Announcement

Collapse
No announcement yet.

ਹਨੀਮੂਨ ਦੇ ਬਾਅਦ ਵਿਆਹੁਤਾ ਜੋੜੇ

Collapse
X
 • Filter
 • Time
 • Show
Clear All
new posts

 • ਹਨੀਮੂਨ ਦੇ ਬਾਅਦ ਵਿਆਹੁਤਾ ਜੋੜੇ

  ਹਨੀਮੂਨ ਦੇ ਬਾਅਦ ਵਿਆਹੁਤਾ ਜੋੜੇ ਹੌਲੀ-ਹੌਲੀ ਆਪਣੀ ਅਸਲ ਜਿੰਦਗੀ ਵਿੱਚ ਵਾਪਸ ਆਉਣ ਲੱਗਦੇ ਹਨ। ਜਦੋਂ ਤੁਸੀਂ ਆਪਣੇ ਸਾਥੀ ਦੀਆਂ ਆਦਤਾਂ ਨੂੰ ਹੋਰ ਨਜਦੀਕ ਨਾਲ ਜਾਣਨ ਅਤੇ ਸਮਝਣ ਲੱਗਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਸਾਥੀ ਜਿਆਦਾ ਸਮੇਂ ਤਾਂ ਸਪੋਰਟਸ ਚੈਨਲ ਨਾਲ ਹੀ ਚਿਪਕਿਆ ਰਹਿੰਦਾ ਹੈ। ਜਾਂ, ਸਾਰਾ ਦਿਨਗੁਆਂਢੀਆਂ ਦੇ ਨਾਲ ਗੱਲਾਂ ਕਰਨ ਵਿੱਚ ਹੀ ਨਿਕਲ ਜਾਂਦਾ ਹੈ।

  ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਵਿਚਕਾਰ ਦੂਰੀਆਂ ਪੈਦਾ ਕਰ ਸਕਦੀ ਹਨ। ਅਜਿਹੀ ਸਥਿਤੀ ਵੀ ਆ ਜਾਂਦੀ ਹੈ ਜਦੋਂ ਪਤੀ-ਪਤਨੀ ਇਕ ਹੀ ਛੱਤ ਦੇ ਥੱਲੇ ਕਿਸੀ ਅਣਜਾਣ ਵਿਅਕਤੀ ਦੀ ਤਰ੍ਹਾਂ ਰਹਿਣ ਲਗ ਜਾਂਦੇ ਹਨ। ਜਿਨ੍ਹਾਂ ਦੇ ਵਿਚਕਾਰ ਪ੍ਰੇਮ ਘੱਟ ਝਗੜੇ ਜਿਆਦਾ ਹੁੰਦੇ ਹਨ।

  ਨਵੇਂ ਜੋੜਿਆਂ ਦੇ ਲਈ ਸ਼ੁਰੂਆਤੀ ਇੱਕ ਸਾਲ ਬਹੁਤ ਮੁਸ਼ਕਿਲ ਭਰਿਆ ਹੁੰਦਾ ਹੈ। ਜੀਵਨਭਰ ਸਾਥ ਨਿਭਾਉਣ ਦੇ ਉਸ ਵਾਅਦੇ ਦੇ ਬੋਝ ਹੇਠਾਂ ਉਹਨਾਂ ਦਾ ਰਿਸ਼ਤਾ ਦਬ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਹਮੇਸ਼ਾ ਗੁੱਸੇ ਵਿੱਚ ਅਤੇ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਤੋਂ ਕੋਈ ਬਹੁਤ ਵੱਡੀ ਭੁੱਲ ਹੋ ਗਈ ਹੈ। ਅਜਿਹੀ ਸਥਿਤੀ ਵੀ ਆਉਂਦੀ ਹੈ ਜਦੋਂ ਦੋਨਾਂ ਦੇ ਵਿਚਕਾਰ ਪ੍ਰੇਮ ਹੌਲੀ-ਹੌਲੀ ਖਤਮ ਹੋਣ ਲਗਦਾ ਹੈ। ਜਿਸ ਪਿਆਰ ਅਤੇ ਵਿਸ਼ਵਾਸ ਦੀ ਨੀਂਹ ਤੇ ਰਿਸ਼ਤੇ ਦਾ ਮਹਿਲ ਖੜਾ ਕਰਦੇ ਹਨ ਉਸ ਵਿੱਚ ਹੀ ਦਰਾੜ ਆ ਜਾਂਦੀ ਹੈ।

