Announcement

Collapse
No announcement yet.

ਫੇਸਬੁੱਕ ਤੇ ਕੁਮੈਂਟ ਕਰਨਾ ਪਿਆ ਮਹਿੰਗਾ!

Collapse
X
  • Filter
  • Time
  • Show
Clear All
new posts

  • ਫੇਸਬੁੱਕ ਤੇ ਕੁਮੈਂਟ ਕਰਨਾ ਪਿਆ ਮਹਿੰਗਾ!

    ਦੁਨੀਆ ਭਰ 'ਚ ਹਰ ਕਿਸੇ ਦੀ ਮਨਪਸੰਦ ਸੋਸ਼ਲ ਨੈਟਵਰਕਿੰਗ ਸਾਈਟ ਬਣ ਚੁੱਕੀ ਫੇਸਬੁੱਕ 'ਤੇ ਕੁਮੈਂਟ ਕਰਨ ਕਰਕੇ ਆਸਟ੍ਰੇਲੀਆ ਰਹਿੰਦੇ ਬੰਗਲਾਦੇਸ਼ੀ ਨਾਗਰਿਕ ਰਾਹੁਲ ਖੰਡਕਰ ਨੂੰ 6 ਮਹੀਨੇ ਜੇਲ ਦੀ ਸਜ਼ਾ ਹੋ ਗਈ ਹੈ। ਬੰਗਲਾਦੇਸ਼ ਦੀ ਹਾਈ ਕੋਰਟ ਨੇ ਰਾਹੁਲ ਨੂੰ ਇਹ ਸਜ਼ਾ ਉਸ ਵਲੋਂ ਫੇਸਬੁੱਕ 'ਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਕੀਤੇ ਕੁਮੈਂਟ ਕਾਰਨ ਸੁਣਾਈ।
    Source:jagbani.com

  • #2
    hmmmmm....
    Mere wajood wich bus ena ku hissa hai ohda...
    Usnu khud wicho Manfi kr k piche kuj nahi bachda...
    ਮੇਰੇ ਵਜੂਦ ਵਿੱਚ ਬੱਸ ਇੰਨਾ ਕੁ ਹਿੱਸਾ ਹੈ ਉਹਦਾ...
    ਉਸਨੂੰ ਖੁਦ ਵਿੱਚੋ ਮਨਫੀ ਕਰਕੇ ਪਿੱਛੇ ਕੁੱਝ ਨਹੀ ਬਚਦਾ...
    sigpic

    Comment

    Working...
    X