Home | Forum | Games | Jokes | Poems | Quotes | Riddles | Shayari | SMS | Videos | Wallpapers
DC Forum

Go Back   DC Forum > Search Forums

Showing results 1 to 20 of 282
Search took 0.01 seconds.
Search: Posts Made By: khaira
Forum: Self Written Punjabi Poetry 16th February 2016, 04:30 AM
Replies: 3
Views: 127
Posted By khaira
ਅਰਮਾਣ

ਅਰਮਾਣ

"ਵੇ ਕਿਉ ਟੁੱਟ ਗਿਆ ਏ
ਕਿਉ ਤੋੜ ਦਿੱਤਾ ਏ ਸਾਨੂੰ
ਕਿਉ ਸੱਚ ਨਾ ਬਣ ਸਕੇ
ਕਿਉ ਖਿਆਲਾ ਚ ਹੀ ਮੋੜ ਦਿੱਤਾ ਏ ਸਾਨੂੰ"
ਤੇਰੇ ਜਮੀਰ ਨੇ ਗੱਲ ਕਹੀ ਸੀ
ਤੂੰ ਇੰਨਾ ਕਮਜੋਰ ਤੇ ਨਹੀ ਸੀ
ਤੇਰੇ ਹੋਸਲੇ ਨੇ ਕਿਹਾ ਗੱਲ ਇਹ ਸਹੀ ਸੀ
ਪਰ ਅੱਜ...
Forum: Self Written Punjabi Poetry 22nd May 2015, 08:22 AM
Replies: 7
Views: 514
Posted By khaira
ਆਪਾ ਦੋ ਹੀ ਚੰਗੇ ਸੀ

ਆਪਾ ਦੋ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਹੋਣਾ
ਆਪਾ ਅਜਨਬੀ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਦੂਜੇ ਨੂੰ ਚਾਹੁੰਣਾ
ਆਪਾ ਰੁੱਸੇ ਹੀ ਚੰਗੇ ਸੀ
ਆਪਾ ਨਹੀ ਸੀ ਇੱਕ ਦੂਜੇ ਨੂੰ ਚਾਹੁੰਣਾ

"ਕਿੰਨਾ ਚੰਗਾ ਹੁੰਦਾ ਜੇ
ਪਹਿਲੀ ਵਾਰ ਵੇਖ ਮੈਨੂੰ ਤੂੰ...
Forum: Self Written Punjabi Poetry 1st May 2015, 02:05 AM
Replies: 7
Views: 489
Posted By khaira
ਬਸ ਇੱਕ ਕਦਮ ਹੋਰ

ਬਸ ਇੱਕ ਕਦਮ ਹੋਰ
ਬਸ ਦਿਲਾ ਇਕ ਕਦਮ ਹੋਰ
ਮੰਜਿਲ ਤੇ ਜਾਣ ਲਈ ਹਿੰਮਤ ਦੀ ਹੀ ਹੈ ਲੋੜ
ਬਸ ਇੱਕ ਕਦਮ ਹੋਰ
ਸੋਚ ਤੂੰ ਕਿਉ ਆਇਆ ਏ ਜੱਗ ਤੇ ਬੱਸ ਏ ਸਮਝਣ ਦੀ ਲੋੜ
ਬਸ ਇੱਕ ਕਦਮ ਹੋਰ

"ਕਰ ਅਾਲੋਚਨਾ ਤੇਰੀ ਕਿੰਨਾ ਤੈਨੂੰ ਯਾਦ ਕਰਦੇ
ਨੁਕਸ ਤੇਰੇ...
Forum: Self Written Punjabi Poetry 18th April 2015, 06:08 AM
Replies: 6
Views: 529
Posted By khaira
ਤੈਨੂੰ ਪਾਉਣ ਲਈ ਮੈ

ਰਿਸਤਾ ਗੂੜਾ ਟੁੱਟ ਚੱਲਿਆ
ਦੁੱਖ ਤਾ ਹੋਣਾ ਹੀ ਸੀ
ਅੱਖੀਆ ਚ ਵੱਸਦਾ ਸੱਜਣ ਛੱਡ ਚੱਲਿਆ
ਅੱਖੀਆ ਨੇ ਤਾ ਰੋਣਾ ਹੀ ਸੀ
ਤੇਰੀਆ ਅੱਖੀਆ ਦਾ ਤੇ ਹੁਸਨ ਦਾ ਵਾਰ ਤਾ ਦਿਲ ਸਹਿ ਜਾਦਾ ਏ
ਪਰ ਤੇਰੇ ਜੀਭਾ ਦੇ ਵਾਰ ਨੇ ਤਾ ਦਿਲ ਤੜਫਾਉਣਾ ਹੀ ਸੀ
ਬੜੀਆ...
Forum: Self Written Punjabi Poetry 5th April 2015, 01:59 AM
Replies: 7
Views: 653
Posted By khaira
ਕੀ ਇਤਬਾਰ ਜਿੰਦਗੀ ਦੇ ?