  ਅਜਿਹੀ ਸਥਿਤੀ ਨਾ ਆਵੇ ਉਸ ਦੇ ਲਈ ਖਾਸ ਧਿਆਨ ਰੱਖੋ:
  * ਵਿਆਹ ਦੇ ਸਮੇਂ ਆਪਣੇ ਸਾਥੀ ਨਾਲ ਜੋ ਵਾਅਦਾ ਕਰੋ ਉਸ ਨੂੰ ਕਦੀ ਭੁੱਲੋ ਨਹੀਂ। ਪਰਿਸਥਿਤੀਆਂ ਕਿੰਨ੍ਹੀਆਂ ਵੀ ਉਲਟ ਹੋਣ ਆਪਣੇ ਸਾਥੀ ਦੇ ਪ੍ਰਤੀ ਪਿਆਰ ਘੱਟ ਨਹੀਂ ਹੋਣਾ ਚਾਹੀਦਾ। ਤੁਹਾਡਾ ਵਚਨ ਵਿਸ਼ਵਾਸ ਅਤੇ ਸੱਚਾਈ ਤੇ ਟਿਕਿਆ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਤੁਹਾਡੇ ਵਚਨਾਂ ਵਿੱਚ ਜੋਸ਼, ਅਕਰਸ਼ਣ ਅਤੇ ਖੁਸ਼ੀ ਘੱਟ ਨਾ ਹੋਵੇ।

  * ਪ੍ਰੇਸ਼ਾਨੀ ਸ਼ੁਰੂ ਹੋਣ ਤੋਂ ਪਹਿਲਾ ਹੀ ਉਸ ਨੂੰ ਸੁਲਝਾ ਲਉ
  ਜਦੋਂ ਤੁਸੀਂ ਨਵੀਂ ਜਿੰਦਗੀ ਸ਼ੁਰੂ ਕਰ ਰਹੇ ਹੋ ਤਾਂ ਉਨ੍ਹਾਂ ਸਾਰਿਆਂ ਮੁੱਦਿਆਂ ਤੇ ਖੁਲ ਕੇ ਗੱਲ ਕਰੋ ਜੋ ਲੜਾਈ ਦਾ ਕਾਰਨ ਬਣ ਸਕਦੇ ਹਨ। ਆਪਣੇ ਜੀਵਨ ਦੇ ਟੀਚੇ ਬਾਰੇ ਸਪਸ਼ਟ ਰੂਪ ਨਾਲ ਗੱਲ ਕਰੋ। ਆਪਣੇ ਬਜਟ ਤੈਅ ਕਰ ਲਉ। ਇਸ ਦੇ ਨਾਲ ਤੁਹਾਡੀ ਜਿੰਦਗੀ ਦੀਆਂ ਕਈ ਲੜਾਈਆਂ ਖਤਮ ਹੋ ਜਾਣਗੀਆਂ।

