜ ਬੜੇ ਹੱਕ ਨਾਲ ਪੁਛਦੀ ਏਂ
ਤੂੰ ਮੈਨੂੰ ਪਿਆਰ ਨਹੀ ਕਰਦਾ, ਦੱਸ ਹੁਣ ਕੀ ਜਵਾਬ ਦੇਵਾਂ ਤੈਨੂੰ "ਬਰਾੜ" ਦੇ ਦਿਲ ਤੋਂ ਆਪ੍ਣਾ ਨਾਂ ਤਾਂ ਤੂੰ ਆਪ੍ਣੇ ਹੱਥਾਂ ਨਾਲ ਮਿਟਾਇਆ ਸੀ,........................... bhut vadia ji......... ![]()
__________________
|
|
#6
|
||||
|
||||
|
bahut sohna likheya veere
__________________
|
|
#7
|
||||
|
||||
|
bahut vadhiya veer....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#8
|
||||
|
||||
|
awesome bai ji awesome
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#9
|
||||
|
||||
|
thanx frds
__________________
ਵਾਹਿਗੁਰੂ ਮੇਹਰ ਕਰੀੰ,.
|
![]() |
| Thread Tools | Search this Thread |
|
|