SSA FRndzz...
this thrd is for 2 lines shyari
post ur fav. two lines shyri here![]()
SSA FRndzz...
this thrd is for 2 lines shyari
post ur fav. two lines shyri here![]()
ツ Don’t like me? Cool, I don’t wake up every day to impress you
ਕੀ ਪਤਾ ਸੀ ਸਾਡੇ ਇਕ ਸਵਾਲ ਦਾ ਜਵਾਬ ਦੇਣਾ ਓਹਨਾ ਨੂੰ ਮੁਸ਼ਕਿਲ ਹੋਵੇਗਾ
ਇਕ ਅਸੀਂ ਹਾਂ ਕੀ ਹਰ ਸਵਾਲ ਦਾ ਜਵਾਬ ਤਿਆਰ ਰਖੀ ਬੈਠੇ ਸੀ .....
ツ Don’t like me? Cool, I don’t wake up every day to impress you
ਬਾਂਹ ਫਡ਼ਕੇ ਤੈਨੂੰ ਰੋਕ ਲੈਦੇ ਜੇ ਚਲਦਾ ਕੋਈ ਜੋਰ ਹੁੰਦਾ
ਅਸੀ ਤੇਰੇ ਪਿੱਛੇ ਕਿਉਂ ਰੁਲਦੇ ਜੇ ਤੇਰਾ ਜਿਹਾ ਕੋਈ ਹੋਰ ਹੁੰਦਾ
ਸਰਦਾਰੀ ਕੀਤੀ ਆ ਸਰਦਾਰੀ ਕਰਨੀ ਆ___
___ਨਾ ਕਿਸੇ ਦੀ ਸਹੀ ਆ ਤੇ ਨਾ ਕਿਸੇ ਦੀ ਜਰਨੀ ਆ_
ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ|
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ||
ツ Don’t like me? Cool, I don’t wake up every day to impress you
ਮੈਨੂੰ ਯਾਦ ਬੜੀ ਆਵੇ ਮੈਥੋਂ ਬੈਠਾ ਏ ਓਹ ਦੂਰ
ਕਦੇਂ ਸਕਦੇ ਨੀ ਮਿਲ ਅਸੀਂ ਦੋਵੇਂ ਮਜਬੂਰ
ਸਰਦਾਰੀ ਕੀਤੀ ਆ ਸਰਦਾਰੀ ਕਰਨੀ ਆ___
___ਨਾ ਕਿਸੇ ਦੀ ਸਹੀ ਆ ਤੇ ਨਾ ਕਿਸੇ ਦੀ ਜਰਨੀ ਆ_
ਨਿੱਤ ਨਵੇ ਕਿੱਸੇ ਬਣਦੇ ਹੁਣ ਨਵੇ ਰਾਝਿਆਂ ਨਵੀਆਂ ਹੀਰਾਂ ਦੇ...
ਕਿਸੇ ਕਿਤਾਬ ਚ ਆਉਣ ਦੇ ਕਾਬਿਲ ਨਹੀ ਕਿਰਦਾਰ ਇਹਨਾਂ ਫਕੀਰਾਂ ਦੇ...
Ҳ̸ҳ<● ___ਅਸੀ ਵੱਖਰੇ ਫਕੀਰ ਸਾਡੀ ਵੱਖਰੀ ਏ ਹੀਰ___ҳ̸Ҳ̸ҳ
♥ ਲੋਕ ਪਤਾ ਨੀ ਕਿਵੇ ਕੁੜੀਆਂ ਫਸਾ ਲੇਂਦੇ ਨੇ,
.
ਸਾਡੇ ਨਾਲ ਤਾਂ ਕੋਈ ਗਲ ਕਰ ਕੇ ਰਾਜੀ ਨੀ..![]()
jehda khawe afem oh sdda lawe sakim...
Jehda khawe dhode odde kadde na khadkan godde...
Jehda khawe bhuki oh sdda he kadde tukki...
Jehda piwe viddi odde sapp ladden naa kidi ....
Jehda Lawe jarda oh 100 saal ni marda...
Jehda khawe keeyo oh aj v mereya lao te kal v meryea lao...
GhainT_MirZa
♥--♥ •X• ∂єʌŤђ んム(ⓚє 尺 •X•. ♥--♥
ਹੋ ਜਾਂਦੀ ਹੈ ਨਫਰਤ , ਮੈਨੂੰ ਆਪਣਿਆ ਹੀ ਸਾਹਾਂ ਨਾਲ
ਅਕਸਰ
ਜਦੋਂ ਯਾਦਾਂ ਤੇਰੀਆ ਆਉਂਦੀਆ ਨੈ
♥--♥ PreeT CreaTionS ♥--♥
... KisMaT MaaRiYa De V ki SauDe Ooo RaBBa ...
...SaMRi'zzzzzzzZ...
... KDe TarSDe ReHnDe Aaa Te KDe TaDF-De ReHnDe Aaa ...
ਗ਼ਮ ਇਸ ਗੱਲ ਦਾ ਨਹੀ__ , ਕਿ ਉਸਨੇ ਮੇਰੇ ਮਨ ਦਾ ਸ਼ੀਸ਼ਾ ਤੋੜ ਦਿੱਤਾ___,
ਗ਼ਮ ਤਾਂ ਇਸ ਗੱਲ ਦਾ ਹੈ__,ਕਿ ਸ਼ੀਸ਼ੇ ਦੇ ਨਾਲ ਉਸਦਾ ਖੂਬਸੂਰਤ ਕਿਰਦਾਰ ਵੀ ਟੁੱਟ ਗਿਆ_
ਮੈਂ ਹੁਣ ਕਿਸੇ ਮਾਮੂਲੀ ਸਪਰੇ ਦੀ ਬੀਨ ਤੇ ਨੱਚਣ ਵਾਲਾ
ਕੋਈ ਪਾਲਤੂ ਸੱਪ ਨਹੀਂ ਰਿਹਾ
ਮੈਂ ਹੁਣ ਇੱਛਾਧਾਰੀ ਹੋ ਗਿਆ ਹਾਂ..
ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ ,
ਰੋਟੀ ਖਾਤਿਰ ਆਦਮੀ ਹਰ ਮੋੜ ਤੇ ਵਿਕਦਾ ਮਿਲੇ
ツ Don’t like me? Cool, I don’t wake up every day to impress you