  * ਖਾਸ ਧਿਆਨ ਦਿਉ ਆਪਣੇ ਬਜਟ ਤੇ
  ਵਿਆਹ ਦੇ ਬਾਅਦ ਪਤੀ-ਪਤਨੀ ਵਿੱਚ ਲੜਾਈ ਹੋਣ ਦਾ ਇਕ ਮੁੱਖ ਕਾਰਨ ਹੈ ਬਜਟ। ਦੋਨਾਂ ਨੂੰ ਇਹੀ ਲੱਗਦਾ ਹੈ ਕਿ ਦੂਜਾ ਜਿਆਦਾ ਖਰਚਾ ਕਰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਜਰੂਰੀ ਸਮਾਨ ਦੀ ਲਿਸਟ ਤਿਆਰ ਕਰੋ। ਜਿਸ ਚੀਜ ਵਿੱਚ ਤੁਸੀਂ ਪੈਸਾ ਬਚਾ ਸਕਦੇ ਹੋ। ਉਸ ਨੂੰ ਬਚਾਉ ਅਤੇ ਆਪਣੀਆਂ ਜਰੂਰਤਾਂ ਦੇ ਇਲਾਵਾ ਆਪਣੇ ਸਾਥੀ ਦੀਆਂ ਜਰੂਰਤਾਂ ਦਾ ਧਿਆਨ ਰੱਖੋ।
  ¸.•°*”˜˜”*°•.ƸӜƷ
  ▲♥▲♥▲♥♥*MEHMI* ♥♥▲♥▲♥▲

 • #2
  hahahhahahahahhahaha ,,,,,,,,,,hahha vadyia gggg nice gud keep it up tusi ik book he likh do iste haha
  sigpictere werge firen hazara ve ,
  ,mai kise no na chati mara,,
  ve.
  .tere agge he vajje 12,,] dss kahda maan krda.
  ..

  Comment

  • #3
   lagda personal exp. a
   ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ' ਪਲਕਾਂ ਦੇ ਬੂਹੇ ਖੁੱਲੇ ਨੇ
   ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ

   Comment

   • #4
    hi buhut vadiyan g lagda sanu vi kush eho jiha sochna pena

    Comment

    • #5
     bilkul sahi likheya veer....

     ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,
     ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
     ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...

     sigpic

     Comment

     • #6
      Originally posted by kamaljit View Post
      lagda personal exp. a
      aho personal exp v aa koi shkk aa ta dasdeo hehe wese jey sujaa de lod paee ta dasdi tenu gide kardeo gaa
      ¸.•°*”˜˜”*°•.ƸӜƷ
      ▲♥▲♥▲♥♥*MEHMI* ♥♥▲♥▲♥▲

      Comment

      • #7
       nice thread.................

       "It is not enough to aim; you must hit."

       sigpic

       Comment

       • #8
        hahaha...kaim aa
        “Fake Love is better than TRUE LOVE.. ”
        sigpic

        Comment

        • #9
         theeeeeeeekkk aaaaaa

         Comment

         • #10
          veri nce gud thnxxxx
          zwani.com myspace graphic comments

          Comment

          • #11
           ਹਨੀਮੂਨ ਦੇ ਬਾਅਦ ਵਿਆਹੁਤਾ ਜੋੜੇ ਹੌਲੀ-ਹੌਲੀ ਆਪਣੀ ਅਸਲ ਜਿੰਦਗੀ ਵਿੱਚ ਵਾਪਸ ਆਉਣ ਲੱਗਦੇ ਹਨ। ਜਦੋਂ ਤੁਸੀਂ ਆਪਣੇ ਸਾਥੀ ਦੀਆਂ ਆਦਤਾਂ ਨੂੰ ਹੋਰ ਨਜਦੀਕ ਨਾਲ ਜਾਣਨ ਅਤੇ ਸਮਝਣ ਲੱਗਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਸਾਥੀ ਜਿਆਦਾ ਸਮੇਂ ਤਾਂ ਸਪੋਰਟਸ ਚੈਨਲ ਨਾਲ ਹੀ ਚਿਪਕਿਆ ਰਹਿੰਦਾ ਹੈ। ਜਾਂ, ਸਾਰਾ ਦਿਨਗੁਆਂਢੀਆਂ ਦੇ ਨਾਲ ਗੱਲਾਂ ਕਰਨ ਵਿੱਚ ਹੀ ਨਿਕਲ ਜਾਂਦਾ ਹੈ।

           ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਵਿਚਕਾਰ ਦੂਰੀਆਂ ਪੈਦਾ ਕਰ ਸਕਦੀ ਹਨ। ਅਜਿਹੀ ਸਥਿਤੀ ਵੀ ਆ ਜਾਂਦੀ ਹੈ ਜਦੋਂ ਪਤੀ-ਪਤਨੀ ਇਕ ਹੀ ਛੱਤ ਦੇ ਥੱਲੇ ਕਿਸੀ ਅਣਜਾਣ ਵਿਅਕਤੀ ਦੀ ਤਰ੍ਹਾਂ ਰਹਿਣ ਲਗ ਜਾਂਦੇ ਹਨ। ਜਿਨ੍ਹਾਂ ਦੇ ਵਿਚਕਾਰ ਪ੍ਰੇਮ ਘੱਟ ਝਗੜੇ ਜਿਆਦਾ ਹੁੰਦੇ ਹਨ।

           ਨਵੇਂ ਜੋੜਿਆਂ ਦੇ ਲਈ ਸ਼ੁਰੂਆਤੀ ਇੱਕ ਸਾਲ ਬਹੁਤ ਮੁਸ਼ਕਿਲ ਭਰਿਆ ਹੁੰਦਾ ਹੈ। ਜੀਵਨਭਰ ਸਾਥ ਨਿਭਾਉਣ ਦੇ ਉਸ ਵਾਅਦੇ ਦੇ ਬੋਝ ਹੇਠਾਂ ਉਹਨਾਂ ਦਾ ਰਿਸ਼ਤਾ ਦਬ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਹਮੇਸ਼ਾ ਗੁੱਸੇ ਵਿੱਚ ਅਤੇ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਤੋਂ ਕੋਈ ਬਹੁਤ ਵੱਡੀ ਭੁੱਲ ਹੋ ਗਈ ਹੈ। ਅਜਿਹੀ ਸਥਿਤੀ ਵੀ ਆਉਂਦੀ ਹੈ ਜਦੋਂ ਦੋਨਾਂ ਦੇ ਵਿਚਕਾਰ ਪ੍ਰੇਮ ਹੌਲੀ-ਹੌਲੀ ਖਤਮ ਹੋਣ ਲਗਦਾ ਹੈ। ਜਿਸ ਪਿਆਰ ਅਤੇ ਵਿਸ਼ਵਾਸ ਦੀ ਨੀਂਹ ਤੇ ਰਿਸ਼ਤੇ ਦਾ ਮਹਿਲ ਖੜਾ ਕਰਦੇ ਹਨ ਉਸ ਵਿੱਚ ਹੀ ਦਰਾੜ ਆ ਜਾਂਦੀ ਹੈ।

           ਅਜਿਹੀ ਸਥਿਤੀ ਨਾ ਆਵੇ ਉਸ ਦੇ ਲਈ ਖਾਸ ਧਿਆਨ ਰੱਖੋ:
           * ਵਿਆਹ ਦੇ ਸਮੇਂ ਆਪਣੇ ਸਾਥੀ ਨਾਲ ਜੋ ਵਾਅਦਾ ਕਰੋ ਉਸ ਨੂੰ ਕਦੀ ਭੁੱਲੋ ਨਹੀਂ। ਪਰਿਸਥਿਤੀਆਂ ਕਿੰਨ੍ਹੀਆਂ ਵੀ ਉਲਟ ਹੋਣ ਆਪਣੇ ਸਾਥੀ ਦੇ ਪ੍ਰਤੀ ਪਿਆਰ ਘੱਟ ਨਹੀਂ ਹੋਣਾ ਚਾਹੀਦਾ। ਤੁਹਾਡਾ ਵਚਨ ਵਿਸ਼ਵਾਸ ਅਤੇ ਸੱਚਾਈ ਤੇ ਟਿਕਿਆ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਤੁਹਾਡੇ ਵਚਨਾਂ ਵਿੱਚ ਜੋਸ਼, ਅਕਰਸ਼ਣ ਅਤੇ ਖੁਸ਼ੀ ਘੱਟ ਨਾ ਹੋਵੇ।

