“Fake Love is better than TRUE LOVE.. ”
party de oye....new byk di.....![]()
* hun dekheo nazaara jaandi vaar da *
ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ, ਕਿਉਕਿ ਕੁਦਰਤ ਦਾ ਏਹ ਅਸੂਲ ਹੈ ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ
ਮੌਤ ਵੀ ਨਾਕਾਮ ਹੋ ਕੇ ਮੁੜ ਜਾਂਦੀ ਹੈ ਹਰ ਰੋਜ਼
ਮੈਨੂੰ ਜ਼ਿੰਦਾ ਜੋ ਰਖਿਆ ਹੈ ਵਾਹਿਗੁਰੂ ਤੇਰੇ ਨਾਮ ਨੇੴ ▓▓▓▓▓▓ ਵਾਹਿਗੁਰੂ ▓▓▓▓▓▓ ੴ
22 yaar tu bhut vadiya likhda e..