Announcement

Collapse
No announcement yet.

ਉਸਦੇ ਦਿਲ 'ਚ ਕੀ ਸੀ ਨਾ ਟੋਲਿਆ ਗਿਆ

Collapse
X
  • Filter
  • Time
  • Show
Clear All
new posts

  • ਉਸਦੇ ਦਿਲ 'ਚ ਕੀ ਸੀ ਨਾ ਟੋਲਿਆ ਗਿਆ

    ਉਸਦਾ ਦੀਦਾਰ ਮਨ ਨੂੰ ਮੋਹ ਗਿਆ,
    ਪਰ ਮੂੰਹੋ ਕੁਝ ਨਾ ਬੋਲਿਆ ਗਿਆ ।
    ਉਸਦੀ ਤਕਣੀ ਤੇ ਹੀ ਅਸੀਂ ਮਰ ਗਏ,
    ਉਸਦੇ ਦਿਲ 'ਚ ਕੀ ਸੀ ਨਾ ਟੋਲਿਆ ਗਿਆ ।
    ਉਸਨੂੰ ਕੀ ਪਤਾ ਉਹ ਸਾਡਾ ਰੱਬ ਏ,
    ਬਸ ਦਿਲ ਦਾ ਨਾਂ ਉਸ ਤੋਂ ਬੂਹਾ ਖੋਲਿਆ ਗਿਆ ।
    ਉਹ ਪਲ ਕੀਮਤੀ ਸੀ ਮੇਰੇ ਲਈ ,
    ਪਰ ਫੇਰ ਵੀ ਦਿਲ ਦਾ ਭੇਤ ਨਾਂ ਖੋਲਿਆ ਗਿਆ ।"
    sigpic

  • #2
    bohut vadhiya composition,
    ਹੁਣ ਤਾਂ ਮੁੜ ਕੇ ਜਾਣ ਦਾ ਹੀ ਕੋਈ ਰਾਹ ਬਾਕੀ ਨਾਂ ਰਿਹਾ,
    ਆ ਗਏ ਹਾਂ ਕਿਸ ਜਗਾ ਤੱਕ ਇਸ ਤਰਾਂ ਤੁਰਦੇ ਤੁਰਦੇ....j@$$

    Comment


    • #3
      bahut sohna likheya veere

      Comment


      • #4
        kaim a veer.... eh duja Mahal vi vadhiya kavi a...

        ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,
        ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
        ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...

        sigpic

        Comment


        • #5
          Thnx yar
          sigpic

          Comment


          • #6
            kaim aa bai

            Comment


            • #7
              Thnxx22
              sigpic

              Comment


              • #8
                nice jiiiii

                ღਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀღ

                Comment


                • #9
                  ਉਸਨੂੰ ਕੀ ਪਤਾ ਉਹ ਸਾਡਾ ਰੱਬ ਏ,
                  ਬਸ ਦਿਲ ਦਾ ਨਾਂ ਉਸ ਤੋਂ ਬੂਹਾ ਖੋਲਿਆ ਗਿਆ ।

                  bahut vadiya veer
                  ਨੀਵੀ ਪਾ ਕੇ ਲੰਘ ਜਾਈਏ ਕੋਲੋ ਮੁਟਿਆਰਾਂ ਦੇ, ਇੱਜ਼ਤਾਂ ਤੋ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ..

                  Comment


                  • #10
                    nice bro
                    Main Tan Usdi Har Khwaaish Poori Karan Da Waada Kar Baitha..Par Menu Ye Nhi C Pata Ke Menu Chadna V Uss Di Ik Khwaaish See..Manraj Saab

                    Comment

                    Working...
                    X