           * ਪ੍ਰੇਸ਼ਾਨੀ ਸ਼ੁਰੂ ਹੋਣ ਤੋਂ ਪਹਿਲਾ ਹੀ ਉਸ ਨੂੰ ਸੁਲਝਾ ਲਉ
           ਜਦੋਂ ਤੁਸੀਂ ਨਵੀਂ ਜਿੰਦਗੀ ਸ਼ੁਰੂ ਕਰ ਰਹੇ ਹੋ ਤਾਂ ਉਨ੍ਹਾਂ ਸਾਰਿਆਂ ਮੁੱਦਿਆਂ ਤੇ ਖੁਲ ਕੇ ਗੱਲ ਕਰੋ ਜੋ ਲੜਾਈ ਦਾ ਕਾਰਨ ਬਣ ਸਕਦੇ ਹਨ। ਆਪਣੇ ਜੀਵਨ ਦੇ ਟੀਚੇ ਬਾਰੇ ਸਪਸ਼ਟ ਰੂਪ ਨਾਲ ਗੱਲ ਕਰੋ। ਆਪਣੇ ਬਜਟ ਤੈਅ ਕਰ ਲਉ। ਇਸ ਦੇ ਨਾਲ ਤੁਹਾਡੀ ਜਿੰਦਗੀ ਦੀਆਂ ਕਈ ਲੜਾਈਆਂ ਖਤਮ ਹੋ ਜਾਣਗੀਆਂ।

           * ਖਾਸ ਧਿਆਨ ਦਿਉ ਆਪਣੇ ਬਜਟ ਤੇ
           ਵਿਆਹ ਦੇ ਬਾਅਦ ਪਤੀ-ਪਤਨੀ ਵਿੱਚ ਲੜਾਈ ਹੋਣ ਦਾ ਇਕ ਮੁੱਖ ਕਾਰਨ ਹੈ ਬਜਟ। ਦੋਨਾਂ ਨੂੰ ਇਹੀ ਲੱਗਦਾ ਹੈ ਕਿ ਦੂਜਾ ਜਿਆਦਾ ਖਰਚਾ ਕਰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਜਰੂਰੀ ਸਮਾਨ ਦੀ ਲਿਸਟ ਤਿਆਰ ਕਰੋ। ਜਿਸ ਚੀਜ ਵਿੱਚ ਤੁਸੀਂ ਪੈਸਾ ਬਚਾ ਸਕਦੇ ਹੋ। ਉਸ ਨੂੰ ਬਚਾਉ ਅਤੇ ਆਪਣੀਆਂ ਜਰੂਰਤਾਂ ਦੇ ਇਲਾਵਾ ਆਪਣੇ ਸਾਥੀ ਦੀਆਂ ਜਰੂਰਤਾਂ ਦਾ ਧਿਆਨ ਰੱਖੋ।           are yah kya hai,janam kundali

