ਐਤਵਾਰ: 25 ਹਾੜ, ਨਾਨਕਸ਼ਾਹੀ ਸੰਮਤ 544/ 8 ਜੁਲਾਈ, ਈਸਵੀ ਸੰਨ 2012/
ਸਾਵਣ ਵਦੀ ਪੰਜਵੀਂ, ਬਿਕ੍ਰਮੀ ਸੰਮਤ 2069.
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
=ਮੋਗੇ ਦੇ ਸ. ਤਾਰਾ ਸਿੰਘ ਨੇ ਪੰਜਾਬ ਅਸੈਂਬਲੀ ਵਿਚ ਗੁਰਦੁਆਰਾ ਬਿੱਲ ਪੇਸ਼ ਕੀਤਾ (1925 ਈ.)
=ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬਾ ਅਤੇ ਅੱਡਰੀ ਪੰਥਕ ਹਸਤੀ ਦਾ ਮਤਾ ਪਾਸ ਕੀਤਾ (1951ਈ.)




Reply With Quote