Forum: Punjabi Poetry
17th April 2012, 06:57 PM
|
|
Replies: 10
Views: 998
ਟੁੱਟੇ ਮਿਰਜੇ ਦੇ ਤੀਰ-ਕਮਾਨ ਜਿਹਾ ਹਾਂ..
" ਆਪਣੇ ਖੁੱਦ ਦੇ ਹੀ ਹਾਲਾਤ ਮੇਰੇ ਵੱਸ 'ਚ ਨਹੀਂ,
ਮੈਂ ਕਾਹਤੋਂ ਏਨਾ ਪਰੇਸ਼ਾਨ ਜਿਹਾ ਹਾਂ..
ਦੀਵੇ ਵਾਂਗਰ ਹੌਲੀ ਹੌਲੀ ਲੋਅ ਬੁੱਝਦੀ ਜਾ ਰਹੀ,
ਪਲ-ਦੋ-ਪਲ ਹੋਰ, ਬੜਾ ਬੇਜਾਨ ਜਿਹਾ ਹਾਂ..
ਰੰਗਾਂ ਨਾਲ ਜਿੰਦਗੀ ਗੁਜਾਰਨ ਦੇ, ਕਦੇ...
|
Forum: Punjabi Poetry
5th March 2012, 10:23 AM
|
|
Replies: 5
Views: 491
ਯਾਦ ਤੇਰੀ ਨੇ ਯਾਰਾ ਕੀਤਾ ਮਜਬੂਰ ਸਾਨੂੰ,
ਯਾਦ ਤੇਰੀ ਨੇ ਯਾਰਾ ਕੀਤਾ ਮਜਬੂਰ ਸਾਨੂੰ,
ਬੂਟਾ ਦੁਖਾਂ ਦਾ ਜ਼ਿੰਦਗੀ ਆਪਣੀ ਵਿੱਚ ਲਾਉਣ ਲਈ
ਕਿੰਝ ਕਰਦਾ ਮੈਂ ਅਫਸੋਸ ਯਾਰਾਂ ਛੱਡ ਜਾਣ ਦਾ,
ਦਿਲ ਕਰਦਾ ਸੀ ਅਰਦਾਸ ਉਹਦੇ ਮੁੜ ਆਉਣ ਲਈ
ਹੋਣੀ ਉਹਦੀ ਮਜਬੂਰੀ ਯਾਂ ਬੇਬਸੀ,
ਚਿੱਤ ਕਰਦਾ ਕੀਹਦਾ...
|
Forum: Punjabi Poetry
1st March 2012, 02:05 PM
|
|
Replies: 34
Views: 3,152
ਜਿਹੜਾ ਤੇਰੇ ਨਾਮ ਤੋ ਬਿਨ ਮੈ ਲੈਦਾਂ ਆ ਉਹ ਦੱਸਦੇ ਸੋ
ਜਿਹੜਾ ਤੇਰੇ ਨਾਮ ਤੋ ਬਿਨ ਮੈ ਲੈਦਾਂ ਆ ਉਹ ਦੱਸਦੇ ਸੋਹਣੀਏ ਸਾਹ ਕਿਹੜਾ,
ਤੈਨੂੰ ਰੱਬ ਵਾਗੂੰ ਮੈ ਪੂਜਦਾ ਆਂ ਦੱਸ ਤੇਰੇ ਬਿਨ ਮੇਰਾ ਖੁਦਾਹ ਕਿਹੜਾ,
ਨੀ ਮੈ ਮੌਤ ਨਾਲ ਯਾਰੀ ਪਾ ਕੇ ਰੱਖੀ ਏ ਦੱਸ ਉਹਤੋ ਵੱਡਾ ਮੇਰੇ ਇਸ਼ਕ ਦਾ ਗਵਾਹ ਕਿਹੜਾ,
ਹਰ ਰਾਹ...
|
Forum: Punjabi Poetry
28th February 2012, 02:17 AM
|
|
Replies: 10
Views: 647
|
Forum: Punjabi Poetry
9th February 2012, 10:36 PM
|
|
Replies: 3
Views: 606
|
Forum: Punjabi Poetry
8th February 2012, 08:14 PM
|
|
Replies: 18
Views: 455
apne
kade kade zindgi ch aise tufaan jhull jaande,
sadi soch ch jehde din raat, ohi sanu bhull jande...
ehnu gulaami da naam deke pyar badnaam na karo,
pinjre te khule hunde, par panchi uddna bhul...
|
Forum: Punjabi Poetry
12th January 2012, 02:01 PM
|
|
Replies: 10
Views: 499
koi koi
Sache RABB nal ishq kare koi koi,
shorat nal ishq karda har koi....
sawale Rang nu Pasand kare koi koi,
GORE Rang uthe marda har koi...