           Comment

           • #12
            Originally posted by sun-sunny View Post
            ਹਨੀਮੂਨ ਦੇ ਬਾਅਦ ਵਿਆਹੁਤਾ ਜੋੜੇ ਹੌਲੀ-ਹੌਲੀ ਆਪਣੀ ਅਸਲ ਜਿੰਦਗੀ ਵਿੱਚ ਵਾਪਸ ਆਉਣ ਲੱਗਦੇ ਹਨ। ਜਦੋਂ ਤੁਸੀਂ ਆਪਣੇ ਸਾਥੀ ਦੀਆਂ ਆਦਤਾਂ ਨੂੰ ਹੋਰ ਨਜਦੀਕ ਨਾਲ ਜਾਣਨ ਅਤੇ ਸਮਝਣ ਲੱਗਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਸਾਥੀ ਜਿਆਦਾ ਸਮੇਂ ਤਾਂ ਸਪੋਰਟਸ ਚੈਨਲ ਨਾਲ ਹੀ ਚਿਪਕਿਆ ਰਹਿੰਦਾ ਹੈ। ਜਾਂ, ਸਾਰਾ ਦਿਨਗੁਆਂਢੀਆਂ ਦੇ ਨਾਲ ਗੱਲਾਂ ਕਰਨ ਵਿੱਚ ਹੀ ਨਿਕਲ ਜਾਂਦਾ ਹੈ।

            ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਵਿਚਕਾਰ ਦੂਰੀਆਂ ਪੈਦਾ ਕਰ ਸਕਦੀ ਹਨ। ਅਜਿਹੀ ਸਥਿਤੀ ਵੀ ਆ ਜਾਂਦੀ ਹੈ ਜਦੋਂ ਪਤੀ-ਪਤਨੀ ਇਕ ਹੀ ਛੱਤ ਦੇ ਥੱਲੇ ਕਿਸੀ ਅਣਜਾਣ ਵਿਅਕਤੀ ਦੀ ਤਰ੍ਹਾਂ ਰਹਿਣ ਲਗ ਜਾਂਦੇ ਹਨ। ਜਿਨ੍ਹਾਂ ਦੇ ਵਿਚਕਾਰ ਪ੍ਰੇਮ ਘੱਟ ਝਗੜੇ ਜਿਆਦਾ ਹੁੰਦੇ ਹਨ।

            ਨਵੇਂ ਜੋੜਿਆਂ ਦੇ ਲਈ ਸ਼ੁਰੂਆਤੀ ਇੱਕ ਸਾਲ ਬਹੁਤ ਮੁਸ਼ਕਿਲ ਭਰਿਆ ਹੁੰਦਾ ਹੈ। ਜੀਵਨਭਰ ਸਾਥ ਨਿਭਾਉਣ ਦੇ ਉਸ ਵਾਅਦੇ ਦੇ ਬੋਝ ਹੇਠਾਂ ਉਹਨਾਂ ਦਾ ਰਿਸ਼ਤਾ ਦਬ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਹਮੇਸ਼ਾ ਗੁੱਸੇ ਵਿੱਚ ਅਤੇ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਤੋਂ ਕੋਈ ਬਹੁਤ ਵੱਡੀ ਭੁੱਲ ਹੋ ਗਈ ਹੈ। ਅਜਿਹੀ ਸਥਿਤੀ ਵੀ ਆਉਂਦੀ ਹੈ ਜਦੋਂ ਦੋਨਾਂ ਦੇ ਵਿਚਕਾਰ ਪ੍ਰੇਮ ਹੌਲੀ-ਹੌਲੀ ਖਤਮ ਹੋਣ ਲਗਦਾ ਹੈ। ਜਿਸ ਪਿਆਰ ਅਤੇ ਵਿਸ਼ਵਾਸ ਦੀ ਨੀਂਹ ਤੇ ਰਿਸ਼ਤੇ ਦਾ ਮਹਿਲ ਖੜਾ ਕਰਦੇ ਹਨ ਉਸ ਵਿੱਚ ਹੀ ਦਰਾੜ ਆ ਜਾਂਦੀ ਹੈ।

