Announcement

Collapse
No announcement yet.

Veteran Actor Dev Anand Died

Collapse
X
  • Filter
  • Time
  • Show
Clear All
new posts

  • Veteran Actor Dev Anand Died

    ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ....

    ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ।
    see here @ jagbani website

  • #2
    sooooooooooooooo sad

    Comment


    • #3
      Ik hafte de vich hi, punjab nu te iss jagg nu teeja dhakka.........tur gea ik hor kismat di khidaari.........

      May his soul rest in peace.......
      * hun dekheo nazaara jaandi vaar da *





      Comment


      • #4
        RIP His Soul
        ਜਿਸਮ ਮੇਰੇ ਨੂੰ ਖਾ ਕੇ ਤੁਰ ਗਿਆ
        ਜੋ ਵੀ ਰੂਹ ਦਾ ਸਾਥੀ ਬਣਿਆ
        ਸਮਰੀ

        Comment


        • #5
          'ਘੱਟ' ਲਿਖੀਦਾ BUT 'ਅੱਤ' ਲਿਖੀਦਾ !

          Comment


          • #6
            He was a very good actor indeed..
            May his soul rest in peace

            Comment

            Working...
            X