O Dunia Nal Nahi mildi Pasand Sadi,
Asi Wakhra Pasand Kuj...
|
Forum: Stories
10th January 2012, 09:31 PM
|
|
Replies: 23
Views: 1,321
my lost love .....part 1
dosto eh mere adhore te azab prem di adhori kahani aa story nu shayri roop den di koshish kitti aa so padhna jroor tuhde layi 2min. te mere 1saal di mehnat aa eh shayad pehla part kujh khaas ni mainu...
|
Forum: Punjabi Poetry
7th January 2012, 05:06 PM
|
|
Replies: 8
Views: 748
ਮੌਤ ਵੱਲ ਹੁਣ ਬੁਢਾਪਾ ਪੰਧ ਮੁਕਾਏ।
ਬੁਢਾਪੇ ਦੇ ਪੰਧ
ਨੀ ਤੂੰ ਆਪਣੇ ਹੀ ਸ਼ਹਿਦ ਵਿੱਚ
ਫਟਕੜੀ ਦੀਆਂ ਡਲੀਆਂ ਘੋਲੀਆਂ।
ਬੁਢਾਪੇ ਵੇਲੇ ਹੈਂ ਕਿਓਂ ਪਛਤਾਉਂਦੀ
ਝਾੜ ਜੁਆਨੀ ਵੇਲੇ ਦੀਆਂ ਪੱਗਾਂ ਰੋਲੀਆਂ।
ਉਮਰਾਂ ਦੇ ਸ਼ੀਸ਼ੇ ਵਿੱਚ
ਆਪਣਾ ਚਿਹਰਾ ਦੇਖਕੇ ਡਰ ਗਈ
|
Forum: Punjabi Poetry
6th January 2012, 06:43 PM
|
|
Replies: 11
Views: 908
ਗਿੱਪੀ ਗਰੇਵਾਲ ਦੇ ਡਾਂਗ ਖਰ੍ਕੀ
ਸਯਾਨੇ ਕਹੰਦੇ ਆ ਓਹ ਗੀਤ ਗਾਓ ਜਿਸ ਨੂ ਸੁਨ ਕੇ ਸਬ ਦਾ ਦਿਲ ਕੁਸ਼ ਬਦੀਯਾ ਕਰਨ ਨੂੰ ਕਰੇ :
ਕੀ ਰਖਯਾ ਫੁਕਰ ਪੁਣੇ ਵਿਚ ਆਪ ਤਾ ਫੁਕਰਾ ਆ ਜਨਤਾ ਨੂ ਵੀ ਫੁਕਰਾ ਬਣਾ ਰਿਹਾ ਆ ਗਿੱਪੀ :
ਸੋਹਣੇ ਪੰਜਾਬ ਵਿਚ ਪਯਾਰ ਹੋਣਾ ਚਾਹਿਦਾ ਆ ਬਦਮਾਸੀ ਨਹੀ :
...
|
Forum: Punjabi Love Poetry
6th January 2012, 10:31 AM
|
|
Replies: 8
Views: 1,330
Pehle din kale suit ch c dekhi,
Pehle din kale suit ch c dekhi,
Aaj chitta fulla wala paa k aayi c......
Thoda jeha pyar nal takeya c main v,
Nazar ohne v sade te tikayi c...
Jaan lagi krdi c galla sahelian naal,
Sade val...
|
Forum: Self Written Punjabi Poetry
5th January 2012, 03:09 PM
|
|
Replies: 33
Views: 1,773
My lost love....the last lines me.........ekam
sade vichar geya da dosh ikkala ohnu vi kaahda
shayad mere hi karma vich osda sath nahi c...
aj poora aadha vrah ho geya ae
us marjani de dil cho visar e gayi nu
mehaz usde layi dhadkan...
|
Forum: Punjabi Poetry
4th January 2012, 09:45 AM
|
|
Replies: 6
Views: 965
ਲੈ ਕੇ ਰਜਾਈਆਂ ਬਾਰੀ ਬੰਦ ਕਰਕੇ ਸੋ ਜਾਂਦੇ..
