![]() |
![]() ![]() ![]() ![]() ![]() ![]() lakhwinderbatth
|
Last Activity: 8th September 2012 03:00 AM
About Me
- Social
- Name
- ਸੱਨੀ ਿਸੰਘ ।
- Gender
- Male
- Location
- London
- Professional
- Occupation
- ਸੈਵਾ
- Languages Known
- Punjabi , English , Hindi ,
- Personal
- Biography
- ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ,
ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ,
ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ,
ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ,
ਚਿਰ ਹੋਇਆ ਗੇੜਾ ਭਾਵੇਂ ਪਿੰਡ ਦਾ ਮੈਂ ਲਾਇਆ ਨਹੀਂ,
ਰੱਬ ਦੀ ਸਹੁੰ ਯਾਰੋ ਮੈਂ ਪੰਜਾਬ ਨੂੰ ਭੁਲਾਇਆ ਨਹੀਂ ! ! - Interests
- Punjabi Music,Language,Literature
- Favorite Food
- ਮੱਕੀ ਦੀ ਰੋਟੀ
- Ideal Match
- *******
- Turn-On
- ************
- Turn-Off
- ************
- Smoking
- No
- Drinking
- No
- Height
- 5.8
- Favorite Movies
- Saheed Udam Singh
- Body Type
- Average
- What kind of music do you like?
- Soft
- Status
- Status
- ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,, ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...
-
Signature
ਭੁੱਲ ਚੁੱਕ ਲਈ ਖਿਮਾ !ਗੱਜ-ਵੱਜ ਕੇ ਫਤਹਿ ਬੁਲਾਓ ਜੀ !ਵਾਹਿਗੁਰੂ ਜੀ ਕਾ ਖਾਲਸਾ !ਵਾਹਿਗੁਰੂ ਜੀ ਕੀ ਫਤਹਿ !!
______________________________________________
ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੋ ॥(Guru Gobind Singh Sahib, Dasam Granth, 1350)._____________________________________________











