Page 2 of 30 FirstFirst 12345612 ... LastLast
Results 11 to 20 of 300

Thread: 2 Liners...( 2 Line Shayri)

  1. #11
    Join Date
    May 2012
    Location
    dasuya dist-hoshiarpur
    Posts
    1,832

    Default

    ਦੁੱਨੀਆਂ ਦੇ ਨਾਲ ਅੱਜ ਕੱਲ ਆਪਾ ਘੱਟ
    ਹੀ ਬੋਲੀ ਦਾ...."bLenDers pRide
    " ਦੇ
    ਨਾਲ ਬੈਠ ਕੇ ਦਿੱਲ
    ਦਾ ਦੁੱਖੜਾ ਖੋਲੀ ਦਾ..
    jehda khawe afem oh sdda lawe sakim...

    Jehda khawe dhode odde kadde na khadkan godde...

    Jehda khawe bhuki oh sdda he kadde tukki...

    Jehda piwe viddi odde sapp ladden naa kidi ....

    Jehda Lawe jarda oh 100 saal ni marda...

    Jehda khawe keeyo oh aj v mereya lao te kal v meryea lao...

    GhainT_MirZa

  2. #12
    Join Date
    Jan 2011
    Location
    ਜਿਥੇ ਵਾਹਿਗੁਰੂ ਜੀ
    Posts
    2,208

    Default

    ਕਿਸ ਉਤੇ ਇਲ੍ਜ਼ਾਮ ਲਾਵਾ ਆਪਣੀ ਮੌਤ ਦਾ...

    ਸਤਾਇਆ ਵੀ ਅਪਣਿਆ ਨੇ ਤੇ ਦਫਨਾਇਆ ਵੀ ਅਪਣਿਆ ਨੇ...
    Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ

  3. #13
    Join Date
    May 2012
    Location
    London
    Posts
    2,609

    Default

    ਕਹਿੰਦੇ ਸੀ ਜੋ ਲਿਖੇ ਹਾਂ ਮਥੇ ਤੇ ਲੀਕਾ ਵਾੰਗੂ,
    ਪੱਕੀਆਂ ਜੁਬਾਨਾ ਵਾਲੇ ਬਦਲੇ ਤਰੀਕਾਂ ਵਾੰਗੂ,
    ੧ਓ ਜੋ ਕੁਝ ਵੀ ਗਵਾਇਆ ਮੈਂ ਉਹ ਮੇਰੀ ਕਿਸਮਤ ਜਾਂ ਨਦਾਨੀ ਸੀ ੧ਓ
    ੧ਓ ਜੋ ਕੁਝ ਵੀ ਪਾਇਆ ਮੈਂ ਉਹ ਵਾਹਿਗੁਰੂ ਦੀ ਮੇਹਰਬਾਨੀ ਸੀ ੧ਓ

  4. #14
    Join Date
    Jun 2009
    Location
    New Delhi
    Posts
    16,805

    Default

    ਰਾਤੀ ਸੁਪਨੇ ਚ ਲਿਖ ਬੇਠੇ ਇਕ ਦਰਖਤ ਤੇ ਆਪਣਾ ਨਾਮ ਅਸੀਂ ,,
    ਦਿਨ ਚੜਦੇ ਨੂ ਹੋ ਗਏ ਸਾਰੇ ਜੰਗਲ ਚ ਬਦਨਾਮ ਅਸੀਂ ,,

    ツ Don’t like me? Cool, I don’t wake up every day to impress you


  5. #15
    Join Date
    May 2012
    Location
    London
    Posts
    2,609

    Default

    ਦਿਲ ਦਰਿਆ ਸਮੁੰਦਰੋ ਡੂੰਘੇ

    ਕੌਣ ਦਿਲਾਂ ਦੀਆਂ ਜਾਣੇ....
    ੧ਓ ਜੋ ਕੁਝ ਵੀ ਗਵਾਇਆ ਮੈਂ ਉਹ ਮੇਰੀ ਕਿਸਮਤ ਜਾਂ ਨਦਾਨੀ ਸੀ ੧ਓ
    ੧ਓ ਜੋ ਕੁਝ ਵੀ ਪਾਇਆ ਮੈਂ ਉਹ ਵਾਹਿਗੁਰੂ ਦੀ ਮੇਹਰਬਾਨੀ ਸੀ ੧ਓ