            ਅਜਿਹੀ ਸਥਿਤੀ ਨਾ ਆਵੇ ਉਸ ਦੇ ਲਈ ਖਾਸ ਧਿਆਨ ਰੱਖੋ:
            * ਵਿਆਹ ਦੇ ਸਮੇਂ ਆਪਣੇ ਸਾਥੀ ਨਾਲ ਜੋ ਵਾਅਦਾ ਕਰੋ ਉਸ ਨੂੰ ਕਦੀ ਭੁੱਲੋ ਨਹੀਂ। ਪਰਿਸਥਿਤੀਆਂ ਕਿੰਨ੍ਹੀਆਂ ਵੀ ਉਲਟ ਹੋਣ ਆਪਣੇ ਸਾਥੀ ਦੇ ਪ੍ਰਤੀ ਪਿਆਰ ਘੱਟ ਨਹੀਂ ਹੋਣਾ ਚਾਹੀਦਾ। ਤੁਹਾਡਾ ਵਚਨ ਵਿਸ਼ਵਾਸ ਅਤੇ ਸੱਚਾਈ ਤੇ ਟਿਕਿਆ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਤੁਹਾਡੇ ਵਚਨਾਂ ਵਿੱਚ ਜੋਸ਼, ਅਕਰਸ਼ਣ ਅਤੇ ਖੁਸ਼ੀ ਘੱਟ ਨਾ ਹੋਵੇ।

            * ਪ੍ਰੇਸ਼ਾਨੀ ਸ਼ੁਰੂ ਹੋਣ ਤੋਂ ਪਹਿਲਾ ਹੀ ਉਸ ਨੂੰ ਸੁਲਝਾ ਲਉ
            ਜਦੋਂ ਤੁਸੀਂ ਨਵੀਂ ਜਿੰਦਗੀ ਸ਼ੁਰੂ ਕਰ ਰਹੇ ਹੋ ਤਾਂ ਉਨ੍ਹਾਂ ਸਾਰਿਆਂ ਮੁੱਦਿਆਂ ਤੇ ਖੁਲ ਕੇ ਗੱਲ ਕਰੋ ਜੋ ਲੜਾਈ ਦਾ ਕਾਰਨ ਬਣ ਸਕਦੇ ਹਨ। ਆਪਣੇ ਜੀਵਨ ਦੇ ਟੀਚੇ ਬਾਰੇ ਸਪਸ਼ਟ ਰੂਪ ਨਾਲ ਗੱਲ ਕਰੋ। ਆਪਣੇ ਬਜਟ ਤੈਅ ਕਰ ਲਉ। ਇਸ ਦੇ ਨਾਲ ਤੁਹਾਡੀ ਜਿੰਦਗੀ ਦੀਆਂ ਕਈ ਲੜਾਈਆਂ ਖਤਮ ਹੋ ਜਾਣਗੀਆਂ।

            * ਖਾਸ ਧਿਆਨ ਦਿਉ ਆਪਣੇ ਬਜਟ ਤੇ
            ਵਿਆਹ ਦੇ ਬਾਅਦ ਪਤੀ-ਪਤਨੀ ਵਿੱਚ ਲੜਾਈ ਹੋਣ ਦਾ ਇਕ ਮੁੱਖ ਕਾਰਨ ਹੈ ਬਜਟ। ਦੋਨਾਂ ਨੂੰ ਇਹੀ ਲੱਗਦਾ ਹੈ ਕਿ ਦੂਜਾ ਜਿਆਦਾ ਖਰਚਾ ਕਰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਜਰੂਰੀ ਸਮਾਨ ਦੀ ਲਿਸਟ ਤਿਆਰ ਕਰੋ। ਜਿਸ ਚੀਜ ਵਿੱਚ ਤੁਸੀਂ ਪੈਸਾ ਬਚਾ ਸਕਦੇ ਹੋ। ਉਸ ਨੂੰ ਬਚਾਉ ਅਤੇ ਆਪਣੀਆਂ ਜਰੂਰਤਾਂ ਦੇ ਇਲਾਵਾ ਆਪਣੇ ਸਾਥੀ ਦੀਆਂ ਜਰੂਰਤਾਂ ਦਾ ਧਿਆਨ ਰੱਖੋ।            are yah kya hai,janam kundali            hahaahhahahhah

            Comment

            Working...
            X