ਮੁੱਕਣ ਇੰਤਜਾਰ ਘੜੀਆ ਦੇ,ਨਹੀ ਮੁੱਕਦੇ ਇੰਤਜਾਰ ਜਿੰਦਗੀ ਦੇ
ਇੱਕ ਇੱਕ ਕਰਕੇ ਗੁਅਾਚ ਚੱਲੇ ਦਿਲਦਾਰ ਜਿੰਦਗੀ ਦੇ
ਮੈਥੋ ਖੋਹ ਮੇਰੇ ਯਾਰ ਲੈ ਗਏ ਏ ਕੰਮਕਾਰ ਜਿੰਦਗੀ ਦੇ
ਮੈ ਭੁੱਲ ਗਿਆ ਹਾ ਕਰਨੀਆ ਸਰਾਰਤਾ ਵਿੱਚ ਕਾਰੋਬਾਰ ਜਿੰਦਗੀ ਦੇ
ਲੋਕੀ...
Forum: Self Written Punjabi Poetry 21st February 2015, 11:34 PM
Replies: 4
Views: 236
Posted By khaira
ਤੂੰ ਵਾਅਦਿਆ ਨੂੰ ਲਾਰੇ ਨਾ ਹੋਣ ਦੇਈ

ਬੜੇ ਰੀਝਾ ਨਾਲ ਪਰੋਏ ਮੈ
ਤੂੰ ਵਾਅਦਿਆ ਨੂੰ ਲਾਰੇ ਨਾ ਹੋਣ ਦੇਈ
ਇਹਨਾ ਅੱਖੀਆ ਚ ਚੰਨਾ ਤੂੰ ਵੱਸਦਾ
ਦੇਖੀ ਇਹਨਾ ਅੱਖਾ ਨੂੰ ਨਾ ਰੋਣ ਦੇਈ

"ਵੇ ਹਰ ਗੱਲ ਸੱਚ ਏ ਜੋ ਤੂੰ ਕਰਦਾ ਏ
ਵੇ ਯਕੀਨ ਤੇਰੇ ਤੇ ਰੱਬ ਵਰਗਾ ਏ"
"ਦੇਖੀ ਕਿਤੇ ਇਹ ਯਕੀਨ...
Forum: Self Written Punjabi Poetry 14th February 2015, 05:09 AM
Replies: 10
Views: 694
Posted By khaira
ਵੇ ਤੂੰ ਦੱਸ ਕਿੰਜ ਭੁੱਲ ਜਾਦੇ

ਜੇ ਗੱਲ ਤੇਰੇ ਤੇ ਆਏ ਪਿਆਰ ਦੀ ਹੁੰਦੀ
ਤਾ ਅਸੀ ਭੁੱਲ ਜਾਦੇ
ਪਰ ਗੱਲ ਤੇਰੇ ਤੇ ਆਏ ਇਤਬਾਰ ਦੀ ਸੀ
ਵੇ ਤੂੰ ਦੱਸ ਕਿੰਜ ਭੁੱਲ ਜਾਦੇ

ਜੇ ਗੱਲ ਤੇਰੇ ਕਰਕੇ ਕੀਤੇ ਸਿੰਗਾਰ ਦੀ ਹੁੰਦੀ
ਤਾ ਅਸੀ ਭੁੱਲ ਜਾਦੇ
ਪਰ ਗੱਲ ਤੇਰੇ ਨਾਲ ਕੀਤੇ ਉਮਰ ਭਰ ਦੇ...
Forum: Self Written Punjabi Poetry 4th October 2014, 09:54 PM
Replies: 8
Views: 445
Posted By khaira
ਇਸ ਤੋ ਵੱਡੀ ਵੀ ਕੀ ਕੋਈ ਕਰਾਮਾਤ ਹੈ