ਲੈ ਕੇ ਰਜਾਈਆਂ ਬਾਰੀ ਬੰਦ ਕਰਕੇ ਸੋ ਜਾਂਦੇ..
laike rajaiyan baari band karke so jande..
ਕਹਿੰਦੇ ਐਤਕੀ ਠੰਡ ਏਡੀ ਪਈ ਹੀ ਨਹੀ..
kehnde aitaki thand aidi payi hi nahi...
ਪੁਛ ਕੇ ਦੇਖੋ ਓਹਨਾ ਸੜਕਾ ਤੇ ਸੋਣ ਵਾਲਿਆਂ...
|
Forum: Punjabi Poetry
3rd January 2012, 05:41 PM
|
|
Replies: 4
Views: 515
ki kahiye....
jehda yaar aukhe vele,yaar de na kamm awe,
ohnu yaar ki kahiye,
jehde pyar nu pali,judai te koi farkk naa pawe,
ohnu pyar ki kahiye..............
|
Forum: Punjabi Poetry
3rd January 2012, 11:39 AM
|
|
Replies: 9
Views: 982
ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ,
ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ,
ਰੂਹ ਤੱਕ ਕੰਬ ਜਾਂਦੀ ਹੈ ਸਦਮੇ ਸਹਿੰਦੇ ਸਹਿੰਦੇ..!!
http://www.lovesove.com/wp-content/uploads/2011/09/299186_269050369786767_190631314295340_939313_545049_n1.jpg
|
Forum: Punjabi Poetry
3rd January 2012, 10:42 AM
|
|
Replies: 9
Views: 826
Zindgi
Zindgi Rabb nal ek ajeha samjota e,
Jis Vich "RABB" jado chahey " MUKAR" sakda.......
|
Forum: Punjabi Poetry
3rd January 2012, 09:51 AM
|
|
Replies: 4
Views: 293
dil gareeb
Aj fer dil gareeb
Ik paaNda hae vaasta,
De ja meri ahj kalam nu
Ik hor haadsa.
Mudat hoi hae darad da
Koi jaam peeteyaaN,
PeeRaaN ‘ch haNju ghol ke,
De ja do aatasha.
|
Forum: Punjabi Poetry
1st January 2012, 10:54 AM
|
|
Replies: 15
Views: 1,201
yaar di gulami...
Yaar Di Gulami Saade Pyar Da Asool Ae, Ik Duje Bina, Sadi Zindagi Fazool Ae,
Dunia Kolo Tan Assi Pani Vi Ni Manggde, Tere Hathon Zehar Vi Kabool Ae...
|
Forum: Punjabi Poetry
31st December 2011, 12:06 PM
|
|
Replies: 10
Views: 696
Teri Hatha Wali Mehndi Vich
Teri Hatha Wali Mehndi Vich Naam Jisda Rehnda C
Hun Hatha Vicho Miti Hoyi Lakeer Ho Gya
Jehra Teri Jindgi Da Sab To Keemti Gehna C
Ajj Galo Lah K Sutti Hoyi Janzeer Ho Gya
Dil De Vehde...
|
Forum: Punjabi Poetry
31st December 2011, 12:03 AM
|
|
Replies: 7
Views: 609
ਪਤਝੜਾਂ
ਦਿਲ* ਮੇਰਾ ਅਰਮਾਨਾ* ਦੀ* ਹੈ* ਕਤਲਗਾਹ
ਕੱਲਾ ਕੱਲਾ* ਸੜ* ਰਿਹਾ* ਹੈ** ਮੇਰਾ* ਚਾਅ
ਤੁਰ* ਗਿਆ* ਜੋ* ਖੁੱਦ** ਬਹਾਰਾਂ* ਮਾਣ * ਕੇ
ਉਮਰਾਂ* ਦੇ* ਲਈ* ਦੇ* ਗਿਆ* ਓਹ ਪਤਝੜਾਂ
ਉਸ ਬੇਦਰਦ* ਦਾ* ਜਿਕਰ* ਵੀ* ਦਿੰਦਾ ਸਕੂਨ
ਉਸ ਨਾਲ ਪਤਾ...
|