Announcement

Collapse
No announcement yet.

ਹੱਥ ਜੋੜ ਕੇ ਰੱਬ ਅੱਗੇ

Collapse
X
  • Filter
  • Time
  • Show
Clear All
new posts

  • ਹੱਥ ਜੋੜ ਕੇ ਰੱਬ ਅੱਗੇ

    ਹੱਥ ਜੋੜ ਕੇ ਰੱਬ ਅੱਗੇ
    ਇੱਕ ਅਰਦਾਸ ਕਰਨ ਨੂੰ ਜੀਅ ਕੀਤਾ
    ਮਿਲ ਜੇ ਖੂਸ਼ੀ ਸਾਰੀ ਤੈਨੂੰ,.
    ਜਿੰਦਗੀ ਭਰ ਨਾ ਦੁੱਖ ਆਵੇ ਕੋਈ,
    ਮੇਰੇ ਹਿਸੇ ਦੇ ਵੀ ਸੁੱਖ ਤੇਰੇ ਲਈ ਮੰਗ ਲੇਣ ਨੂੰ ਜੀਅ ਕੀਤਾ..
    ਉਦਾਸੀਆਂ ਦਾ ਸਭ ਬਣਦੀਆਂ ਜੋ,..
    ਉਹ ਗੱਲਾਂ ਤੇਰੇ ਕੋਲ ਦੀ ਵੀ ਨਾ ਲੰਘਣ ,
    ਓਹਨਾਂ ਸਾਰੀਆਂ ਗੱਲਾਂ ਨੂੰ ਘਰ ਅਪਣਾ ਦੱਸਣ ਦਾ ਜੀਅ ਕੀਤਾ.
    ਅੱਜ ਫੇਰ ਤੇਰੇ ਲਈ ਕੁੱਝ ਮੰਗ ਲੇਣ ਨੂੰ ਜੀਅ ਕੀਤਾ
    .ਹੱਥ ਜੋੜ ਕੇ ਰੱਬ ਅੱਗੇ ਇੱਕ ਅਰਦਾਸ ਕਰਨ ਨੂੰ ਜੀਅ ਕੀਤਾ..
    .**.ƸӜƷ
    ▲♥▲♥▲♥♥*MEHMI* ♥♥▲♥▲♥▲

  • #2
    bout wadia ji...

    ღਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀღ

    Comment


    • #3
      ghait aaaa
      kuj pal de piyar ne zindgi da hisaab kar ta
      kuj smaa yaadan kuj pal nashe vich warwaad kar ta
      unj na piyar miliya na nashne vich reh sakiya
      par KUJ DITTA JARROR OS DE PIYAR NE
      DEKH "BANGER"ajj tenu mehlian vich mashoor kar ta.

      Comment

      Working...
      X