+
+
ਯਾਦ ਤੇਰੀ ਵਿੱਚ ਮੁਕਗੀ ਵੇ ਮੈਂ ਫਿਕਰ ਤੇਰੇ ਵਿੱਚ ਫ਼ਿਕਗੀ ਵੇ ਮੈਂ
ਮਿਠੇ ਗਨੇ ਦੀ ਪੋਰੀ, ਮਾਪੇ ਨਈ ਮਨਦੇ ਲੈਜਾ ਮਲੋਜੋਰੀ.....
sohna song aa ,,,
ItS tHe OnLy LiFe YoU gOt..So YoU gOtTa LiVe It BiG tImE...
.......
![]()
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ.....
heeee sohna ji
ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ' ਪਲਕਾਂ ਦੇ ਬੂਹੇ ਖੁੱਲੇ ਨੇਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