Announcement

Collapse
No announcement yet.

ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ

Collapse
X
  • Filter
  • Time
  • Show
Clear All
new posts

  • ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ

    ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ
    ਕਦੇ ਜਾਨ ਤਲੀ ਤੇ ਧਰ ਕੇ ਤਾਂ ਵੇਖ
    ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀਂ
    ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ
    ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ
    ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ
    ਮੁਕੱਦਰਾਂ ਦੇ ਨਾਲ ਮਿਲਦਾ ਏ ਸਭ
    ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ
    ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ
    ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ
    ਪੱਟ ਚੀਰ ਖੁਆਉਣਾ ਔਖੀ ਗੱਲ ਨੀ
    ਕੱਚਿਆਂ ਤੇ ਤੂੰ ਵੀ ਤਰ ਕੇ ਤਾਂ ਵੇਖ
    றคђคℓ ਦੇਵੇਗਾ ਸਾਥ ਹਰ ਮੋੜ ਤੇ
    ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ


  • #2
    ''றǺђǺļ " ਦੇਵੇਗਾ ਸਾਥ ਹਰ ਮੋੜ ਤੇ,
    ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ .......

    bahut ee vadiya likheya jii

    кινєη ѕαмנαναη мєιη υѕѕ яαв ηυ
    мєяα ѕαנηα ∂є ηααℓ яєнαη ηυ кιηα נєє кαя∂α
    σн нσνє мєяα тє мєιη нσναη σн∂ι
    вυѕ נαgg кσℓση єнαу ѕυηαη ηυ נєє кαя∂α

    Comment


    • #3
      mahal vadiya likhiya ji,,,,,,,,,,,,,,,,,





      Comment


      • #4
        thnxx jii

        Comment


        • #5
          mahal veer.......sirraaaaaaaa hee hai yaar....
          bahut kaim hai
          ਨੀਵੀ ਪਾ ਕੇ ਲੰਘ ਜਾਈਏ ਕੋਲੋ ਮੁਟਿਆਰਾਂ ਦੇ, ਇੱਜ਼ਤਾਂ ਤੋ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ..

          Comment


          • #6
            bahut hi vadhiya likhea janab

            Comment


            • #7
              mahal 22 ji... bahut kaim .... viase tuhanu main dassa.. main tuhadi eh kavita varti si kise layi .... ....

              ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,
              ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
              ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...

              sigpic

              Comment


              • #8
                kithe varti si oyeeeeeeeeeeeee

                Comment


                • #9
                  kise layi.... baaki tu samajhdaar aa....

                  ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,
                  ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
                  ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...

                  sigpic

                  Comment


                  • #10
                    result positive aaya ke nai bni gall ?

                    Comment


                    • #11
                      kaim aa ji
                      sigpic

                      Comment


                      • #12
                        chhaa gaye mahal ji,
                        bohut hi vadhiya,
                        ਹੁਣ ਤਾਂ ਮੁੜ ਕੇ ਜਾਣ ਦਾ ਹੀ ਕੋਈ ਰਾਹ ਬਾਕੀ ਨਾਂ ਰਿਹਾ,
                        ਆ ਗਏ ਹਾਂ ਕਿਸ ਜਗਾ ਤੱਕ ਇਸ ਤਰਾਂ ਤੁਰਦੇ ਤੁਰਦੇ....j@$$

                        Comment


                        • #13
                          thanku hai ji

                          Comment


                          • #14
                            acha ji...sabaash ..gabbar khush houga

                            "It is not enough to aim; you must hit."

                            sigpic

                            Comment


                            • #15
                              sada veer khush ho gya ena ee bahut aa saade lyi bahut bahut dhanwaad rajan veere

                              Comment

                              Working...
                              X