  6. #16
    Join Date
    Jun 2012
    Location
    ♥♥♥♥♥♥♥♥♥♥♥♥♥
    Posts
    173

    Default

    J TU CHEEZ HOVE TERA MULL PAWAN, TERA BADLE MAIN TAKHRI CH TULL JAMA,
    mAINU SOCH K JE TU HAS PAWEN TAN MAIN ZINDAGI CH RONA BHULL JAMA.
    ...ਜਿਹੜਾ_ਪਾਣੀ_ਵਾਂਗ_ਪਵਿੱਤਰ_ਪਿਆਰ_ਤਾਂ_ਉਹਨੂੰ ਕਹਿੰਦੇ_ਨੇ...

  7. #17
    Join Date
    Jun 2009
    Location
    New Delhi
    Posts
    16,805

    Default

    ਪਿਆਰ ਤਾਂ ਸੱਜਣਾ ਹਰ ਇੱਕ ਨੂੰ ਹੋ ਜਾਂਦਾ
    ਪਰ
    ਇੱਕ ਦਾ ਹੋਣਾ, ਹਰੇਕ ਨੂੰ ਨੀ ਆਉਂਦਾ_

    ツ Don’t like me? Cool, I don’t wake up every day to impress you


  8. #18
    Join Date
    Jun 2009
    Location
    New Delhi
    Posts
    16,805

    Default

    ਤੇਰੇ ਦਰ ਦੀ ਮਿੱਟੀ ਆਪਣੇ ਮੱਥੇ ਤੇ ਲਗਾ ਰਹੀਂ ਹਾਂ ਮੈਂ__

    ਮੁਰੰਮਤ ਕਰ ਰਹੀਂ ਹਾਂ ਆਪਣੀ ਟੁੱਟੀ ਹੋਈ ਤਕਦੀਰ ਦੀ ਮੈਂ,__

    ツ Don’t like me? Cool, I don’t wake up every day to impress you


  9. #19
    Join Date
    Jun 2009
    Location
    New Delhi
    Posts
    16,805

    Default

    ਕੀ ਹੋਇਆ ਜੇ ਅੱਜ ਅਸੀਂ ਹਾਰ ਗਏ
    ਆਖਿਰ ਉਸਨੂੰ ਵੀ ਤਾਂ ਸੌਕ ਜਿੱਤਣ ਦਾ ਸੀ

    ツ Don’t like me? Cool, I don’t wake up every day to impress you


  10. #20
    Join Date
    Jun 2009
    Location
    New Delhi
    Posts
    16,805

    Default

    ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ ਸਮਝਦਿਆਂ




    ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ.........

    ツ Don’t like me? Cool, I don’t wake up every day to impress you


Page 2 of 30 FirstFirst 12345612 ... LastLast

Similar Threads

  1. Shayri woh hai jo
    By pam kaur in forum Hindi Sad Shayari
    Replies: 20
    Last Post: 27th April 2013, 11:21 PM
  2. shayri
    By davy in forum Punjabi Sad Poetry
    Replies: 3
    Last Post: 2nd July 2010, 12:08 PM
  3. sad shayri
    By davy in forum Punjabi Sad Poetry
    Replies: 2
    Last Post: 2nd July 2010, 12:07 PM
  4. Some Statistical One Liners
    By kanwarjot in forum Desi Jokes
    Replies: 3
    Last Post: 2nd January 2010, 12:06 AM
  5. shayri
    By himanshu joshi in forum Hindi Shayari
    Replies: 0
    Last Post: 10th June 2009, 01:36 PM

Posting Permissions

  • You may not post new threads
  • You may not post replies
  • You may not post attachments
  • You may not edit your posts
  •