"ਇਥੇ ਸੱਚ ਰੋਜ ਹੀ ਵਿੱਕ ਜਾਦਾ
ਝੂਠ ਹੀ ਬੱਸ ਟਿੱਕ ਜਾਦਾ
ਜੋ ਸੱਚਾ ਉਹ ਕੱਲਾ ਹੈ, ਜੋ ਝੂਠਾ
ਉਹ ਵਿੱਚ ਲੋਕਾ ਰਹਿਣਾ ਸਿੱਖ ਜਾਦਾ"
ਝੂਠ ਦਾ ਇਥੇ ਦਿਨ ਚੜਿਆ
ਤੇ ਸੱਚ ਦੀ ਹੋਈ ਰਾਤ ਹੈ
ਦੱਸੋ ਹੁਣ ਕੋਈ
ਇਸ ਤੋ ਵੱਡੀ ਵੀ ਕੀ ਕੋਈ ਕਰਾਮਾਤ ਹੈ
...
Forum: Self Written Punjabi Poetry 17th July 2014, 02:11 AM
Replies: 1
Views: 328
Posted By khaira
ਅੱਜ ਗਿਆ ਰਵਾ ਮੈਂਨੂੰ

ਨਾ ਜੀਣ ਦੇਵੇ ਨਾ ਮਰਨ ਦੇਵੇ ਕੈਸੀ ਦੇ ਗਈ ਸਜਾਂ ਮੈਨੂੰ
ਜਦੋ ਦੀ ਕਹਿ ਗਈ ਭੁੱਲਜਾ ਮੈਨੂੰ
ਪਰ ਕਿਵੇ ਭੁੱਲ ਜਾਵਾ ਮੈ ,ਭੁੱਲੇਗੀ ਤੂੰ ਉਦੋ ਹੀ
ਜਦੋ ਆ ਗਈ ਕਜਾਂ ਮੈਨੂੰ
ਉਹ ਕਹਿੰਦੀ ਕਿਉ ਤੇਰੀ ਯਾਦ ਆਵੇ
ਕਿਉ ਤੜਫਾਵੇ ਬੇਵਜਾ ਮੈਨੂੰ
ਵੇ ਆਪਾ...
Forum: Self Written Punjabi Poetry 2nd June 2014, 06:50 AM
Replies: 3
Views: 353
Posted By khaira
ਅੱਜ ਚੜ ਗਿਆ ਜੂਨ

ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ
ਹੋ ਕੇ ਘਰ ਆਪਣੇ ਜਲੀਲ
ਕਿੰਜ ਬੈਠੀਏ ਨਾਲ ਸਕੂਨ
ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ

ਹੋ ਗਿਆ ਏ ਸਾਲ ਹੋਰ
ਜੁਲਮ ਦਾਂਸਤਾ ਬੀਤੇ ਨੂੰ
ਹੋ ਗਿਆ ਏ ਸਾਲ ਹੋਰ
Forum: Self Written Punjabi Poetry 22nd December 2013, 08:50 PM
Replies: 3
Views: 405
Posted By khaira
ਜੋ ਉੱਡ ਨਹੀ ਸਕੀਆ ਮਰਜੀ ਨਾਲ ਮਜਬੂਰ ਚਿੜੀਆ ਨੂੰ

"ਜੱਗ ਨੇ ਪਹਿਲਾ ਵੀ ਕਿਹਾ ਏ ਬੇਵਫਾ ਕੁੜੀਆ ਨੂੰ
ਜੋ ਉੱਡ ਨਹੀ ਸਕੀਆ ਮਰਜੀ ਨਾਲ ਮਜਬੂਰ ਚਿੜੀਆ ਨੂੰ"
"ਸਾਇਦ ਤੇਰੇ ਲਈ ਬੇਵਫਾ ਪੈਣਾ ਮੈ
ਅੱਜ ਜੋ ਤੈਨੂੰ ਕਹਿਣਾ ਮੈ
ਜਾ ਤਾ ਮੈ ਦੁਨੀਆਦਾਰੀ ਸਿੱਖ ਗਈ ਹਾ
ਜਾ ਤਾ ਧੋਖੇਬਾਜਾ ਦੀ ਕਤਾਰ ਚ ਬਹਿਣਾ...
Forum: Self Written Punjabi Poetry 4th December 2013, 06:17 AM
Replies: 4
Views: 531
Posted By khaira
ਸੋਖੇ ਨਹੀ ਰਾਹ ਅੱਜ ਕੱਲ ਦੁਨੀਆ ਚ ਸਿੰਘ ਸਰਦਾਰਾ ਦੇ

