Announcement

Collapse
No announcement yet.

sanu pta nai se tu ida mukh mor javege

Collapse
X
  • Filter
  • Time
  • Show
Clear All
new posts

  • sanu pta nai se tu ida mukh mor javege

    sanu pta nai se tu ida mukh mor javege,
    bhul ke purane nave sajan bnayege,
    pyar tainu ina kita par tu ramjha na pehcanian,
    asi har vele jaan tere to vari par tu kadra na janiyan

  • #2
    bahut vadhiya veer...

    ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,
    ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
    ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...

    sigpic

    Comment


    • #3
      vry nice ji.....
      ╚► Don't let the world change your smile :)
      Use your smile to change the world :) !!! ◄╝
      sigpic

      Comment


      • #4
        bahut vadia .....22
        " J@tt " By D3stiny
        " D3si " By Choic3

        Comment


        • #5
          bahut bahut dhanwadh ji tuhada saria da

          Comment


          • #6
            wah ji wah....bohut khoob...

            ღਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀღ

            Comment


            • #7
              vadiya g...

              Comment


              • #8
                boht vadiya ji
                sigpic

                Comment


                • #9
                  very nice
                  KuDhi PunJAAbAn

                  Comment


                  • #10
                    really nice.........
                    ਆਦਮੀ ਮਜ਼ਹਬ ਲਈ ਕਰਦਾ ਹੈ ਕਿਓਂ ਬੰਦੇ ਦਾ ਖ਼ੂਨ,
                    ਜਦ ਕਿ ਮਜ਼ਹਬ ਸਿਰਫ਼ ਇਕ ਰਸਤਾ ਹੈ ਬਾਕੀ ਕੁਝ ਨਹੀਂ |
                    ਰਿਸ਼ਤਿਆਂ ਦੇ ਚੱਕਰਾਂ ਵਿੱਚ ਘਿਰ ਗਏ ਦੀਵਾਨਿਓਂ!
                    ਆਦਮੀਅਤ ਹੀ ਬੜਾ ਰਿਸ਼ਤਾ ਹੈ ਬਾਕੀ ਕੁਝ ਨਹੀਂ |

                    Comment


                    • #11
                      nice one
                      kuj pal de piyar ne zindgi da hisaab kar ta
                      kuj smaa yaadan kuj pal nashe vich warwaad kar ta
                      unj na piyar miliya na nashne vich reh sakiya
                      par KUJ DITTA JARROR OS DE PIYAR NE
                      DEKH "BANGER"ajj tenu mehlian vich mashoor kar ta.

                      Comment


                      • #12
                        bot vadiya ji
                        *~яαвв ν ѕσнηα נαgg ν ѕσнηα,ѕσнηα нαηη вαтнєяα..
                        ѕααяє ѕσнηє ιкк ραѕѕє,мєяє уααя тση ѕσнηα кєняα~*


                        ..i still love you 'n' will always miss you...

                        Comment


                        • #13
                          kamssssssssssssss
                          sigpic

                          Comment


                          • #14
                            thnx ji saria da

                            Comment


                            • #15
                              22 bahut jayda vadiya hai..
                              wording bahut vadiya use kittee hai..
                              ਨੀਵੀ ਪਾ ਕੇ ਲੰਘ ਜਾਈਏ ਕੋਲੋ ਮੁਟਿਆਰਾਂ ਦੇ, ਇੱਜ਼ਤਾਂ ਤੋ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ..

                              Comment

                              Working...
                              X