Announcement

Collapse
No announcement yet.

ਸਾਡੇ ਪਿੰਡ ਚ ਗੱਭਰੂਆਂ ਨੇ ਟੂਰਨਾਮੈਂਟ ਕਰਾਇਆ। (funy)

Collapse
X
  • Filter
  • Time
  • Show
Clear All
new posts

  • ਸਾਡੇ ਪਿੰਡ ਚ ਗੱਭਰੂਆਂ ਨੇ ਟੂਰਨਾਮੈਂਟ ਕਰਾਇਆ। (funy)

    ਸਾਡੇ ਪਿੰਡ ਚ ਗੱਭਰੂਆਂ ਨੇ ਟੂਰਨਾਮੈਂਟ ਕਰਾਇਆ।

    ਸਭ ਤੋਂ ਪਹਿਲੇ ਬੈਲ ਗੱਡੀਆਂ,
    ਇਕ ਦੂਜੇ ਤੋਂ ਤੇਜ ਭੱਜੀਆਂ।
    ਲੰਢੇ ਜੇ ਇਕ ਵੈੜਕੇ ਨੇ ਤਾਂ ਬੜਾ ਕਮਾਲ ਦਿਖਾਇਆ,
    ਸਾਡੇ ਪਿੰਡ ਚ ਗੱਭਰੂਆਂ ਨੇ ਟੂਰਨਾਮੈਂਟ ਕਰਾਇਆ।

    ਬਾਅਦ ਚ ਕੁੱਤੇ ਦੌੜ ਕਰਾਈ,
    ਇਨ੍ਹਾਂ ਨੇ ਵੀ ਰੌਣਕ ਲਾਈ।
    ਡੱਬ ਖੜੱਬੇ ਕੁੱਤੇ ਨੇ ਨੌਂ ਮਾਲਕ ਦਾ ਚਮਕਾਇਆ,
    ਸਾਡੇ ਪਿੰਡ ਚ ਗੱਭਰੂਆਂ ਨੇ ਟੂਰਨਾਮੈਂਟ ਕਰਾਇਆ।

    ਪਹਿਲਵਾਨੀ ਹੈ ਕੰਮ ਜਾਨ ਦਾ,
    ਖੇਡ ਕਬੱਡੀ ਭੇੜ ਸਾਂਨਾਂ ਦਾ,
    ਮੀਨੀਆਂ ਵਾਲਾ ਰੇਡਰ ਸਾਰੇ ਖੇਡ ਮੇਲੇ ਤੇ ਛਾਇਆ,
    ਸਾਡੇ ਪਿੰਡ ਚ ਗੱਭਰੂਆਂ ਨੇ ਟੂਰਨਾਮੈਂਟ ਕਰਾਇਆ।
    .**.ƸӜƷ
    ▲♥▲♥▲♥♥*MEHMI* ♥♥▲♥▲♥▲

  • #2
    ਵਧੀਆ ਬਈ ਤੁਰੇ ਚਲੋ ਜੀ
    ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ

    www.ranjeet-jeeti29.webs.com


    ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ |
    ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,|

    Comment

    Working...
    X