ਜਦੋ ਵਿਸਵ ਯੁੱਧ ਚ ਤੈਨੂੰ ਲੋੜ ਸੀ ਸਾਡੀ
ਉਦੋ ਤਾ ਅਸੀ ਤੇਰੀ ਛੱਡ ਭੱਜੇ ਰਿਆਸਤ ਨਾ
ਅੱਜ ਸਾਨੂੰ ਲੋੜ ਹੈ ਤੇਰੀ ਤਾ ਤੂੰ
ਦੇਵੇ ਦਸਤਾਰ ਬੰਨਣ ਦੀ ਵੀ ਇਜਾਜਤ ਨਾ
ਭੁੱਲ ਗਿਆ ਸਿੱਖਾ ਦੀਆ ਕੁਰਬਾਨੀਆ
ਫਰਾਂਸ ਦੀ ਤਾ ਇਹ ਸਰਾਫਤ ਨਾ"
ਆਪਣੇ ਵਿਰਸੇ...
Forum: Self Written Punjabi Poetry 11th October 2013, 10:23 PM
Replies: 6
Views: 755
Posted By khaira
ਦੱਸੋ ਕਿਧਰ ਨੂੰ ਜਾਣ ਪੰਜਾਬੀ ਮੁੰਡੇ

ਇਤਿਹਾਸ ਭੁੱਲ ਗਿਆ
ਕਲਚਰ ਰੁੱਲ ਗਿਆ
ਧਰਮ ਧੜਿਆ ਤੇ ਤੁੱਲ ਗਿਆ
ਹੁਣ ਦੱਸੋ ਕਿਹਦਾ ਕਰਨ ਮਾਣ ਪੰਜਾਬੀ ਮੁੰਡੇ
ਦੱਸੋ ਕਿਧਰ ਨੂੰ ਜਾਣ ਪੰਜਾਬੀ ਮੁੰਡੇ

ਖਿੜਿਆ ਫੁੱਲ ਗੁਲਾਬ ਦਾ
ਛੱਡ ਪਾਣੀ ਹੋ ਗਿਆ ਮੁਰੀਦ ਸਰਾਬ ਦਾ
ਕਰਜੇ ਦੀ ਪੰਡ,ਨਸਿਆ ਦਾ...
Forum: Self Written Punjabi Poetry 25th August 2013, 06:46 AM
Replies: 2
Views: 632
Posted By khaira
ਨਾਮ ਮੇਰਾ ਲਿਖਿਆ ਜੋ

ਨੀ ਇਕੱ ਤੂੰ ਨਾ ਬਦਲੀ
ਬਾਕੀ ਜੱਗ ਬਦਲਦਾ ਵੇਖਿਆ ਅੱਖਾ ਨੇ
ਬਸ ਇੱਕ ਤੂੰ ਹੀ ਮੇਰਾ ਮੇਰਾ ਕਹਿੰਦੀ ਰਹੀ
ਬਾਕੀ "ਮਨਦੀਪ" ਗੈਰ ਬਣਾਇਆ ਲੱਖਾ ਨੇ

ਨੀ ਹਰ ਸਾਹ ਹਰ ਦਿਨ ਤੇਰੇ ਸੰਗ ਨੀ
ਤੂੰ ਬਦਲ ਨਾ ਜਾਵੀ ਨਾਲ ਦੁਨੀਆ ਦੇ ਰੰਗ ਨੀ
ਛਾ ਜਾਣ ਨਾ...
Forum: Self Written Punjabi Poetry 13th July 2013, 08:10 PM
Replies: 1
Views: 454
Posted By khaira
ਮੈ ਪੰਜਾਬੀ

"ਉਦੋ ਇਹਨਾ ਤੇ ਹੱਕ ਵੀ ਮੇਰਾ ਸੀ
ਇਹਨਾ ਦਾ ਵਕਤ ਵੀ ਮੇਰਾ ਸੀ
ਇਹਨਾ ਚ ਰਕਤ ਵੀ ਮੇਰਾ ਸੀ"
"ਅੱਜ ਮੇਰਾ ਪਾਣੀ ਜਹਿਰ ਬਣਿਆ
ਤੇ ਰਕਤ ਦਾ ਪਾਣੀ ਬਣ ਕਹਿਰ ਬਣਿਆ"
"ਮੇਰੇ ਮਾਲਿਕ ਬਣਾਤੇ ਇਹਨਾ ਖੁਦਗਰਜ
ਬਿਨਾ ਕੀਤੇ ਪਰਖ
ਮੇਰੇ ਤੇ ਹੀ ਨਿਕਲੇ...
Forum: Self Written Punjabi Poetry 1st June 2013, 06:18 AM
Replies: 2
Views: 496
Posted By khaira
ਅੱਜ ਚੜ ਗਿਆ ਜੂਨ ਖੌਲ ਗਏ ਨੇ ਖੂਨ

ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ
ਹੋ ਕੇ ਘਰ ਆਪਣੇ ਜਲੀਲ
ਕਿੰਜ ਬੈਠੀਏ ਨਾਲ ਸਕੂਨ
ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ

ਹੋ ਗਿਆ ਏ ਸਾਲ ਹੋਰ
ਜੁਲਮ ਦਾਂਸਤਾ ਬੀਤੇ ਨੂੰ
ਹੋ ਗਿਆ ਏ ਸਾਲ ਹੋਰ
Forum: Self Written Punjabi Poetry 26th May 2013, 07:10 PM
Replies: 5
Views: 688
Posted By khaira
ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ

"ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ
ਪਰ ਸਾਨੂੰ ਪਿਆਰ ਮਿਲਿਆ ਤਾ ਲੇਖ ਡੁੱਬ ਚਲੇ
ਵਿਚ ਮਜਬੂਰੀਆ ਦੇ ਅਸੀ ਪਰਦੇਸੀ ਕੱਲੇ"
"ਮੈ ਸੋਚਿਆ ਸੀ ਉਹ ਮੈਨੂੰ ਭੁੱਲ ਗਈ ਹੋਣੀ ਆ
ਪਰ ਮੈ ਸੋਚ ਵੀ ਕਿਵੇ ਲਿਆ
ਉਹ ਮੈਨੁੰ ਭੁੱਲ ਜਾਉ ਗੀ
ਜਦ ਮੈ ਉਹਨੂੰ...
Forum: Self Written Punjabi Poetry 21st May 2013, 02:18 AM
Replies: 1
Views: 404
Posted By khaira
ਜੁਲਮ ਦੇ ਖਿਲਾਫ ਆਵਾਜ ਨਹੀ ਉਠਦੀ

ਤੁਸੀ ਮਿਲਦੇ ਹੋ ਵੇਖ ਬੰਦੇ ਦਾ ਧਰਮ ਤੇ ਨਾਮ ਕੀ ਏ
ਅਸੀ ਮਿਲਦੇ ਹਾ ਵੇਖ ਬੰਦੇ ਦਾ ਮੁਕਾਮ ਕੀ ਏ
ਸਹੀਦੀ ਦਿਹਾੜੇ ਅਸੀ ਸਮਝ ਲਏ ਮੇਲੇ
ਪਰ ਸਮਝ ਨਾ ਸਕੇ ਇਹਨਾ ਦਾ ਪੈਗਾਮ ਕੀ ਏ
ਕੁੱਝ ਵੱਖਰਾ ਕਰਨ ਬਾਰੇ ਤਾ ਸੋਚਿਆ ਹੀ ਨਹੀ
ਬਸ ਵੇਖਦੇ ਹੀ ਰਹੇ ਕੀ...
Forum: Self Written Punjabi Poetry 3rd May 2013, 02:39 AM
Replies: 3
Views: 415
Posted By khaira
Ki Kismat Likhi Rabb Ne, Sarabjit Singh di..

Ki Kismat Likhi Rabb Ne, Sarabjit
Singh di..
26 o udo vapis aaya apni dharti te, jado
ohnu pta v nai k o kithe hai ... :'(

waheguru mehar kari Punjab te....
mere te akha ch paani aa gya ae
eh...
Forum: Self Written Punjabi Poetry 16th March 2013, 08:42 PM
Replies: 3
Views: 573
Posted By khaira
ਜਿਕਰ ਕਾਹਤੋ ਤੇਰਾ ਮੇਰੇ ਯਾਰ ਕਰਦੇ

ਜਿਕਰ ਕਾਹਤੋ ਤੇਰਾ ਮੇਰੇ ਯਾਰ ਕਰਦੇ
ਕਾਹਤੋ ਮੁੜ ਮੁੜ ਯਾਰੀਆ ਤੇ ਇਤਬਾਰ ਕਰਦੇ
ਫੁੱਲਾ ਦੇ ਨਾਲ ਯਾਰੀ ਦਾ ਕਾਹਤੋ ਦਾਅਵਾ ਖਾਰ ਕਰਦੇ
ਇਕ ਪਾਸੇ ਯਾਰ ਇਕ ਪਾਸੇ ਸੰਸਾਰ ਕਰਦੇ
ਕੇ ਕਰ ਸਕੇ ਸਾਡੇ ਅਹਿਸਾਨਾ ਦੀ ਗਿਣਤੀ ਪਾਰ ਕਰਦੇ
ਮੈ ਸੁਣਿਆ ਲੋਕੀ...
Showing results 1 to 20 of 282

 

All times are GMT +5.5. The time now is 02:15 PM.


Powered by vBulletin® Version 3.8.9
Copyright ©2000 - 2016, vBulletin Solutions, Inc.
DesiComments.com