ehna nu koi khyal ni. chahe kise nu roti mile ja na. ehna di tan kursi rehni chahidi bs.
ehna nu koi khyal ni. chahe kise nu roti mile ja na. ehna di tan kursi rehni chahidi bs.
ਜਿਹੜੀ ਕੌਮ ਦੇ ਖੂਨ ਵਿੱਚੌ ਗਈ ਗੈਰਤ,
ੳਹ ਅੱਜ ਵੀ ਨਹੀ ਤੇ ੳਹ ਕੱਲ ਵੀ ਨਹੀ....
sahi kiya ji tusi ,,,,sab nu aapne kursi de tension hai india vich aapne aapne sarkar nu ronde ne ,,,,,,![]()
janta nu koi nai puchda ,,,,,,,vote lan nu kehnda sanu vote devo ,,,,,kam koi kar ke raji nai..,,,,,,,
22 ji eh koi navi gal ni hai .......
sab kursi nu hi ronde ne
ਇਹਨਾਂ ਚੰਨ ਤਾਰਿਆਂ ਦਾ ਕਸੂਰ ਕੋਈ ਨਾ,
ਸਾਡੀ ਕੁੰdਲੀ ’ਚ ਰਾਹੂ ਕੇਤੂ ਆਏ ਹੋਏ ਨੇ,
ਜਿਹੜੇ ਸੋਹਣੇ ਯਾਰੋ ਸਾਡੇ ਦਿਲ ਭਾ ਜਾਂਦੇ,
ਜਾਂ ਉਹਨਾਂ ਦੇ ਨਖਰੇ ਨੀ ਮਾਣ ਜਾਂ...
ਉਹ ਆਪਣੀ ਜਿੰਦ ਕਿਸੇ ਹੋਰ ਦੇ ਲੇਖੇ ਲਾ ਜਾਂਦੇ...